ਜਿਵੇ ਕਿ ਸਭ ਨੂੰ ਪਤਾ ਹੈ ਕਿ ਕਿਵੇਂ ਕਿਸਾਨਾਂ ਨੇ ਦਿੱਲੀ ਦੇ ਵਿਚ ਆਪਣੇ ਹੱਕ ਦੇ ਲਈ ਡੇਰਾ ਲਾਇਆ ਹੋਇਆ ਹੈ |ਸਾਰੇ ਹੀ ਕਿਸਾਨ ਭਰਾ ਸਰਕਾਰ ਤੋਂ ਆਪਣੀਆਂ ਮੰਗਾ ਲੈ ਕ ਪੁੱਜੇ ਹਨ |ਜੋ ਵੀ ਬਿੱਲ ਕਿਸਾਨ ਵਿਰੋ-ਧੀ ਹਨ ਓਹਨਾ ਨੂੰ ਰੱ-ਦ ਕਰਵਾਉਣ ਦੇ ਲਈ ਸਾਡੇ ਕਿਸਾਨ ਭਰਾ ਘਰ ਤੋਂ ਬਾਹਰ ਹਨ ਤੇ ਉਡੀਕ ਕਰ ਰਹੇ ਹਨ ਇਹ ਬਿੱਲ ਕਦੋ ਰੱ-ਦ ਹੋਣ |
ਕਿਉਕਿ ਸਾਡਾ ਦੇਸ਼ ਇਕ ਲੋਕਤੰਤਰ ਸੰਵਿਧਾਨ ਨੂੰ ਮੰਨਦਾ ਹੈ ਤੇ ਜੋ ਕ਼ਾਨੂਨ ਲੋਕ ਨੂੰ ਨਹੀਂ ਪਸੰਦ ਸਰਕਾਰ ਨੂੰ ਵੀ ਓਹੋ ਜਿਹੇ ਕ਼ਾਨੂਨ ਬਣਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ |ਇਸੇ ਸ਼ਾਂਤਮਈ ਧਰ-ਨੇ ਦੇ ਚਲਦੇ ਬਹੁਤ ਸਾਰੇ ਨੌਜਵਾਨ ਵੀ ਦਿੱਲੀ ਪੁੱਜ ਕ ਕਿਸਾਨਾਂ ਦੇ ਨਾਲ ਸਮਰਥਨ ਕਰ ਰਹੇ ਹਨ |ਇਹ ਪ੍ਰਦ-ਰਸ਼ਨ ਹੁਣ ਭਾਰਤ ਹੀ ਨਹੀਂ ਸਗੋਂ ਵਿਦੇਸ਼ ਦੇ ਵਿਚ ਵੀ ਸ਼ੁਰੂ ਹੋ ਗਿਆ ਹੈ |ਤੇ ਵਿਦੇਸ਼ੀ ਮਦੇਇਆ ਦੇ ਵਿਚ ਵੀ ਭਾਰਤ ਦੀ ਚਰਚਾ ਹੋਣ ਲੱਗੇ ਹੈ |
ਇਸ ਧ-ਰਨੇ ਵਿਚ ਇਕ ਨੌਜਵਾਨ ਜਿਸਦਾ ਨਾਮ ਸੁਖ ਕਲੇਰ ਹੈ ਉਸਨੇ ਸਰਕਾਰ ਨੂੰ ਸਰਦਾਰਾ ਦੀ ਕਾਮਯਾਬੀ ਬਾਰੇ ਕੁੱਛ ਗੱਲਾਂ ਆਪਣੇ ਗੀਤ ਰਾਹੀਂ ਸੁਣਾਈਆ |ਸੁਖ ਕਲੇਰ ਜੋ ਕਿ ਰੂਪਨਗਰ ਜਿਲੇ ਦਾ ਵਸਨੀਕ ਹੈ ਨੇ ਗੀਤ ਰਾਹੀਂ ਦਸਿਆ ਕਿ ਕਿਸ ਤਰਾਂ ਸਰਦਾਰਾ ਨੇ ਭਾਰਤ ਦੇਸ਼ ਨੂੰ ਬਚਾਉਣ ਲਈ ਆਪਣਾ ਯੋਗਦਾਨ ਦਿੱਤਾ ਹੈ |ਹੁਣ ਬਹੁਤ ਸਾਰੇ ਨੌਜਵਾਨ ਤੇ ਕਲਾਕਾਰ ਇਸ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ |ਇਹ ਹੀ ਨਹੀਂ ਬਲਕਿ ਬਹੁਤ ਸਾਰੇ ਵੱਡੇ ਕਾਰੋਬਾਰੀ ਆਪਣਾ ਬਹੁਤ ਸਾਰਾ ਯੋਗਦਾਨ ਪਾ ਰਹੇ ਹਨ |
ਬਹੁਤ ਸਾਰੇ ਕਲਾਕਾਰ ਵਿਦੇਸ਼ ਵਿੱਚੋ ਆ ਕੇ ਇਸ ਬਿੱਲ ਦਾ ਵਿ-ਰੋਧ ਕਾਰਨ ਭਾਰਤ ਦੀ ਧਰਤੀ ਤੇ ਆਏ |ਪਰ ਹਾਲੇ ਤਕ ਸਰਕਾਰ ਨਾਲ ਹੋਈਆਂ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲ ਸਕਿਆ |ਪਰ ਨੌਜਵਾਨ ਹੁਣ ਪੂਰੇ ਜੋਸ਼ ਵਿਚ ਤੇ ਆਤਮ ਵਿਸ਼ਵਾਸ ਦੇ ਨਾਲ ਕਹਿ ਰਹੇ ਹਨ ਕਿ ਉਹ ਇਹ ਬਿੱਲ ਰੱ-ਦ ਕਰਵਾ ਕੇ ਹੀ ਵਾਪਿਸ ਜਾਣਗੇ |
