Home / ਤਾਜ਼ਾ ਖਬਰਾਂ / ਦਿੱਲੀ ਰਹਿਣ ਤੇ ਜਾਣ ਵਾਲਿਆਂ ਲਈ ਇਹ ਹੈ ਅਹਿਮ ਖ਼ਬਰ

ਦਿੱਲੀ ਰਹਿਣ ਤੇ ਜਾਣ ਵਾਲਿਆਂ ਲਈ ਇਹ ਹੈ ਅਹਿਮ ਖ਼ਬਰ

ਦਿਨ ਦੀ ਸ਼ੁਰੂਆਤ ਜੇਕਰ ਚੰਗੀ ਹੋਵੋ ਤਾਂ ਪੂਰਾ ਦਿਨ ਚੰਗਾ ਗੁਜਰਦਾ ਹੈ। ਇਸ ਲਈ ਸਵੇਰ ਦੀ ਸੈਰ ਕਰਨਾ ਸਰੀਰ ਲਈ ਬਹੁਤ ਫਾਇਦੇਮੰਦ ਹੈ। ਪਰ ਜੇ ਇਸ ਦੌਰਾਨ ਕੁਝ ਵਾਧੂ ਐਕਟੀਵਿਟਿਜ਼ ਵੀ ਕਰ ਲਈਆਂ ਜਾਣ ਤਾਂ ਸਿਹਤ ਨੂੰ ਦੁਗਣਾ ਫਾਇਦਾ ਹੋ ਸਕਦਾ ਹੈ।ਆਪਣੇ ਸਰੀਰ ਦੀ ਰੱਖਿਆ ਕਰਨਾ ਪਹਿਲਾ ਅਤੇ ਜ਼ਰੂਰੀ ਕੰਮ ਹੈ। ਸਵੇਰੇ ਦੌੜਣ ਨਾਲ ਸਰੀਰ ‘ਚ ਖੂਨ ਦਾ ਸੰਚਾਰ ਠੀਕ ਢੰਗ ਨਾਲ ਹੁੰਦਾ ਹੈ।

ਪਰ ਅੱਜ ਦੇ ਸਮੇਂ ਨੂੰ ਦੇਖੀਏ ਜੇਕਰ ਦਿੱਲੀ ‘ਚ ਸਵੇਰ ਦੀ ਸੈਰ’ ਕਰਨਾ ਬਹੁਤ ਖਤਰ ਨਾਕ ਹੁੰਦਾ ਜਾ ਰਿਹਾ ਹੈ। ਇਸ ਨਾਲ ਸਿਹਤ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਦੱਸ ਦਈਏ ਕਿ ਦਿੱਲੀ ਦੀ ਹਵਾ ਨਾਲ ਸਾਹ ਲੈਣ ‘ਚ ਦਿੱਕਤ ਹੋ ਰਹੀ ਹੈ। ਅੱਜ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਨਿਰੰਤਰ ਵਾਧੇ ਕਾਰਨ ਸਥਿਤੀ ਹੁਣ ਖ਼ ਰਾਬ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ‘ਚ ਤਕਲੀਫ ਹੋ ਰਹੀ ਹੈ। ਦਿੱਲੀ ਪ੍ਰਦੂਸ਼ਣ ਨਿਯੰਤਰਣ ਸਮਿਤੀ ਦੇ ਅਨੁਸਾਰ ਆਇਟੀਓ ਤੇ ਰੋਹਣੀ ਸਮੇਤ ਇਸ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ। ਇੰਡੀਆ ਗੇਟ ਤੇ ਸੈਰ ਕਰਨ ਨਿਕਲੇ ਲੋਕਾਂ ਨੇ ਦੱਸਿਆ ਕਿ ਤਾਲਾਬੰਦੀ ਦੇ ਦੌਰਾਨ ਪ੍ਰਦੂ ਸ਼ਣ ਬਿਲਕੁਲ ਨਹੀਂ ਸੀ ਪਰ ਹੁਣ ਪ੍ਰਦੂ ਸ਼ਣ ਬਹੁਤ ਵੱਧ ਗਿਆ ਹੈ।ਇਸ ਨਾਲ ਲੋਕਾਂ ਨੂੰ ਮਾਸਕ ਦੇ ਨਾਲ ਨਾਲ ਸਾਹ ਲੈਣਾ ਵੀ ਔਖਾ ਹੇ ਰਿਹਾ ਹੈ।

ਵਿਗਿਆਨਿਕਾਂ ਦੇ ਮੁਤਾਬਿਕ ਹਵਾ ਚ ਹੁਣ ਵੀ ਪੀਐਮ 4.5 ਪ੍ਰਦੁ ਸ਼ਕ ਤੱਤ ਹੈ ਜੋ ਸਿਹਤ ਲਈ ਬਹੁਤ ਖਤਰ ਨਾਕ ਹੈ।ਇਸ ਤੋਂ ਪਹਿਲਾ ਕੇਜਰੀਵਾਲ ਸਰਕਾਰ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਧੂਏ ਦੇ ਨਾਲ ਦਿੱਲੀ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ |ਪਰ ਦਿੱਲੀ ਦੇ ਵਿਚ ਵੱਧ ਰਿਹਾ ਟ੍ਰੈਫਿਕ ਵੀ ਵਾਤਾਵਰਨ ਨੂੰ ਗੰਦਲਾ ਕਰਦਾ ਹੈ | ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.