ਦੀਪ ਸਿੱਧੂ ਨੂੰ ਜਿਥੇ ਲਗਾਤਾਰ ਛੱਬੀ ਤਰੀਕ ਦੀ ਖਬਰ ਦੇ ਬਾਰੇ ਵਿਚ ਗੱਦਾਰ ਦੱਸਿਆ ਜਾ ਰਿਹਾ ਹੈ ਹੁਣ ਪਿੰਡ ਦੇ ਵੱਲੋਂ ਪੰਚਾਇਤ ਰਾਹੀਂ ਇਕ ਮਤਾ ਪਾਸ ਕੀਤਾ ਗਿਆ ਹੈ ਕਿ ਜੇਕਰ ਕਿਸੇ ਦੇ ਕੋਲ ਕੋਈ ਸਬੂਤ ਹਨ ਜਾਂ ਕੋਈ ਹੋਰ ਕਾਰ ਵਾਈ ਸਬੰਧੀ ਕੋਈ ਦਸਤਾਵੇਜ਼ ਹਨ|
ਤਾਂ ਉਨ੍ਹਾਂ ਦੇ ਨਾਲ ਸਾਂਝੇ ਕੀਤੇ ਜਾਣ ਉਹ ਉਨ੍ਹਾਂ ਦੀ ਹਰ ਇੱਕ ਗੱਲ ਦਾ ਮੂੰਹ ਤੋੜਵਾਂ ਜਵਾਬ ਦੇਣਗੇ ਉਨ੍ਹਾਂ ਨੇ ਕਿਹਾ ਕਿ ਜੇਕਰ ਦੀਪ ਸਿੱਧੂ ਗੱਦਾਰ ਹੈ ਤਾਂ ਸਾਰਾ ਪਿੰਡ ਹੀ ਗੱਦਾਰ ਹੈ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਆਪਣੀ ਵਕਾਲਤ ਛੱਡ ਕੇ ਇਸ ਧਰਨੇ ਦੇ ਵਿਚ ਡਟੇ ਹੋਏ ਨੇ ਅਤੇ ਉਨ੍ਹਾਂ ਦੇ ਪਿਤਾ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਕਿਸਾਨਾਂ ਦੇ ਕੇਸ ਲੜੇ ਗਏ ਸਨ ਅਤੇ ਉਹ ਆਪਣੇ ਸਮਿਆਂ ਦੇ ਵਿਚ ਕਾਫੀ ਮਸ਼ਹੂਰ ਸਨ ਅਤੇ ਜੇਕਰ ਕੋਈ ਉਨ੍ਹਾਂ ਦੀ ਕੋਈ ਗ਼ਲਤੀ ਹੁੰਦੀ। ਦੱਸ ਦੇਈਏ ਕਿ ਦੀਪ ਸਿੱਧੂ ਦਾ ਜਨਮ 1984 ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਹੋਇਆ ਸੀ। ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਹੈ। ਦੀਪ ਸਿੱਧੂ ਨੇ ਬਾਅਦ ਵਿੱਚ ਕਿੰਗਫਿਸ਼ਰ ਮਾਡਲ ਹੰਟ ਐਵਾਰਡ ਜਿੱਤਿਆ। ਦੀਪ ਸਿੱਧੂ ਨੇ ਸਾਲ 2015 ਵਿੱਚ ‘ਰਮਤਾ ਜੋਗੀ’ ਨਾਲ ਪੰਜਾਬੀ ਫਿਲਮਾਂ ਵਿੱਚ ਡੈਬਿਊ ਕੀਤਾ ਸੀ।
ਫਿਲਮ ਚੰਗੀ ਚੱਲੀ, ਪਰ ਦੀਪ ਸਿੱਧੂ ਨੂੰ ਪ੍ਰਸਿੱਧੀ ਫਿਲਮ ਜ਼ੋਰਾ ਦਾਸ ਨੰਬਰਿਆ ਤੋਂ ਮਿਲੀ ਜੋ ਸਾਲ 2018 ਵਿੱਚ ਆਈ ਸੀ।ਤਾਂ ਹਰ ਕਿਸੇ ਦੇ ਵੱਲੋਂ ਉਨ੍ਹਾਂ ਨੂੰ ਜ਼ਰੂਰ ਉਸ ਵੇਲੇ ਕਿਹਾ ਜਾਂਦਾ ਅਤੇ ਉਨ੍ਹਾਂ ਦੀ ਗਲਤੀ ਸਭ ਸਾਹਮਣੇ ਲਿਆਂਦੀ ਜਾਂਦੀ ਪਰ ਅਜਿਹਾ ਕਦੇ ਵੀ ਨਹੀਂ ਹੋਇਆ ਕਿਉਂਕਿ ਉਹ ਇਕ ਸੱਚੀ ਸੁੱਚੀ ਡੀਅਰ ਤੇ ਬਾਲਕ ਸੀ। ਸੰਗਤ ਜੀ ਤੁਸੀ ਵੀ ਕੈਮੇਟ ਚ ਵਿਚਾਰ ਦਿਉ ਕੀ ਤੁਸੀ ਦੀਪ ਨਾਲ ਹੋ।
