Home / ਤਾਜ਼ਾ ਖਬਰਾਂ / ਦੇਖਣ ਵਾਲੀ ਹਰ ਅੱਖ ਰੋ ਪਈ ਜਦੋਂ ਮੜੀਆਂ ਚ 6 ਮਹੀਨੇ ਦੇ ਪੁੱਤ ਨੇ ਪਿਓ ਦੀ ਚਿਤਾ ਨੂੰ ਦਿੱਤੀ ਅਗਨੀ

ਦੇਖਣ ਵਾਲੀ ਹਰ ਅੱਖ ਰੋ ਪਈ ਜਦੋਂ ਮੜੀਆਂ ਚ 6 ਮਹੀਨੇ ਦੇ ਪੁੱਤ ਨੇ ਪਿਓ ਦੀ ਚਿਤਾ ਨੂੰ ਦਿੱਤੀ ਅਗਨੀ

ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਉਸ ਵੇਲੇ ਹਰ ਕਿਸੇ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਜਦੋਂ ਡਿ-ਊ-ਟੀ ਦੌਰਾਨ ਸ਼-ਹੀ-ਦ ਹੋਏ ਗੁਰਚਰਨ ਸਿੰਘ ਦੀ ਚਿਤਾ ਨੂੰ ਉਸ ਦੇ 6 ਮਹੀਨੇ ਦੇ ਪੁੱਤਰ ਵੱਲੋਂ ਅੱਗ ਦਿਖਾਈ ਗਈ। ਗੁਰਚਰਨ ਸਿੰਘ ਫੌਜ ਵਿੱਚ ਜੰਮੂ ਕਸ਼ਮੀਰ ਦੇ ਰਾਜੌਰੀ ਸੈਕਟਰ ਵਿੱਚ ਤਾਇਨਾਤ ਸੀ। ਉਸ ਦੀ ਉਮਰ ਸਿਰਫ 28 ਸਾਲ ਸੀ। ਉਸ ਦੇ ਛੋਟੇ ਛੋਟੇ 2 ਬੱਚੇ ਹਨ। ਪੁੱਤਰ ਦੀ ਉਮਰ 6 ਮਹੀਨੇ ਅਤੇ ਧੀ ਦੀ ਉਮਰ ਸਿਰਫ਼ ਡੇਢ ਸਾਲ ਹੈ। ਉਸ ਦਾ ਪਿਤਾ ਵੀ ਫੌਜ ਵਿੱਚੋਂ ਸੇਵਾ ਨਿਭਾ ਚੁੱਕਾ ਹੈ। ਗੁਰਚਰਨ ਸਿੰਘ ਦਾ ਉਨ੍ਹਾਂ ਦੇ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਸੰ-ਸ-ਕਾ-ਰ ਕੀਤਾ ਗਿਆ।

ਸੰਸਕਾਰ ਸਮੇਂ ਪਹੁੰਚੇ ਮਿਲਟਰੀ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਪਲਟਨ 6 ਮਹੀਨੇ ਤੋਂ ਇਸ ਥਾਂ ਤੇ ਤਾਇਨਾਤ ਸੀ। ਦੁ-ਸ਼-ਮ-ਣ ਹਰ ਸਮੇਂ ਉਨ੍ਹਾਂ ਦੇ ਹੌਂ-ਸ-ਲੇ ਡੇਗਣ ਵਿੱਚ ਕੋਈ ਨਾ ਕੋਈ ਹਰਕਤ ਕਰਦੇ ਰਹਿੰਦੇ ਹਨ। ਅਧਿਕਾਰੀ ਦੇ ਦੱਸਣ ਮੁਤਾਬਿਕ ਰਾਤ ਸਮੇਂ ਗੁਰਚਰਨ ਸਿੰਘ ਡਿਊਟੀ ਤੇ ਤਾਇਨਾਤ ਸੀ ਅਤੇ ਦੁ-ਸ਼-ਮ-ਣ ਵੱਲੋਂ ਮਿ-ਜ਼ਾ-ਈ-ਲ ਦਾ ਨਿ-ਸ਼ਾ-ਨਾ ਲਗਾਇਆ ਗਿਆ। ਜੋ ਲੂ-ਪੋ-ਲ ਦੇ ਸ਼ੀਸ਼ੇ ਨੂੰ ਛੂਹਦਾ ਹੋਇਆ ਗੁਰਚਰਨ ਸਿੰਘ ਦੇ ਲੱਗ ਕੇ ਬਹੁਤ ਜ਼ਿਆਦਾ ਪਾ-ੜ ਪਾ ਗਿਆ। ਜਿਸ ਦੀ ਤਾਬ ਨਾ ਝੱਲਦੇ ਹੋਏ ਗੁਰਚਰਨ ਸਿੰਘ ਸ਼-ਹੀ-ਦ ਹੋ ਗਿਆ।

ਅਧਿਕਾਰੀ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ ਆਪਣੇ ਫ਼ਰਜ਼ ਨਿਭਾਉਂਦੇ ਹੋਏ ਮੁਲਕ ਲਈ ਸ਼-ਹੀ-ਦ ਹੋ ਗਿਆ। ਗੁਰਚਰਨ ਸਿੰਘ ਦੇ ਪਿਤਾ ਵੀ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਗੁਰਚਰਨ ਸਿੰਘ ਕਹਿੰਦਾ ਹੁੰਦਾ ਸੀ ਕਿ ਉਹ ਦੁ-ਸ਼-ਮ-ਣਾਂ ਦੀ ਜਾਨ ਲੈਣ ਉਪਰੰਤ ਸ਼-ਹੀ-ਦ ਹੋਵੇਗਾ। ਇਸ ਸਮੇਂ ਸਰਕਾਰੀ ਉੱਚ ਅਧਿਕਾਰੀਆਂ ਤੋਂ ਬਿਨਾਂ ਸਰਕਾਰ ਵੱਲੋਂ ਵੀ ਨੁ-ਮਾ-ਇੰ-ਦੇ ਪਹੁੰਚੇ ਹੋਏ ਸਨ। ਜਿਨ੍ਹਾਂ ਨੇ ਸ਼-ਹੀ-ਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਵੀ ਐਲਾਨ ਕੀਤਾ। ਗੁਰਚਰਨ ਸਿੰਘ ਸਬੰਧੀ ਖ਼ਬਰ ਸੁਣ ਕੇ ਪੂਰੇ ਇਲਾਕੇ ਵਿੱਚ ਸੋ-ਗ ਦੀ ਲਹਿਰ ਫੈਲ ਗਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.