ਦਿਲਪ੍ਰੀਤ ਢਿੱਲੋਂ ਤੇ ਅੰਬਰ ਢਿੱਲੋਂ ਦਾ ਤਲਾਕ ਬਾਰੇ ਜੋ ਵੀ ਚੱਲ ਰਿਹਾ ਹੈ|ਇਸ ਤੇ ਦਿਲਪ੍ਰੀਤ ਨੇ ਵੀ ਲਾਈਵ ਹੋ ਕ ਸਫਾਇਆ ਪੇਸ਼ ਕੀਤੀਆਂ ਸੀ |ਤੇ ਇਸ ਤੇ ਦਿਲਪ੍ਰੀਤ ਦੀ ਘਰਵਾਲੀ ਅੰਬਰ ਢਿੱਲੋਂ ਨੇ ਵੀ ਆਪਣਾ ਪੱਖ ਰੱਖਿਆ ਸੀ |ਦਿਲਪ੍ਰੀਤ ਦੀ ਸੱਸ ਜਾਣੀ ਕੀ ਅੰਬਰ ਢਿੱਲੋਂ ਦੀ ਮਾਤਾ ਜੀ ਵੀ BBC ਰੇਡੀਓ ਟੋਰੰਟੋ ਤੇ ਵੀ ਆਪਣਾ ਪੱਖ ਰੱਖਿਆ ਸੀ |ਪਰ ਪੰਜਾਬੀ ਇੰਡਸਟਰੀ ਦੇ ਵਿਚ ਬਹੁਤ ਸਾਰੇ ਕਲਾਕਾਰਾਂ ਨੇ ਆਪਣਾ ਆਪਣਾ ਪੱਖ ਰੱਖਿਆ |
ਅਨਮੋਲ ਗਗਨ ਮਾਨ ਤੇ ਅੰਮੀ ਵਿਰਕ ਵਰਗੇ ਵੱਡੇ ਕਲਾਕਾਰਾਂ ਨੇ ਵੀ ਸੋਸ਼ਲ ਮੀਡਿਆ ਤੇ ਲਾਈਵ ਹੋ ਕ ਆਪਣਾ ਪੱਖ ਰੱਖਿਆ ਸੀ |ਹੁਣ ਮਸ਼ਹੂਰ ਕਲਾਕਾਰ ਲਿਖਾਰੀ ਜੱਗੀ ਸੰਘੇੜਾ ਨੇ ਵੀ ਦਿਲਪ੍ਰੀਤ ਤੇ ਅੰਬਰ ਦੇ ਲਈ ਇਕ ਪੋਸਟ ਪਾਈ |ਓਹਨਾ ਨੇ ਦਿਲਪ੍ਰੀਤ ਤੇ ਅੰਬਰ ਦੇ Pre wedding ਦੇ ਲਈ ਗੀਤ ਲਿਖਿਆ ਸੀ |ਜੱਗੀ ਨੇ ਕਿਹਾ ਆਹ ਗੀਤ ਦਿਲਪ੍ਰੀਤ Dhillon ਵੀਰੇ ਨੇ ਬੜੀ ਰੀਜ ਨਾਲ ਲਿਖਵਾਈਆ ਸੀ |ਮੈਂ ਵੀ ਕੱਲੀ ਕੱਲੀ ਲਾਈਨ ਬੜੇ ਚਾਅ ਨਾਲ ਲਿਖੀ , ਕਿਓੁਕੀ Dilpreet ਵੀਰੇ ਅਤੇ Aamber ਭਾਭੀ ਨੇ ਏਸ ਗੀਤ ਤੇ ਪਰੀ wedding Shoot ਕਰਨਾ ਸੀ |
ਪਰ ਅੱਜਕਲ ਜੋ ਗੱਲਾਂ ਹੋ ਰਹੀਆ ਨੇ ਓਹਨਾ ਨੂੰ ਦੇਖ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੈ , ਮੇਰੀ Waheguru ਅੱਗੇ ਇੱਕੋ ਅਰਦਾਸ ਹੈ ਕੇ ਏਹ ਜੋੜੀ ਪਹਿਲਾਂ ਵਾਂਗ ਫੇਰ ਇੱਕ ਹੋ ਜਾਵੇ ਕਿਓੁਕੀ ਚਿਹਰੇ ਹਸਦੇ ਤੇ ਘਰ ਵਸਦੇ ਹੀ ਚੰਗੇ ਲੱਗਦੇ ਆ |ਕੌਣ ਸਹੀ ਗ਼ਲਤ ਹੈ ਕੌਣ ਗ਼ਲਤ ਇਹ ਤਾ ਅਸੀਂ ਨਹੀਂ ਜਾਂਦੇ ਨਾ ਅਸੀਂ ਫੈਸਲਾ ਕਰ ਸਕਦੇ ਹਾਂ |ਫੈਸਲਾ ਦੋਨਾਂ ਦਾ ਹੈ ਜੋ ਵੀ ਕਰਨਾ ਹੈ ਦੋਨਾਂ ਨੇ ਹੀ ਕਰਨਾ ਹੈ |ਪਰ ਘਰ ਵਸਦੇ ਹੀ ਸੋਹਣੇ ਲੱਗਦੇ |ਪਾਰ ਅਸੀਂ ਇਸਦੇ ਬਾਰੇ ਕੁੱਛ ਵੀ ਨਹੀਂ ਕਹਿ ਸਕਦੇ ਕੀ ਕੌਣ ਸਹੀ ਹੈ ਤੇ ਕੌਣ ਗ਼ਲਤ |
