ਗਰਮੀ ਦੇ ਦਿਨਾਂ ਵਿੱਚ ਨੌਜਵਾਨਾਂ ਨੂੰ ਨਹਿਰਾਂ ਵਿੱਚ ਨਹਾਉਂਦੇ ਆਮ ਦੇਖਿਆ ਜਾਂਦਾ ਹੈ। ਪੁਲਿਸ ਪ੍ਰ-ਸ਼ਾ-ਸ-ਨ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਸਾ-ਵ-ਧਾ-ਨ ਵੀ ਕੀਤਾ ਜਾਂਦਾ ਹੈ ਤਾਂ ਕਿ ਨਹਿਰਾਂ ਵਿੱਚ ਨਹਾਉਂਦੇ ਸਮੇਂ ਕੋਈ ਜਾ-ਨੀ ਨੁ-ਕ-ਸਾ-ਨ ਨਾ ਹੋਵੇ। ਕਈ ਵਾਰ ਨੌਜਵਾਨਾਂ ਦੇ ਨਹਿਰ ਵਿੱਚ ਡੁੱ-ਬ-ਣ ਦੀਆਂ ਖ਼ਬਰਾਂ ਆਉਂਦੀਆਂ ਹਨ। ਅਨੰਦਪੁਰ ਸਾਹਿਬ ਦੇ ਪਿੰਡ ਥੱਪਲ ਨੇੜੇ 2 ਨੌਜਵਾਨ ਨਹਿਰ ਵਿੱਚ ਡੁੱ-ਬ ਗਏ।
ਜਦ ਕਿ ਇਨ੍ਹਾਂ ਦਾ ਤੀਸਰਾ ਸਾਥੀ ਰਾਜੀਵ ਕੁਮਾਰ ਪਾਣੀ ਵਿੱਚ ਨਾ ਵ-ੜ੍ਹ-ਨ ਕਰਕੇ ਬ-ਚ ਗਿਆ।ਮ੍ਰ-ਤਕ ਚਾਚੇ ਤਾਏ ਦੇ ਪੁੱਤਰ ਸਨ ਅਤੇ ਰਾਜੀਵ ਕੁਮਾਰ ਇਨ੍ਹਾਂ ਦਾ ਰਿਸ਼ਤੇਦਾਰ ਹੈ। ਦੋਵੇਂ ਮ੍ਰ-ਤਕ ਦੇਹਾਂ ਮਿ-ਲ ਗਈਆਂ ਹਨ। ਪੋ-ਸ-ਟ-ਮਾ-ਰ-ਟ-ਮ ਤੋਂ ਬਾਅਦ ਪੁਲੀਸ ਨੇ ਮ੍ਰ-ਤਕ ਦੇ-ਹਾਂ ਪਰਿਵਾਰ ਨੂੰ ਸੌਂ-ਪ ਦਿੱਤੀਆਂ ਹਨ। ਰਾਜੀਵ ਕੁਮਾਰ ਦੇ ਦੱਸਣ ਮੁਤਾਬਿਕ ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਅਜੇ ਨੇ ਉਸ ਨੂੰ ਮਿਲਣ ਲਈ ਫੋਨ ਕੀਤਾ। ਉਹ ਆਨੰਦਪੁਰ ਸਾਹਿਬ ਰੁੱ-ਕ ਗਿਆ। ਅਜੇ ਅਤੇ ਗੌਤਮ ਵੀ ਉੱਥੇ ਆ ਗਏ। ਫੇਰ ਉਹ ਨਹਿਰ ਵੱਲ ਘੁੰਮਣ ਚਲੇ ਗਏ।ਰਾਜੀਵ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਦਾ-ਰੂ ਵੀ ਪੀਤੀ ਸੀ। ਨਹਿਰ ਤੇ ਪਹੁੰਚ ਕੇ ਅਜੇ ਕਹਿਣ ਲੱਗਾ ਕਿ ਗਰਮੀ ਬਹੁਤ ਹੈ। ਇਸ ਲਈ ਨਹਾਉਂਦੇ ਹਾਂ। ਤੈਰਨਾ ਨਾ ਆਉਂਦਾ ਹੋਣ ਕਰਕੇ ਰਾਜੀਵ ਨੇ ਨਾਂ-ਹ ਕਰ ਦਿੱਤੀ। ਪਹਿਲਾਂ ਅਜੇ ਨੇ ਛਾਲ ਮਾ-ਰੀ। ਉਹ ਨਹਿਰ ਦੇ ਵਿੱਚ ਹੀ ਰਹਿ ਗਿਆ। ਰਾਜੀਵ ਦਾ ਕਹਿਣਾ ਹੈ ਕਿ ਫਿਰ ਉਸ ਨੂੰ ਬ-ਚਾ-ਉ-ਣ ਲਈ ਗੌਤਮ ਨੇ ਛਾਲ ਮਾ-ਰ ਦਿੱਤੀ। ਉਹ ਦੋਵੇਂ ਡੁੱ-ਬ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰ-ਤਕ ਨੌਜਵਾਨ ਕੈਨੇਡੀਅਨ ਗੁਰਦੁਆਰਾ ਨੇੜੇ ਝੁੱਗੀਆਂ ਵਿੱਚ ਰਹਿੰਦੇ ਸਨ।
ਉਹ ਮੂਲ ਰੂਪ ਵਿੱਚ ਯੂਪੀ ਦੇ ਰਹਿਣ ਵਾਲੇ ਹਨ। ਅਜੇ ਦੀ ਉਮਰ 20 ਸਾਲ ਅਤੇ ਗੌਤਮ ਦੀ ਉਮਰ 23 ਸਾਲ ਸੀ। ਇਨ੍ਹਾਂ ਦੇ ਡੁੱ-ਬ-ਣ ਦਾ ਪਤਾ ਲੱਗਣ ਤੇ ਗੋਤਾਖੋਰ ਲਗਾਏ ਗਏ ਸਨ। ਦੋਵੇਂ ਮ੍ਰ-ਤਕ ਦੇ-ਹਾਂ ਮਿਲ ਗਈਆਂ ਹਨ। ਪੋ-ਸ-ਟ-ਮਾ-ਰ-ਟ-ਮ ਕਰਵਾ ਕੇ ਪੁਲਿਸ ਨੇ ਮ੍ਰ-ਤਕ ਦੇ-ਹਾਂ ਪਰਿਵਾਰ ਨੂੰ ਸੌਂ-ਪ ਦਿੱਤੀਆਂ ਹਨ। ਅਧਿਕਾਰੀ ਅਨੁਸਾਰ ਇਹ ਨੌਜਵਾਨ ਚਾਚੇ ਤਾਏ ਦੇ ਪੁੱਤਰ ਸਨ।
