ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਹਰ ਇਕ ਇਨਸਾਨ ਅੱਜ ਇਹ ਜਾਣਨ ਨੂੰ ਬੇਤਾਬ ਹੈ ਕਿ ਆਖ਼ਿਰ ਦੁਬਈ ਦੇ ਕੋਲ਼ ਆਖ਼ਿਰ ਏਨਾ ਸਾਰਾ ਪੈਸਾ ਕਿੱਥੋਂ ਆਇਆ , ਉਹ ਦੇਸ਼ ਜਿਹੜਾ ਕਿ ਇਕ ਸਮੇਂ ਤੇ ਰੇਤ ਦਾ ਟਿੱਲਾ ਦੇ ਸਮਾਨ ਸੀ ਅੱਜ ਓਹ ਪੂਰੀ ਦੁਨੀਆ ਦੇ ਵਿੱਚ ਇਕ turisoum ਦਾ ਇਕ ਕੇਂਦਰ ਬਨ ਗਿਆ ਹੈ। ਦੱਸ ਦਈਏ ਕਿ ਦੁਬਈ ਛੋਟਾ ਜਿਹਾ ਹੈ ਫਿਰ ਵੀ ਦੁਨੀਆ ਦੀ ਸ਼ਕਤੀ ਬਣ ਰਿਹਾ ਹੈ। ਭਾਵੇਂ ਕਿ ਅੰਬਾਨੀ ਆਪਣੇ ਆਪ ਨੂੰ ਦੁਨੀਆ ਦਾ ਕਿੰਗ ਬਣਦਾ ਹੈ ਪਰ ਉਹ ਰਾਜਕੁਮਾਰ ਦੇ ਸਾਹਮਣੇ ਮਿੱਟੀ ਹੈ। ਜਿੱਥੇ ਅੰਬਾਨੀ ਆਪਣੇ ਦੇਸ਼ ਨੂੰ ਖਾ ਰਿਹਾ ਹੈ ਉੱਥੇ ਇਹ ਰਾਜਾ ਦੁਨੀਆਂ ਚ ਆਪਣੇ ਦੇਸ਼ ਦੀ ਪਛਾਣ ਬਣਾ ਰਿਹਾ ਹੈ।
ਦੱਸ ਦਈਏ ਕਿ ਇਹ ਓਹ ਦੇਸ਼ ਹੈ ਜਿਸਦਾ ਰਾਜਾ Sunday , Saturday party’s ਦਾ ਪਲਾਨ ਨਹੀਂ ਕਰਦਾ ਸਗੋਂ ਆਉਣ ਵਾਲੇ 10 ਸਾਲ਼ਾ ਦੀ ਯੋਜਨਾ ਇਹਨਾ ਦੋ ਦਿਨਾਂ ਦੇ ਅੰਦਰ ਬਣਾ ਲੈਂਦਾ ਹੈ। ਉਸਦਾ ਇਹ ਕਹਿਣਾ ਹੈ ਕਿ ਉਸਨੂੰ ਕੁਛ ਵੀ avarge ਦੇ ਵਿੱਚ ਨਹੀਂ ਚਾਹਿਦਾ। ਹਰ ਇਕ ਚੀਜ਼ ਉਸਨੂੰ ਬੈਸਟ ਹੀ ਚਾਹੀਦੀ ਹੈ ਤੇ ਨੰਬਰ one ਹਿ ਚਾਹੀਦੀ ਹੈ। ਰੇਤ ਦੇ ਧਰਤੀ ਤੋਂ ਲੈਅ ਕੇ ਅੱਜ ਸਾਰਾ ਦੇਸ਼ ਸੋਨੇ , ਫੁੱਲਾਂ , ਖੂਬਸੂਰਤੀ ਦੇ ਨਾਲ ਭਰਿਆ ਹੋਇਆ ਹੈ ਜਿਥੈ ਕਿ ਅਜ ਹਰ ਕੋਇ ਘੁੰਮਣ ਫਿਰਨ ਲਈ ਆਉਂਦਾ ਹੈ। ਰੇਤ ਦੇ ਧਰਤੀ ਤੋਂ ਲੈਅ ਕੇ ਅੱਜ ਸਾਰਾ ਦੇਸ਼ ਸੋਨੇ , ਫੁੱਲਾਂ ,ਖੂਬਸੂਰਤੀ ਦੇ ਨਾਲ ਭ ਰਿਆ ਹੋਇਆ ਹੈ। ਜਿਥੈ ਕਿ ਅਜ ਹਰ ਕੋਇ ਘੁੰਮਣ ਫਿਰਨ ਲਈ ਆਉਂਦਾ ਹੈ।
ਕਿਹਾ ਜਾਂਦਾ ਹੈ ਕਿ ਜਦੋਂ ਅਮਰੀਕਾ ਦੇ ਵਿੱਚ ਬਣਿਆ desney ਗਾਰਡਨ ਬਾਰੇ ਦੁਬਈ ਦੇ ਰਾਜੇ ਨੇ ਬਣਾਉਣ ਬਾਰੇ ਕਿਹਾ ਤਾਂ ਓਸਨੇ ਮਨਾ ਕਰ ਦਿੱਤਾ ਤੇ ਕਿਹਾ ਕਿ ਇਹ ਤਾਂ ਸਾਡੇ ਇਥੇ ਬਣਿਆ ਹੋਇਆ ਸਭ ਤੋ ਵਡਾ ਗਾਰਡਨ ਹੈ ਤੇ ਇਹ ਨਾਮ ਮੈ ਹੋਰ ਕਿਸੇ ਨੂੰ ਨਹੀਂ ਦੇ ਸਕਦਾ ਪਰ ਜਦੋਂ ਰਾਜਾ ਏਕ ਗੱਲ ਤੇ ਅੜ ਜਾਦਾ ਹੈ ਤੇ ਫਿਰ ਕਿਸੇ ਨੂੰ ਆਪਣੇ ਅੱਗੇ ਆਉਣ ਨਹੀਂ ਦਿੰਦਾ ਤੇ ਉਸਨੇ ਉਸਤੋਂ ਵਡਾ ਫ਼ੁੱਲ ਦਾ ਇਕ ਬਾਗ਼ ਬਣਾ ਦਿੱਤਾ।
