Home / ਤਾਜ਼ਾ ਖਬਰਾਂ / ਦਿਲਜੀਤ ਦੋਸਾਂਝ ਨੇ ਬਣਾਇਆ ਸੀ ਇਵਾਂਕਾ ਟਰੰਪ ਤੇ ਮੀਮ ‘ਤੇ ਇਵਾਂਕਾ ਨੇ

ਦਿਲਜੀਤ ਦੋਸਾਂਝ ਨੇ ਬਣਾਇਆ ਸੀ ਇਵਾਂਕਾ ਟਰੰਪ ਤੇ ਮੀਮ ‘ਤੇ ਇਵਾਂਕਾ ਨੇ

ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਤਨੀ ਮੇਲਾਨੀਆ ਤੇ ਬੇਟੀ ਇਵਾਂਕਾ ਨਾਲ ਭਾਰਤੀ ਦੌਰੇ ‘ਤੇ ਆਏ ਸਨ। ਇਸ ਦੌਰਾਨ ਉਹ ਤਾਜ ਮਹੱਲ ਵੀ ਦੇਖਣ ਪਹੁੰਚੇ। ਉਨ੍ਹਾਂ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਨੂੰ ਮੀਮ ਦੇ ਤੌਰ ‘ਤੇ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ। ਖਾਸ ਗੱਲ ਤਾਂ ਇਹ ਹੈ ਕਿ ਆਪਣੇ ਹੀ ਮੀਮ ‘ਤੇ ਇਵਾਂਕਾ ਨੇ ਅਲਗ ਜਿਹਾ ਰਿਐਕਟ ਕੀਤਾ।ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ ਵੀ ਮੌਰਫ ਫੋਟੋ ਨੂੰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ ‘ਚ ਉਨ੍ਹਾਂ ਲਿਖਿਆ,”ਮੈਂ ਤੇ ਇਵਾਂਕਾ। ਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹੱਲ ਜਾਣਾ ਹੈ, ਤਾਜ ਮਹੱਲ ਜਾਣਾ ਹੈ। ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।”ਹੁਣ ਇਵਾਂਕਾ ਨੇ ਵੀ ਇਸ ਟਵੀਟ ਦਾ ਰਿਪਲਾਈ ਕੀਤਾ ਹੈ।

ਉਨ੍ਹਾਂ ਟਵੀਟ ‘ਤੇ ਕਿਹਾ,”ਮੈਨੂੰ ਸ਼ਾਨਦਾਰ ਤਾਜ ਮਹੱਲ ਲੈ ਜਾਣ ਲਈ ਧੰਨਵਾਦ, ਦਿਲਜੀਤ ਦੋਸਾਂਝ। ਇਹ ਇੱਕ ਅਜਿਹਾ ਤਜ਼ੁਰਬਾ ਸੀ ਜਿਸ ਨੂੰ ਮੈਂ ਕਦੇ ਨਹੀਂ ਭੁੱਲਾਂਗੀ!”ਇਵਾਂਕਾ ਨੇ ਉਸ ਟਵੀਟ ਦਾ ਵੀ ਰਿਪਲਾਈ ਕੀਤਾ ਹੈ ਜਿਸ ‘ਚ ਅਦਾਕਾਰ ਮਨੋਜ ਵਾਜਪੇਈ ਦੀ ਫੋਟੋ ਐਡਿਟ ਕਰ ਉਨ੍ਹਾਂ ਦੇ ਨਾਲ ਦਿਖਾਇਆ ਗਿਆ ਹੈ।ਦਸ ਦੇਈਏ ਕਿ ਇਵੈਂਕਾ ਨੀ ਭਾਰਤ ਦੇ ਵਿੱਚੋ ਬਹੁਤ ਸਾਰਾ ਪਿਆਰ ਮਿਲਿਆ ਹੈ |ਉਹ ਆਪਣੇ ਪਿਤਾ ਦੇ ਨਾਲ ਭਾਰਤ ਦੇ ਦੌਰੇ ਤੇ ਆਏ ਸਨ ਤੇ ਭਾਰਤੀ ਲੋਕਾਂ ਨੇ ਓਹਨਾ ਦੀ ਆਓ ਭਗਤ ਕੀਤੀ ਸੀ |ਇਹ ਟਰੰਪ ਦਾ ਭਾਰਤ ਦੇ ਵਿਚ ਪਹਿਲਾ ਦੌਰਾ ਸੀ |ਟਰੰਪ ਦੀ ਧੀ ਵਲੋਂ ਉਸਦੇ ਮੀਮ ਬਣਾਉਣ ਤੇ ਕੋਈ ਗੁੱਸਾ ਨਹੀਂ ਬਲਕਿ ਪਿਆਰ ਭਰੀ ਪੋਸਟ ਪਾਈ ਗਈ ਓਹਨਾ ਦਾ ਦਿਲਜੀਤ ਦੋਸਾਂਝ ਨੂੰ ਕਹਿਣਾ ਸੀ ਕਿ ਮੇਹਰਬਾਨੀ ਮੈਨੂੰ ਤਾਜ ਮਹਿਲ ਵਿਚ ਲਿਜਾਣ ਲਾਇ ਇਹ ਇਕ ਵੱਖਰਾ ਤੇ ਖੂਬਸੂਰਤ ਅਨੁਭਵ ਸੀ |ਹੋਰ ਨਵੀਓਂ ਨਵੀਆਂ ਖ਼ਬਰ ਦੇਖਣ ਦੇ ਲਾਇ ਸਾਡੇ ਪੇਜ ਨੂੰ ਲਾਇਕ ਜਰੂਰ ਕਰੋ ਅਸੀਂ ਤੁਹਾਡੇ ਲਾਇ ਲੈ ਕ ਆਉਂਦੇ ਹਾਂ ਨਵੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾ |

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.