Home / ਤਾਜ਼ਾ ਖਬਰਾਂ / ਦੇਖੋ ਕਿਵੇਂ ਚਲਦੀ ਕਾਰ ਚ ਮਿਲੀ 2 ਨੂੰ ਮੋਤ- ਦੇਖਣ ਵਾਲਿਆਂ ਦੀ ਵੀ ਕੰਬ ਗਈ ਆਤਮਾ

ਦੇਖੋ ਕਿਵੇਂ ਚਲਦੀ ਕਾਰ ਚ ਮਿਲੀ 2 ਨੂੰ ਮੋਤ- ਦੇਖਣ ਵਾਲਿਆਂ ਦੀ ਵੀ ਕੰਬ ਗਈ ਆਤਮਾ

ਜਲੰਧਰ ਦੇ ਪ੍ਰਤਾ ਪਪੁਰਾ ਅੱਡੇ ਵਿੱਚ ਗੈਸ ਵਾਲੇ ਇੱਕ ਟੈਂਕਰ ਨੇ ਇਕ ਕਾਰ ਨੂੰ ਆਪਣੀ ਲ-ਪੇ-ਟ ਵਿੱਚ ਲੈ ਲਿਆ। ਜਿਸ ਕਰਕੇ ਕਾਰ ਵਿੱਚ ਸਵਾਰ ਇੱਕ ਔਰਤ ਸਮੇਤ 2 ਮੈਂਬਰਾਂ ਦੀ ਜਾਨ ਚਲੀ ਗਈ। ਜਦ ਕਿ ਇਕ ਹੋਰ ਔਰਤ ਦੇ ਸੱ-ਟਾਂ ਲੱਗੀਆਂ ਹਨ। ਜਿਸ ਨੂੰ ਹਸਪ ਤਾਲ ਭਰਤੀ ਕਰਵਾਇਆ ਗਿਆ ਹੈ। ਇਹ ਔਰਤ ਅਧਿਆਪਕਾਂ ਦੱਸੀ ਜਾਂਦੀ ਹੈ। ਕਾਰ ਸਵਾਰ ਜਲੰਧਰ ਤੋਂ ਨਕੋਦਰ ਜਾ ਰਹੇ ਸਨ ਅਤੇ ਟੈਂਕਰ ਵਾਲਾ ਬ ਠਿੰਡੇ ਤੋਂ ਆਇਆ ਸੀ। ਟੈਂਕਰ ਅੱਗੇ ਕੋਈ ਵਾਹਨ ਆ ਜਾਣ ਕਰਕੇ ਇਹ ਭਾ-ਣਾ ਵਾ ਪਰ ਗਿਆ। ਗੈਸ ਨਾਲ ਸਬੰ ਧਿਤ ਮਾਹਿਰ ਵਿਅਕ ਤੀਆਂ ਨੂੰ ਬੁਲਾ ਇਆ ਗਿਆ ਹੈ ਤਾਂ ਕਿ ਗੱਡੀ ਪਾਸੇ ਕਰ ਵਾਈ ਜਾ ਸਕੇ।ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੜਕਾਂ ਤੇ ਆਵਾ ਜਾਈ ਬਹੁਤ ਜ਼ਿਆਦਾ ਵੱਧ ਗਈ ਹੈ। ਜ਼ਰਾ ਜਿੰਨੀ ਵੀ ਲਾ-ਪ-ਰ-ਵਾ-ਹੀ ਕਰਨ ਨਾਲ ਭਾ-ਣਾ ਵਾਪਰ ਜਾਂਦਾ ਹੈ। ਹਰ ਰੋਜ਼ ਅਨੇਕਾਂ ਹੀ ਭਾਣੇ ਵਾਪਰਦੇ ਹਨ। ਜਿਨ੍ਹਾਂ ਵਿੱਚ ਮਾਲੀ ਨੁ-ਕ-ਸਾ-ਨ ਦੇ ਨਾਲ ਨਾਲ ਕਈ ਵਾਰੀ ਜਾ-ਨੀ ਨੁ-ਕ-ਸਾ-ਨ ਵੀ ਹੋ ਜਾਂਦਾ ਹੈ।

ਅਜਿਹਾ ਹੀ ਇੱਕ ਭਾਣਾ ਪ੍ਰਤਾਪਪੁਰਾ ਦੇ ਅੱਡੇ ਤੇ ਵਾਪਰਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਨਕੋਦਰ ਦੇ ਡੀਐੱਸਪੀ ਕਿਧਰੇ ਜਾ ਰਹੇ ਸਨ ਕਿ ਉਨ੍ਹਾਂ ਦੇ ਅੱਗੇ ਅੱਗੇ ਗੈਸ ਵਾਲਾ ਟੈਂਕਰ ਅਤੇ ਇੱਕ ਕਾਰ ਹਾ-ਦ-ਸੇ ਦਾ ਸ਼ਿ-ਕਾ-ਰ ਹੋ ਗਏ। ਡੀਐੱਸਪੀ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਐਸਐਸਪੀ ਨੂੰ ਦਿੱਤੀ ਗਈ।ਜਿਸ ਕਰਕੇ ਉਨ੍ਹਾਂ ਦੇ ਆਦੇਸ਼ਾਂ ਤੇ ਤੁਰੰਤ ਬਾਅਦ ਪੁਲਿਸ ਪਹੁੰਚ ਗਈ ਅਤੇ ਜੇਸੀਬੀ ਮ-ਸ਼ੀ-ਨਾਂ ਵੀ ਪਹੁੰਚ ਗਈਆਂ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਕੈਂਟਰ ਵਾਲਾ ਬਠਿੰਡੇ ਤੋਂ ਆਇਆ ਸੀ। ਜਦ ਕਿ ਕਾਰ ਸਵਾਰ ਨਕੋਦਰ ਜਾ ਰਹੇ ਸਨ। ਕਾਰ ਵਿੱਚ ਸਵਾਰ ਇੱਕ ਔਰਤ ਸਮੇਤ 2 ਮੈਂਬਰਾਂ ਦਾ ਦਿ-ਹਾਂ-ਤ ਹੋ ਗਿਆ ਹੈ। ਇੱਕ ਔਰਤ ਦੇ ਸੱ-ਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਸ ਦੇ ਬਿਆਨਾਂ ਤੋਂ ਹੀ ਜਾਣਕਾਰੀ ਮਿਲ ਸਕੇਗੀ। ਅਧਿਕਾਰੀ ਦਾ ਕਹਿਣਾ ਹੈ ਕਿ ਟੈਂਕਰ ਡਰਾਈਵਰ ਕਹਿ ਰਿਹਾ ਹੈ ਕਿ ਟੈਂਕਰ ਅੱਗੇ ਕੋਈ ਆਟੋ ਆ ਗਿਆ ਸੀ। ਆਵਾਜਾਈ ਬ-ਹਾ-ਲ ਕਰਵਾਈ ਜਾ ਰਹੀ ਹੈ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.