Home / ਤਾਜ਼ਾ ਖਬਰਾਂ / ਦਸਮ ਪਿਤਾ ਜੀ ਦੇ ਦਰਸ਼ਨ ਕਿਹੋ ਜਿਹੇ ਹਨ

ਦਸਮ ਪਿਤਾ ਜੀ ਦੇ ਦਰਸ਼ਨ ਕਿਹੋ ਜਿਹੇ ਹਨ

ਇਹ ਸੱਚੀ ਕਹਾਣੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਜਦੋਂ ਕਿਸੇ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਕਿ ਦਸ਼ਮੇਸ਼ ਪਿਤਾ ਜੀ ਦੇ ਸਮੇਂ ਦਾ ਕੋਈ ਸਿੰਘ ਹੈ ਤਾਂ ਉਸ ਨੂੰ ਬੁਲਾਇਆ ਜਾਵੇ ਜਦੋਂ ਹੁਕਮ ਹੋਇਆ ਤਾਂ ਇਕ ਨਹਿੰਗ ਸਿੰਘ ਨੂੰ ਬੜੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ।।

ਸੰਗਤਾਂ ਨੂੰ ਦੱਸ ਦੇਈਏ ਕਿ 1699 ਈ. ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਹੋਇਆ ਜਦੋਂ ਗੁਰੂ ਜੀ ਨੇ ਇਕੱਠ ਵਿੱਚ ਵਾਰੀ-ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਇਹ ਮੰਗ ਭਾਈ ਦਇਆ ਸਿੰਘ ਜੀ ਜੋ ਕਿ ਲਾਹੌਰ ਦੇ ਖੱਤਰੀ ਪਰਿਵਾਰ ਵਿੱਚੋਂ ਸੀ। , ਭਾਈ ਧਰਮ ਸਿੰਘ ਜੀ ਇਹ ਦਿੱਲੀ ਦਾ ਜੱਟ ਸੀ। ਭਾਈ ਹਿੰਮਤ ਸਿੰਘ ਜੀਜੋ ਕਿ ਉੜੀਸਾ ਦੇ ਜਗਨਨਾਥ ਦਾ ਹਿੰਮਤ ਰਾਏ ਸੀ। ਭਾਈ ਮੋਹਕਮ ਸਿੰਘ ਜੀ ਇਹ ਗੁਜਰਾਤ ਦੇ ਦੁਆਰਕਾ ਰੰਗਾਈ ਛਪਾਈ ਵਾਲਾ ਮੋਹਕਮ ਚੰਦ ਸੀ। ਅਤੇ ਭਾਈ ਸਾਹਿਬ ਸਿੰਘ ਜੀਇਹ ਕਰਨਾਟਕਾ ਦੇ ਬੀਦਰ ਜਿਲ੍ਹੇ ਦਾ ਨਾਈ ਸਾਹਿਬ ਚੰਦ ਨੇ ਪੂਰੀ ਕੀਤੀ। ਗੁਰੂ ਜੀ ਨੇ ਪਹਿਲਾਂ ਉਨ੍ਹਾਂ ਨੂੰ ਅੰਮਿੑਤ ਛਕਾਇਆ ਫਿਰ ਉਹਨਾਂ ਪਾਸੌ ਆਪ ਅੰਮ੍ਰਿਤ ਛਕਿਆ । ਇਸ ਉੱਪਰੰਤ ਸਾਰਿਆਂ ਦੇ ਨਾਮ ਸਿੰਘ ਸ਼ਬਦ ਲੱਗਿਆ। ਅੰਮ੍ਰਿਤ ਛਕਣ ਤੋਂ ਬਾਅਦ ਹਰ ਸਿੱਖ ਨੂੰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕੱਛ ਦਾ ਧਾਰੀ ਹੋਣ ਦੀ ਆਗਿਆ ਹੋਈ ਅਤੇ 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਦੀ ਪਾਸੋਂ ਅੰਮ੍ਰਿਤ ਛਕ ਕੇ ਆਪਣਾ ਪੂਰਨ ਵਿਸ਼ਵਾਸ ਪ੍ਰਗਟ ਕੀਤਾ।

” ਆਪੇ ਗੁਰੂ ਗੁਰੂ ਹੈ, ਆਪੇ ਗੁਰ ਚੇਲਾ।”ਗੁਰੂ ਜੀ ਦੇ ਇਹ ਸ਼ਬਦ ਸਨ। ਖਾਲਸੇ ਦੇ ਨਿਯਮ ÷ ਪੰਜ ਕੱਕੇ – ਕੰਘਾ, ਕੜਾ, ਕਛਿਹਰਾ,ਕਿਰਪਾਨ, ਕੇਸ ਧਾਰਨ ਕਰੇਗਾ। ਜਾਤੀਵਾਦ ਤੋਂ ਉਪਰ ਉੱਠ ਕੇ ਸਾਰਿਆਂ ਨੂੰ ਬਰਾਬਰ ਸਮਝੇਗਾ। ਅੰਮਿੑਤ ਵੇਲੇ ਜਾਗਣਾ, ਪਾਠ ਕਰਨਾ, ਬਲਿ ਦਾਨ ਦੇਣ ਲਈ ਤਿਆਰ ਰਹੇਗਾ।।।

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *