Home / ਤਾਜ਼ਾ ਖਬਰਾਂ / ਦਿੱਲੀ ਗਏ ਵੀਰਾ ਭੈਣਾਂ ਬਾਰੇ ਵੱਡੀ ਖ਼ਬਰ

ਦਿੱਲੀ ਗਏ ਵੀਰਾ ਭੈਣਾਂ ਬਾਰੇ ਵੱਡੀ ਖ਼ਬਰ

ਦਿੱਲੀ ਚ ਇਸ ਸਮੇਂ ਕਿਸਾਨਾਂ ਦਾ ਘੋਲ ਚੱਲ ਰਿਹਾ ਹੈ। ਸਭ ਧਰਮਾਂ ਦੇ ਲੋਕੀ ਆਪਸ ਚ ਮਿਲ ਕੇ ਇਸ ਦਾ ਹਿੱਸਾ ਬਣ ਰਹੇ ਹਨ। ਸਭ ਧਰਮਾਂ ਦੇ ਲੋਕੀ ਲੰਗਰ ਤੇ ਹੋਰਾਂ ਸੇਵਾਵਾਂ ਚਲਾ ਰਹੇ ਹਨ। ਦੱਸ ਦਈਏ ਕਿ ਲੰਗਰ ਤੇ ਰਹਿਣ ਸਹਿਣ ਦਾ ਪ੍ਰਬੰਧ ਸਭ ਤੋਂ ਪਹਿਲਾਂ ਖਾਲਸਾ ਏਡ ਵਾਲਿਆਂ ਤੇ ਯੂਨਾਇਟਿਡ ਸਿੱਖਸ ਆਦਿ ਸੰਸਥਾਵਾਂ ਨੇ ਕੀਤਾ ਸੀਜਿਸ ਤੋਂ ਬਾਅਦ ਲੱਗਭਗ ਸਭ ਧਰਮਾਂ ਦੇ ਲੋਕ ਇਸ ਘੋਲ ਚ ਆਪਣਾ ਯੋਗਦਾਨ ਪਾ ਕੇ ਹਰ ਤਰ੍ਹਾਂ ਦੀ ਸੇਵਾ ਨਿਭਾ ਰਹੇ ਹਨ।

ਮੁਸਲਮਾਨ ਭਰਾਵਾਂ ਵੱਲੋਂ ਚੌਲਾਂ ਦਾ ਲੰਗਰ ਲਗਾਇਆ ਜਾ ਰਿਹਾ ਜੋ ਮਲੇਰਕੋਟਲਾ ਵਾਲੇ ਮੁਸਮਿਲ ਭਾਈਚਾਰੇ ਵੱਲੋਂ ਲਗਾਤਾਰ ਅਣਮਿੱਥੇ ਲਈ ਲੰਗਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਹਿੰਦੂ ਭਰਾਵਾਂ ਨੇ ਮੰਦਰਾਂ ਦੇ ਦਰਵਾਜ਼ੇ ਵੀ ਖੋਲ ਦਿੱਤੇ ਹਨ। ਇਸ ਚ ਕੋਈ ਸ਼ੱਕ ਨਹੀਂ ਕਿ ਇਹ ਹੁਣ ਸਭ ਦਾ ਸਾਂਝਾ ਮੋਰਚਾ ਬਣ ਗਿਆ ਹੈ। ਜਿਸ ਚ ਹਰ ਭਾਈਚਾਰੇ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਥਾਂ ਥਾਂ ਲੰਗਰ। ਪੀਣ ਦਾ ਪ੍ਰਬੰਧ। ਕੱਪੜੇ ਧੋਣ ਦੀ ਸੇਵਾ। ਚਾਹ ਦੀ ਸੇਵਾ। ਕੱਪੜੇ ਤੇ ਜਰੂਰੀ ਵਸਤਾਂ ਦੀ ਸੇਵਾ। ਦਵਾਈਆਂ ਦੀ ਸੇਵਾ ਵੱਡੇ ਪੱਧਰ ਤੇ ਸਿੱਖ ਸੰਸਥਾਵਾਂ ਜਿਸ ਤਰ੍ਹਾਂ ਗੁਰੂਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਦੀ ਟੀਮ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

ਹੇਮਕੁੰਟ ਫਾਉਂਡੇਸ਼ਨ ਸਾਹਿਬ ਵਾਲੀ ਟੀਮ ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਖਾਲਸਾ ਏਡ ।ਆਦਿ ਕਈ ਸੰਸਥਾਵਾਂ ਹਰ ਦੀ ਮੱਦਦ ਦੇ ਰਹੀਆਂ ਹਨ। ਬਜੁਰਗਾਂ ਲਈ ਖਾਸ ਪ੍ਰਬੰਧ ਵੀ ਕੀਤੇ ਗਏ ਹਨ ਜਿਸ ਤਰ੍ਹਾਂ ਉਨ੍ਹਾਂ ਦੇ ਮਾਲਸ਼ ਰਹਿਣ ਸਹਿਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ।ਦੇਸ਼ ਵਿਦੇਸ਼ ਦੀਆ ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡਾ ਪਾਗੇ ਪੰਜਾਬ ਲਾਈਵ ਟੀਵੀ ਜਰੂਰ ਲਾਇਕ ਕਰੋ |ਤੇ ਜਿਆਦਾ ਤੋਂ ਜਿਆਦਾ ਸੱਪੋਰਟ ਕਰੋ |ਧੰਨਵਾਦ

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *