Home / ਤਾਜ਼ਾ ਖਬਰਾਂ / ਦੇਖੋ ਕਿਵੇਂ ਕਰ ਰਹੇ ਗੁਰੂ ਸਾਹਿਬ ਕ੍ਰਿਪਾ

ਦੇਖੋ ਕਿਵੇਂ ਕਰ ਰਹੇ ਗੁਰੂ ਸਾਹਿਬ ਕ੍ਰਿਪਾ

ਇਸ ਚ ਕੋਈ ਸ਼ੱਕ ਨਹੀਂ ਹੈ ਚ ਦਿੱਲੀ ਜੋ ਸੰਘਰਸ਼ ਚੱਲ ਰਿਹਾ ਹੈ ਉਸ ਚ ਵਾਹਿਗੁਰੂ ਦੀ ਕਰਾਮਤ ਹੈ। ਥਾ ਥਾਂ ਲੈ ਲੰਗਰ ਚਲ ਰਹੇ ਹਨ। ਹਰ ਤਰ੍ਹਾਂ ਦੀਆਂ ਸਹੂਲਤਾਂ ਪੰਡਾਲ ਚ ਮਿਲ ਰਹੀ ਹੈ। ਵਿਸ਼ਵ ਦੀਆਂ ਨਾਮੀ ਹਸਤੀਆਂ ਤੇ ਸੰਸਥਾਵਾਂ ਇਸ ਘੋਲ ਚ ਵੱਡੀ ਪੱਧਰ ਤੇ ਮੱਦਦ ਕਰ ਰਹੀਆਂ ਹਨ।

ਜਿੱਥੇ ਪੰਜਾਬੀ ਵੀਰ ਭੈਣ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਤੇ ਰੋ ਸ ਕਰ ਰਹੇ ਹਨ ਉੱਥੇ ਹੀ ਪੰਜਾਬ ਦੇ ਸਿੰਗਰ ਵੀ ਇਸ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਦੇ ਰਹੇ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇ ਰਲ ਹੋ ਰਹੀਆਂ ਹਨ ਜੋ ਦਿੱਲੀ ਬਾਰਡਰ ਦੀਆ ਹਨ ਜਿਸ ਵਿੱਚ ਬੱਬੂ ਮਾਨ ਸਟੇਜ ਤੋਂ ਆਪਣੇ ਵਿਚਾਰ ਪੇਸ਼ ਕਰ ਰਿਹਾ ਹੈ |

ਉਸਨੇ ਕਿਹਾ ਕਿ ਅਸੀਂ ਸੁਣ ਲਈ ਤੇਰੇ ਮਨ ਦੀ ਬਾਤ ਰੇਡੀਉ ਤੇ ਹੀ ਬੋਲੀ ਜਾਨੇ ਹੋ। ਕਦੇ ਕੁੰਡਲੀ ਬਾਰਡਰ ਤੇ ਵੀ ਆ ਕੇ ਕੱਟੋ ਰਾਤ ਮਾਨ ਨੇ ਕਿਹਾ ਕਿ ਇਹ ਵੀ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਗਿੰਨੀਜ਼ ਵਰਲਡ ਰਿਕਾਰਡ ਵਿੱਚ ਇਹ ਅੰਦੋਲਨ ਦਾ ਨਾਮ ਹੋਵੇ ਕਿਉਂਕਿ ਇਹਨਾਂ ਵੱਡਾ ਅਤੇ ਸ਼ਾਂਤ ਮਈ ਅੰਦੋ ਲਨ ਕਦੇ ਨਹੀਂ ਹੋਇਆ।ਦੱਸ ਦਈਏ ਕਿ ਅੱਜ ਪੰਜਾਬ ਚ ਪੰਜਾਬੀਆਂ ਵੱਲੋਂ ਕੇਂਦਰ ਸਰਕਾਰ ਦਾ ਰੋ ਸ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਵਿਚ ਪਿੰਡਾਂ ਦੇ ਮੈਡੀਕਲ ਸਟੋਰ ਅਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਕੀਤੀਆਂ ਗਈਆਂ ਹਨ|

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇ ਕਿਸਾਨ ਨਹੀਂ ਤੇ ਕੁਝ ਵੀ ਨਹੀਂ। ਦੱਸ ਦਈਏ ਕਿ ਅੱਜ ਪੰਜਾਬ ਚ ਪੰਜਾਬੀਆਂ ਵੱਲੋਂ ਕੇਂਦਰ ਸਰਕਾਰ ਦਾ ਰੋਸ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਵਿਚ ਪਿੰਡਾਂ ਦੇ ਮੈਡੀਕਲ ਸਟੋਰ ਅਤੇ ਹੋਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਕੀਤੀਆਂ ਗਈਆਂ ਹਨ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇ ਕਿਸਾਨ ਨਹੀਂ ਤੇ ਕੁਝ ਵੀ ਨਹੀਂ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.