Home / ਤਾਜ਼ਾ ਖਬਰਾਂ / ਦੀਪ ਸਿੱਧੂ ਬਾਰੇ ਆਈ ਹੁਣੇ ਹੁਣੇ ਇਹ ਤਾਜਾ ਖ਼ਬਰ

ਦੀਪ ਸਿੱਧੂ ਬਾਰੇ ਆਈ ਹੁਣੇ ਹੁਣੇ ਇਹ ਤਾਜਾ ਖ਼ਬਰ

ਡੀ ਖਬਰ ਆ ਰਹੀ ਹੈ ਦੀਪ ਸਿੱਧੂ ਬਾਰੇ ਜਾਣਕਾਰੀ ਅਨੁਸਾਰ ‘ਦੀਪ ਸਿੱਧੂ ਦੀ ਹੋਈ ਮੁੜ ਅਦਾਲਤ ‘ਚ ਪੇਸ਼ੀ ਹੋਈ ਹੈ ਤੇ 7 ਦਿਨਾਂ ਦਾ ਰਿਮਾ ਡ ਹੋਰ ਵਧਿਆ। ਦੀਪ ਤੇ ਲੱਖ ਸਿਧਾਣਾ ਬਾਰੇ ਇਸ ਸਮੇਂ ਸਭ ਤੋਂ ਜਿਆਦਾ ਚਰਚਾ ਹੋ ਰਹੀ ਹੈ ਜਿਸ ਚ ਹਰ ਪਾਸੇ ਤੋਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।।

ਜਿਵੇ ਕਿ ਪਤਾ ਹੀ ਦਿੱਲੀ ਪੁਲਸ ਨੇ ਦੀਪ ਸਿੱਧੂ ਵਾਗ ਹੁਣ ਲੱਖੇ ਸਿਧਾਣੇ ਤੇ ਵੀ ਇਨਾਮ ਰੱਖ ਦਿੱਤਾ ਗਿਆ। ਆਉ ਜਾਣਦੇ ਹਾਂ ਪੂਰੀ ਖਬਰ ਦਿੱਲੀ ਪੁਲਸ ਨੇ ਲੱਖਾ ਸਿਧਾਣਾ ‘ਤੇ ਵੀ ਇਨਾਮ ਦਾ ਐਲਾਨ ਕੀਤਾ ਹੈ। ਲੱਖਾ ਸਿਧਾਣਾ ਬਾਰੇ ਸੂਚਨਾ ਦੇਣ ਵਾਲੇ ਲਈ ਇੱਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਦੱਸ ਦਈਏ ਕਿ ਪੁਲਸ ਦੇ ਕਹਿਣ ਮੁਤਾਬਿਕ ਲੱਖਾ ਸਿਧਾਣਾ ਵੀ ਲਾਲ ਕਿਲ੍ਹੇ ਵੀ ਗੱਲਬਾਤ ਚ ਸ਼ਾਮਲ ਐ। ਜੋ ਅਜੇ ਦਿੱਲੀ ਹੈ ਅਜੇ ਹੁਣ ਤੱਕ ਪੁਲਸ ਦੀ ਰੇਜ ਚੋਂ ਬਾਹਰ ਹੈ। ਸਿਧਾਣਾ ‘ਤੇ ਵੀ ਦੀਪ ਵਾਗ ਨੌਜਵਾਨਾਂ ਨੂੰ ਵਰਗਲਾਉਣ ਦਾ ਮਾਮਲਾ ਹੈ । 25 ਫਰਵਰੀ ਨੂੰ ਕਿਸਾਨਾਂ ਦੀ ਸਟੇਜ ਤੋਂ ਤਕਰੀਰ ਕੀਤੀ ਸੀ। ਰਿੰਗ ਰੋਡ ‘ਤੇ ਹੀ ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਦੀਪ ਸਿੱਧੂ ਪੰਜਾਬ ਦਾ ਰਹਿਣ ਵਾਲਾ ਹੈ ਜੋ ਕਿਸਾਨੀ ਘੋਲ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਹੈ ਜਿਸ ਦੀ ਲਗਾਤਾਰ ਚਰਚਾ ਹੋ ਰਹੀ ਹੈ ਕਿ ਆਖਰ ਦੀਪ ਸਿੱਧੂ ਨਾਲ ਇਹ ਕੀ ਹੋ ਗਿਆ।ਜਿਨ੍ਹਾਂ ਨੇ ਪੰਜਾਬ ਚ ਸ਼ੰਭੂ ਤੇ ਪੱਕਾ ਮੋਰਚਾ ਲਗਾਇਆ ਹੋਇਆ ਸੀ ਜਿਸ ਤੋਂ ਬਾਅਦ ਦੀਪ ਸਿੱਧੂ ਲਗਾਤਾਰ ਚਰਚਾ ਚ ਆਉਣ ਲੱਗ ਗਿਆ ਸੀ। ਦੱਸਣਯੋਗ ਹੈ ਕਿ ਅੱਜ ਦੀ ਖਬਰ ਤੋਂ ਬਾਅਦ ਕਾਫੀ ਨੌਜਵਾਨਾਂ ਦੇ ਚਿਹਰੇ ਬੁਝੇ ਹੋਏ ਸਨ ਤੇ ਉਹ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਤੇ ਕੈਮੇਟ ਕਰਕੇ ਕਿਸਾਨਾਂ ਜਥੇਬੰਦੀਆਂ ਨੂੰ ਆਪਣੇ ਸ਼ੁਆਝ ਦੇ ਰਹੇ ਸਨ।

ਦੀਪ ਸਿੱਧੂ ਨੇ ਸਾਲ 2015 ਵਿੱਚ ‘ਰਮਤਾ ਜੋਗੀ’ ਨਾਲ ਪੰਜਾਬੀ ਫਿਲਮਾਂ ਵਿੱਚ ਡੈਬਿਊ ਕੀਤਾ ਸੀ। ਫਿਲਮ ਚੰਗੀ ਚੱਲੀ, ਪਰ ਦੀਪ ਸਿੱਧੂ ਨੂੰ ਪ੍ਰਸਿੱਧੀ ਫਿਲਮ ਜ਼ੋਰਾ ਦਾਸ ਨੰਬਰਿਆ ਤੋਂ ਮਿਲੀ ਜੋ ਸਾਲ 2018 ਵਿੱਚ ਆਈ ਸੀ।ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.