ਟੀ ਵੀ ਇੰਡਸਟਰੀ ਦਾ ਪ੍ਰਸਿੱਧ ਚਿਹਰਾ ਅਤੇ ‘ਕਸੌਟੀ ਜ਼ਿੰਦਗੀ 2’ ਦੀ ਕੋਮੋਲਿਕਾ, ਹਿਨਾ ਖਾਨ ਨੇ ਸੈਕਸੀਐਸ਼ਟ ਏਸ਼ੀਅਨ ਵੂਮੈਨ 2019 ‘ਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਸ ਨੇ ਕੈਟਰੀਨਾ ਕੈਫ ਨੂੰ ਵੀ ਪਛਾੜ ਦਿੱਤਾ ਹੈ। ਹਿਨਾ ਖਾਨ ਨੇ ਆਪਣੀ ਮਿਹਨਤ ਦੀ ਬਦੌਲਤ ਇਹ ਪਛਾਣ ਬਣਾਈ ਹੈ। ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਵਿੱਚ ਅਕਸ਼ਰਾ ਵਜੋਂ ਆਪਣੀ ਪਛਾਣ ਬਣਾਉਣ ਵਾਲੀ ਹਿਨਾ ਦੇ ਸਿਰ ‘ਤੇ ਇੱਕ ਹੋਰ ਤਾਜ਼ ਸੱਜ ਗਿਆ ਹੈ।ਮਸ਼ਹੂਰ ਅਦਾਕਾਰਾ ਹਿਨਾ ਖਾਨ ਦਾ ਪ੍ਰਿਆਂਕ ਸ਼ਰਮਾ ਨਾਲ ਗੀਤ ‘ਰਾਂਝਣਾ’ ਰਿਲੀਜ਼ ਹੋ ਚੁੱਕਾ ਹੈ, ਜੀ ਹੈ ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਥੇ ਹੀ ਦੂਜੇ ਪਾਸੇ ਹਿਨਾ ਖਾਨ ਆਪਣੇ ਲੁਕਸ ਕਾਰਨ ਸੁਰਖੀਆਂ ‘ਚ ਰਹਿੰਦੀ ਹੈ।ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਬ੍ਰਾਈਡਲ ਲੁੱਕ ‘ਚ ਨਜ਼ਰ ਆ ਰਹੀ ਹੈ।
ਪਿੰਕ ਕਲਰ ਦੇ ਇਸ ਲਹਿੰਗੇ ‘ਚ ਹਿਨਾ ਖਾਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।ਰਾਂਝਣਾ ਦੀ ਅਧਿਕਾਰਤ ਵੀਡੀਓ ਵੀਰਵਾਰ ਸਵੇਰੇ ਜਾਰੀ ਕੀਤੀ ਗਈ। ਆਪਣੀ ਰਿਲੀਜ਼ ਤੋਂ ਪਹਿਲਾਂ, ਹਿਨਾ ਨੇ ਆਪਣੇ ਇੰਸਟਾਗ੍ਰਾਮ ਤੇ ਸੈੱਟਾਂ ਤੋਂ ਪਿੱਛੇ ਦੀਆਂ ਸੀਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ । ਸੁਨਹਿਰੀ ਰੰਗ ਅਤੇ ਲੇਸ ਨਾਲ ਲਾਲ ਲਹਿੰਗਾ ਪਹਿਨਣ ਵਾਲੀ ਅਦਾਕਾਰਾ ਹੀਣਾ ਖਾਨ ਨੇ ਵੀਡੀਓ ਅਤੇ ਤਸਵੀਰਾ ਪੋਸਟ ਕੀਤੀਆਂ।
ਦੱਸ ਦਈਏ ਕਿ ਹਿਨਾ ਖਾਨ ਨੇ ਆਪਣੇ ਗੀਤ ‘ਰਾਂਝਣਾ’ ਦੇ ਸ਼ੂਟ ਦੌਰਾਨ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਸੀ।ਆਪਣੀ ਰਿਲੀਜ਼ ਤੋਂ ਪਹਿਲਾਂ, ਹਿਨਾ ਨੇ ਆਪਣੇ ਇੰਸਟਾਗ੍ਰਾਮ ਤੇ ਸੈੱਟਾਂ ਤੋਂ ਪਿੱਛੇ ਦੀਆਂ ਸੀਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ । ਸੁਨਹਿਰੀ ਰੰਗ ਅਤੇ ਲੇਸ ਨਾਲ ਲਾਲ ਲਹਿੰਗਾ ਪਹਿਨਣ ਵਾਲੀ ਅਦਾਕਾਰਾ ਹੀਣਾ ਖਾਨ ਨੇ ਵੀਡੀਓ ਅਤੇ ਤਸਵੀਰਾ ਪੋਸਟ ਕੀਤੀਆਂ।ਦੱਸ ਦਈਏ ਕਿ ਹਿਨਾ ਖਾਨ ਨੇ ਆਪਣੇ ਗੀਤ ‘ਰਾਂਝਣਾ’ ਦੇ ਸ਼ੂਟ ਦੌਰਾਨ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਸੀ।
