Home / ਪਾਲੀਵੁੱਡ / ਦੁਸਾਂਝਾਂ ਆਲੇ ਬਾਰੇ ਫਿਰ ਬੋਲੀ ਕੰਗਨਾ ਤੇ ਫਿਰ

ਦੁਸਾਂਝਾਂ ਆਲੇ ਬਾਰੇ ਫਿਰ ਬੋਲੀ ਕੰਗਨਾ ਤੇ ਫਿਰ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਿਸਾਨਾਂ ਅੰ-ਦੋਲਨ ‘ਤੇ ਕਈ ਟਵੀਟਸ ਕਰ ਚੁੱਕੀ ਹੈ। ਉਸ ਦਾ ਸਟੈਂਡ ਲਗਾਤਾਰ ਹੀ ਸਰਕਾਰ ਵੱਲ ਨਰਮ ਅਤੇ ਵਿ-ਰੋਧ ਪ੍ਰਦ-ਰਸ਼ਨ ਦੇ ਵਿਰੋਧ ‘ਚ ਵੇਖਿਆ ਗਿਆ ਹੈ। ਹੁਣ ਕੰਗਨਾ ਨੇ ਮੁੜ ਤੋਂ ਕੁਝ ਟਵੀਟਸ ਕੀਤੇ ਹਨ, ਜੋ ਕਾਫ਼ੀ ਵਾਇਰਲ ਹੋ ਰਹੇ ਹਨ।ਕੰਗਨਾ ਨੇ ਤਿੰਨਾ ਖ਼ੇਤੀ ਬਿੱਲਾਂ ਦੀ ਤਾਰੀਫ਼ ਕਰਦੇ ਹੋਏ ਇਸ ਨੂੰ ਦੇਸ਼ ਲਈ ਜ਼ਰੂਰੀ ਦੱਸਿਆ ਹੈ।

ਉਸ ਦੀਆਂ ਨਜ਼ਰਾਂ ‘ਚ ਇਨ੍ਹਾਂ ਖ਼ੇਤੀ ਬਿੱਲਾਂ ਨਾਲ ਕਿਸਾਨਾਂ ਨੂੰ ਫਾਇਦਾ ਹੀ ਹੋਣ ਵਾਲਾ ਹੈ। ਉਸ ਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਭ-ੜਕਾ-ਇਆ ਜਾ ਰਿਹਾ ਹੈ। ਕੰਗਨਾ ਨੇ ਟਵੀਟ ‘ਚ ਲਿਖਿਆ ‘ਜ਼ਿਆਦਾ ਵੱਡੀ ਮੁਸ਼ਕਿਲ ਤਾਂ ਇਹ ਹੈ ਕਿ ਜਿਹੜੇ ਲੋਕ ਇਸ ਪ੍ਰਦ-ਰਸ਼ਨ ਦਾ ਸਮਰਥਨ ਕਰ ਰਹੇ ਹਨ ਅਤੇ ਇਨ੍ਹਾਂ ਖ਼ੇਤੀ ਬਿੱਲਾਂ ਦਾ ਵਿ-ਰੋਧ। ਸਾਰਿਆਂ ਨੂੰ ਪਤਾ ਹੈ ਕਿ ਇਹ ਖ਼ੇਤੀ ਬਿੱਲ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਪਰ ਫ਼ਿਰ ਵੀ ਉਨ੍ਹਾਂ ਨੂੰ ਭ-ੜ-ਕਾਇਆ ਜਾ ਰਿਹਾ ਹੈ, ਨਫ਼-ਰਤ ਫੈ-ਲਾਈ ਜਾ ਰਹੀ ਹੈ।

ਫਾਇਦੇ ਲਈ ਭਾਰਤ ਬੰ-ਦ ਕੀਤਾ ਜਾ ਰਿਹਾ ਹੈ। ਹੁਣ ਕੰਗਨਾ ਰਣੌਤ ਨੇ ਆਪਣਾ ਨਿਸ਼ਾ-ਨਾ ਸਿਰਫ਼ ਕੁਝ ਰਾਜਨੀਤਿਕ ਪਾਰਟੀਆਂ ਤੱਕ ਹੀ ਸੀਮਿਤ ਰੱਖਿਆ ਪਰ ਇਸ ਤੋਂ ਬਾਅਦ ਉਸ ਨੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ‘ਤੇ ਟਿੱਪਣੀ ਕੀਤੀ।ਕੰਗਨਾ ਨੇ ਦਿਲਜੀਤ ਤੇ ਪ੍ਰਿਯੰਕਾ ਚੋਪੜਾ ‘ਤੇ ਕਿਸਾਨਾਂ ਨੂੰ ਗੁਮਰਾ-ਹ ਕਰਨ ਦਾ ਦੋ-ਸ਼ ਲਾਇਆ ਹੈ। ਉਸ ਨੇ ਟਵੀਟ ‘ਚ ਲਿਖਿਆ ‘ਕਿਸਾਨਾਂ ਨੂੰ ਗੁਮਰਾ-ਹ ਕਰਨ ਲਈ ਪ੍ਰਿਯੰਕਾ ਚੋਪੜਾ ਤੇ ਦਿਲਜੀਤ ਦੋਸਾਂਝ ਨੂੰ ਲੇਫਟ ਮੀਡੀਆ ਵਲੋਂ ਤਾਰੀਫ਼ ਮਿਲੇਗੀ, ਭਾਰਤ ਵਿਰੋਧੀ ਇੰਡਸਟਰੀ ਉਨ੍ਹਾਂ ਨੂੰ ਆਫ਼ਰ ਦੇਵੇਗੀ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ।

ਇਕ ਹੋਰ ਟਵੀਟ ‘ਚ ਕੰਗਨਾ ਨੇ ਲਿਖਿਆ ‘ਪਿਆਰੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ਜੇਕਰ ਅਸਲ ‘ਚ ਕਿਸਾਨਾਂ ਦੀ ਚਿੰਤਾ ਹੈ, ਜੇਕਰ ਸੱਚੀ ‘ਚ ਆਪਣੀਆਂ ਮਾਵਾਂ ਦਾ ਆਦਰ ਸਨਮਾਨ ਕਰਦੇ ਹੋ ਤਾਂ ਸੁਣ ਤਾਂ ਲਵੋ ਆਖ਼ਿਰ ਖ਼ੇਤੀ ਬਿੱਲ ਹੈ ਕੀ! ਜਾਂ ਸਿਰਫ਼ ਆਪਣੀਆਂ ਮਾਵਾਂ, ਭੈਣਾਂ ਅਤੇ ਕਿਸਾਨਾਂ ਦਾ ਇਸਤੇਮਾਲ ਕਰਕੇ ਦੇਸ਼-ਦ੍ਰੋ-ਹੀਆਂ ਦੀ ਗੁੱਡ ਬੁਕਸ ‘ਚ ਆਉਣਾ ਚਾਹੁੰਦੇ ਹੋ? ਵਾਹ ਰੇ ਦੁਨੀਆ ਵਾਹ।’

ਕਿਸਾਨ ਅੰਦੋਲ-ਨ ਨੂੰ ਲੈ ਕੇ ਦਿਲਜੀਤ ਦੋਸਾਂਝ ਤੇ ਕੰਗਨਾ ਰਣੌਤ ਟਵਿੱਟਰ ‘ਤੇ ਭਿ-ੜ ਗਏ ਸਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਨਿਸ਼ਾਨਾ ਬਣਾ ਚੁੱਕੀ ਹੈ।ਕੰਗਨਾ ਨੇ ਟਵੀਟ ਕਰਕੇ ਕਿਸਾਨ ਅੰ-ਦੋਲਨ ‘ਚ ਸ਼ਾਮਲ ਹੋਈ ਬਜ਼ਰੁਗ ਬੇਬੇ ਨੂੰ ਸ਼ਾਹੀਨ ਬਾਗ ਪ੍ਰਦਰਸ਼ਨ ‘ਚ ਸ਼ਾਮਲ ਹੋਈ ਬਿਲਬਿਸ ਦਾਦੀ ਦੱਸਿਆ ਸੀ। ਟਰੋਲ ਹੋਣ ਤੋਂ ਬਾਅਦ ਕੰਗਨਾ ਨੇ ਟਵੀਟ ਡਿਲੀਟ ਕਰ ਦਿੱਤਾ। ਇਸੇ ਟਵੀਟ ਨੂੰ ਲੈ ਕੇ ਦਿਲਜੀਤ ਦੋਸਾਂਝ ਨਾਲ ਉਸ ਦੀ ਕਾਫ਼ੀ ਲ-ੜਾ-ਈ ਹੋਈ ਸੀ।

ਗਾਇਕ ਮੀਕਾ ਸਿੰਘ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।ਮੀਕਾ ਸਿੰਘ ਨੇ ਕੰਗਨਾ ਦੇ ਟਵੀਟ ਦੇ ਸਕ੍ਰੀਨਸ਼ਾਟ ਨਾਲ ਬਜ਼ਰੁਗ ਬੇਬੇ ਦੀ ਤਸਵੀਰ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਸੀ, ‘ਮੇਰੇ ਮਨ ‘ਚ ਕੰਗਨਾ ਰਣੌਤ ਲਈ ਬਹੁਤ ਸਨਮਾਨ ਸੀ। ਉਨ੍ਹਾਂ ਦਾ ਦਫ਼ਤਰ ਤੋ-ੜੇ ਜਾਣ ‘ਤੇ ਮੈਂ ਉਸ ਦਾ ਸਮਰਥਨ ਕੀਤਾ। ਹੁਣ ਮੈਨੂੰ ਲੱਗਦਾ ਹੈ ਕਿ ਮੈਂ ਗ-ਲ਼-ਤ ਸੀ। ਕੰਗਨਾ ਇਕ ਮਹਿਲਾ ਹੋਣ ਦੇ ਨਾਤੇ ਤੁਹਾਨੂੰ ਬਜ਼ੁਰਗ ਬੇਬੇ ਨੂੰ ਕੁਝ ਸਨਮਾਨ ਦੇਣਾ ਚਾਹੀਦਾ। ਜੇਕਰ ਤੁਹਾਡੇ ਕੋਲ ਸੱਭਿਆਤਾ ਹੋਵੇ ਤਾਂ ਮੁ-ਆ-ਫ਼ੀ ਮੰਗੋ। ਤੁਹਾਨੂੰ ਸ਼-ਰ-ਮ ਆਉਣੀ ਚਾਹੀਦੀ ਹੈ।’

ਕੰਗਨਾ ਨੇ ਆਪਣੇ ਟਵੀਟ ‘ਚ ਦਾਅਵਾ ਕੀਤਾ ਸੀ ਕਿ ਜਿਸ ਦਾਦੀ ਨੂੰ ਟਾਈਮ ਮੈਗਜੀਨ ਨੇ ਮੋਸਟ ਪਾਵਰਫੁੱਲ ਇੰਡੀਆ ਦੱਸਿਆ ਸੀ, ਉਹ 100 ਰੁਪਏ ਲਈ ਕੀਤੇ ਵੀ ਆ ਜਾ ਸਕਦੀ ਹੈ। ਉਸ ਦੇ ਇਸੇ ਟਵੀਟ ‘ਤੇ ਦਿਲਜੀਤ ਨੇ ਮਹਿੰਦਰ ਕੌਰ ਨਾਂ ਦੀ ਦਾਦੀ ਦਾ ਵੀਡੀਓ ਸਾਂਝਾ ਕਰਦੇ ਹੋਏ ਪੂਰਾ ਸੱਚ ਦੱਸਿਆ ਤੇ ਉਸ ਤੋਂ ਮੁ-ਆ-ਫ਼ੀ ਦੀ ਮੰ-ਗ ਕੀਤੀ।

About Jagjit Singh

Check Also

ਕੇਜਰੀਵਾਲ ਸਰਕਾਰ ਨੇ ਦਿੱਤਾ ਪੰਜਾਬ ਨੂੰ ਇਹ ਤੋਹਫ਼ਾ, ਕੰਮ ਕਰਨ ਦੀਆਂ 6 ਗ੍ਰੰਟੀਆਂ ਦਿਤੀਆਂ ਲਿਖ ਕੇ

ਵੱਡੀ ਖਬਰ ਆ ਰਹੀ ਹੈ ਆਮ ਆਦਮੀ ਪਾਰਟੀ ਬਾਰੇ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ …

Leave a Reply

Your email address will not be published. Required fields are marked *