ਦਰਸ਼ਨ ਕਰੋ ਜੀ 300 ਸਾਲ ਪੁਰਾਤਨ ਹੱਥ ਲਿਖਤ ਪਾਵਨ ਸਰੂਪ ਦੇ”ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਸੰਗਤ ਚ ਦਰਸ਼ਨ ਕਰੋ ਜੀ 300 ਸਾਲ ਪੁਰਾਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਦੀਦਾਰੇ ਕਰੋ ਜੀ। ਸੰਗਤ ਜੀ ਇਸ ਪਾਵਨ ਪਵਿੱਤਰ ਸਰੂਪ ਦੇ 1600 ਅੰਗ ਹਨ ਜੋ ਸੋਨੇ ਦੀ ਸਹਾਈ ਨਾਲ ਲਿਖੇ ਹਨ ਜੋ ਬਹੁਤ ਹੀ ਜਿਆਦਾ ਸੁੰਦਰ ਲਿਖਤ ਹੈ। ਮਹਾਰਾਜ ਜੀ ਇਹ ਪਾਵਨ ਸਰੂਪ 300 ਸਾਲ ਪੁਰਾਤਨ ਹੈ ਜਿਸ ਦਾ ਭਾਰ ਲੱਗਭੱਗ 60 ਕਿਲੋ ਹੈ ਜੋ ਬਹੁਤ ਹੀ ਸੁੰਦਰ ਹੱਥ ਲਿਖਤ ਹੈ ਸੋਨੇ ਦੀ ਲਿਖਤ ਹੈ।ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਪੁਰਾਣੇ ਹੱਥ ਲਿਖਤ ਸਰੂਪ ਦੇ ਦਰਸ਼ਨ ਕਰੋ ਜੀ।ਜਿਹਨਾਂ ਦਾ ਵਜਨ 60 ਕਿੱਲੋ ਹੈ ਅਤੇ ਜਿਹਨਾਂ ਦੇ ਅੰਗ ਭੋਜ ਪੱਤਰ ਦੇ ਹਨ ਅਤੇ ਸ਼ਿਅਾਹੀ ਵਿੱਚ ਸੋਨਾ ਮਿਲਾਇਆ ਗਿਆ ਸੀ ਤਾਂ ਕਿ ਅੱਖਰਾਂ ਵਿੱਚ ਚਮਕ ਰਹੇ ਅਤੇ ਸਾਫ ਨਜ਼ਰ ਆ ਰਹੇ ਹਨ। । ਦੱਸ ਦਈਏ ਕਿ ਪਹਿਲਾਂ ਦੇ ਸਮੇਂ ਚ ਮਸ਼ੀਨਾਂ ਨਹੀ ਸਨ। ਮਸ਼ੀਨਾਂ ਦੀ ਲਿਖਤ ਹੁਣ ਹੀ ਸ਼ੁਰੂ ਹੋਈ ਹੈ। ਪਰ ਪਹਿਲਾਂ ਜੋ ਵੀ ਗੁਰੂ ਮਹਾਰਾਜ ਦੇ ਸਰੂਪ ਹਨ ਉਹ ਸਭ ਹੱਥ ਲਿਖਤ ਹੈ। ਸੰਗਤ ਜੀ ਨੂੰ ਬੇਨਤੀ ਹੈ ਜੀ ਇਸ ਧਾਰਮਿਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਦੱਸ ਦਈਏ ਕਿ ਸਤਿਗੁਰੂ ਸਾਹਿਬ ਜੀ ਦੇ ਅੰਗ ਬਹੁਤ ਪੁਰਾਤਨ ਹਨ ਜੀ।
ਸਾਡੀ ਸਭ ਸੰਗਤਾਂ ਨੂੰ ਬੇਨਤੀ ਹੈ ਜੀ ਪਾਵਨ ਸਰੂਪ ਦੇ ਦਰਸ਼ਨ ਦੀਦਾਰੇ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਭ ਦੇ ਭਲੇ ਲਈ ਤਾਂ ਜੋ ਹੋਰ ਸੰਗਤਾਂ ਨੂੰ ਵੀ ਦਰਸ਼ਨ ਹੋ ਜਾਣ ਜੀ । ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੇ ਧਾਰਮਿਕ ਅਸਥਾਨਾਂ ਦੀ ਜਾਣਕਾਰੀ ਲਈ ਸਾਡਾ ਫੇਸਬੁੱਕ ਪੇਜ sikhs History ਸਿੱਖ ਇਤਿਹਾਸ ਜਰੂਰ ਲਾਇਕ ਕਰੋ ਜੀ ।ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਤੇ ਦਰਸ਼ਨ ਕਰੋ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
