ਕਿਸਾਨਾਂ ਦੇ ਹੱਕ ਚ ਆਏ ਕੁਵੈਤ ਦਾ ਸੇਖ ਤੇ ਦੁਬਈ ਦਾ ਰਾਜਾ”ਕੁਵੈਤ ਦੇ ਸੇਖਾਂ ਵੱਲੋਂ ਕਿਸਾਨਾਂ ਨੂੰ ਪੂਰੀ ਸਪੋਟ,ਮਿਲੋ ਪਿੰਨੀਆ ਦਾ ਲੰਗਰ ਲਗਾਉਣ ਵਾਲੇ ਸੇਖ ਨੂੰ”’ਦੱਸ ਦਈਏ ਕਿ ਦੁਬਈ ਦਾ ਬਾਦਸ਼ਾਹ ਤੇ ਕੁਵੈਤ ਦਾ ਸ਼ੇਖ ਵੀ ਕਿਸਾਨਾਂ ਦੇ ਹੱਕ ਚ ਆ ਗਏ ਹਨ। ਦੁਬੱਈ ਉਤਰਿਆ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਦੁਬੱਈ ਦੇ ਰਾਜਾ ਮਹੰਮਦ ਸ਼ੇਖ ਬਿਨ ਰਸ਼ੀਦ ਅਲ ਮੌਕ ਤਾਮ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆ ਕਿਹਾ ਹੈ।
ਕਿ ਓਹਨਾ ਨੂੰ ਅੱਜ ਬਹੁਤ ਹੀ ਦੁਖ ਹੋ ਰਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਸੜਕਾਂ ਦੇ ਰੁਲਣਾ ਪੈ ਰਿਹਾ ਹੈ ਕਿਉੰਕਿ ਓਹ ਜਾਣਦੇ ਹਨ ਕਿ ਕਿਸ ਤਰਾਂ ਦੁਬਈ ਦੇ ਵਿਕਾਸ ਦੇ ਵਿੱਚ ਪੰਜਾਬੀਆ ਦਾ ਇਕ ਬਹੁਤ ਵੱਡਾ ਹੱਥ ਹੈ ।ਲੱਗਭਗ ਅੱਜ ਤੋ 30 ਸਾਲ ਪਹਿਲਾ ਦੀ ਜੇ ਗੱਲ ਕਰੀਏ ਤਾਂ ਇਹ ਪੰਜਾਬੀ ਹੀ ਨੇ ਜਿਹਨਾਂ ਨੇ ਮਿਹਨਤ ਕਰਕੇ ਦੇਸ਼ ਦਾ ਵਿਕਾਸ ਕੀਤਾ ਸੀ । ਰਾਜੇ ਨੇ ਇਹ ਵੀ ਕਿਹਾ ਕਿ ਉਸਨੂੰ ਅੱਜ ਵੀ ਯਾਦ ਹੈ ਕਿ ਜਦੋਂ ਉਸ ਵੇਲ੍ਹੇ ਪੰਜਾਬੀ ਓਹਨਾ ਦੇ ਦੇਸ਼ ਵਿੱਚ ਆ ਕੇ ਕੰਮ ਕਰਦੇ ਸੀ ਤੇ ਓਹਨਾ ਨੇ ਕਦੀ ਵੀ ਸਾਡੇ ਤੋ ਕੁਛ ਨਹੀਂ ਸੀ ਮੰਗਿਆ ਬਸ ਇਕ ਗੁਰੂਦਵਾਰਾ ਸਾਹਿਬ ਦੀ ਮੰਗ ਕੀਤੀ ਸੀ ਜੋਂ ਕਿ ਅੱਜ ਬਣਿਆ ਹੋਇਆ ਹੈ।ਦੱਸ ਦਈਏ ਕਿ ਇਹ ਗੁਰੂਦੁਆਰਾ ਸਾਹਿਬ ਦੁਨੀਆਂ ਚ ਸਭ ਤੋਂ ਖੂਬਸੂਰਤ ਤੇ ਮਹਿੰਗਾ ਹੈ।
ਸਿੱਖ ਧਰਮ ਚ ਲੰਗਰ ਦਾ ਬਹੁਤ ਜਿਆਦਾ ਹੈ। ਇਸ ਲੰਗਰ ਦੇ ਸਿਰ ਤੇ ਅੱਜ ਦਿੱਲੀ ਚ ਕਿਸਾਨਾਂ ਦੇ ਨਾਲ ਨਾਲ ਲੋੜਵੰਦ ਵੀ ਰੋਜ ਤਿੰਨ ਤਿੰਨ ਬਾਰੇ ਲੰਗਰ ਛਕ ਰਹੇ ਹਨ।ਹੋਰ ਦੇਸ਼ ਵਿਦੇਸ਼ ਦੀਆ ਨਵੀਆਂ ਖ਼ਬਰ ਦੇਖਣ ਦੇ ਲਈ ਸਾਡਾ ਪੇਜ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਅਸੀਂ ਤੁਹਾਡੇ ਲਈ ਲੈ ਕ ਆਉਂਦੇ ਹਾਂ ਦੇਸ਼ ਵਿਦੇਸ਼ ਦੀਆ ਖ਼ਬਰਾਂ|
