Home / ਪਾਲੀਵੁੱਡ / ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਗਾਉਣ ਵਾਲਾ ਇਸੇ ਨੂੰ ਟਰੇਂਡ ਦੱਸਦਾ

ਥਾਂ ਥਾਂ ਤੋਂ ਪਾਟੀ ਚੁੰਨੀ ਮਾਂ ਬੋਲੀ ਦੀ ਗਾਉਣ ਵਾਲਾ ਇਸੇ ਨੂੰ ਟਰੇਂਡ ਦੱਸਦਾ

ਪੰਜਾਬੀ ਕਲਾਕਾਰ ਰਣਜੀਤ ਬਾਵਾ ਹਮੇਸ਼ਾ ਹੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ |ਓਹਨਾ ਦੇ ਗੀਤ ਪਰਿਵਾਰਕ ਹੁੰਦੇ ਹਨ ਜਿਨ੍ਹਾਂ ਨੂੰ ਅੱਸੀ ਅਰਾਮ ਨਾਲ ਪਰਿਵਾਰ ਵਿਚ ਬੈਠ ਕੇ ਸੁਣ ਸਕਦੇ ਹਾਂ |ਮਿਟੀ ਦਾ ਬਾਵਾ ਗਾਉਂਦਾ ਗਾਉਂਦਾ ਰਣਜੀਤ ਬਾਵਾ ਸਾਰੀ ਦੁਨੀਆ ਦਾ ਦਿਲ ਜਿੱਤ ਗਿਆ |ਜੱਟ ਦੀ ਅਕਾਲ ਤੋਂ ਮਸ਼ਹੂਰ ਹੋਏ ਬਾਵੇ ਨੇ ਆਪਣੀ ਜਿੰਦਗੀ ਦੇ ਸਫਰ ਵਿਚ ਬਹੁਤ ਮੇਹਨਤ ਕੀਤੀ ਤੇ ਬਹੁਤ ਮੁਸ਼-ਕਿਲ ਦਾ ਸਾਹਮਣਾ ਵੀ ਕਰਨਾ ਪਿਆ|

ਇਥੋਂ ਤਕ ਕਿ ਸੱਚ ਬੋਲਣ ਤੇ ਰਣਜੀਤ ਬਾਵਾ ਤੇ ਪਰਚੇ ਤਕ ਹੋ ਗਏ ਸੀ |ਪਰ ਬਾਵਾ ਨੇ ਹਨ ਦੀ ਪ੍ਰਵਾਹ ਨਾ ਕੀਤੀ ਤੇ ਹੋਰ ਵੀ ਸੱਚ ਬੋਲਣਾ ਸ਼ੁਰੂ ਕਰ ਦਿਤਾ |ਮੇਰਾ ਕਿ ਕਸੂਰ,ਕਿੰਨੇ ਆਏ ਕਿੰਨੇ ਗਏ ਵਰਗੇ ਗੀਤ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ |ਅੱਜ ਰਣਜੀਤ ਬਾਵਾ ਦਾ ਗੀਤ ਕਿੰਨੇ ਆਏ ਕਿੰਨੇ ਗਏ ਦਾ ਭਾਗ ਦੂਜਾ ਰਲੀਜ ਕੀਤਾ ਗਿਆ| ਇਸ ਗੀਤ ਨੂੰ ਵੀ ਕੋਈ challange ਨਹੀਂ ਕਰ ਸਕਦਾ |

ਸਾਫ ਸੁਥਰਾ ਤੇ ਰੂਹ ਤਕ ਝੰਜੋੜ ਦੇਣ ਵਾਲਾ ਗੀਤ ਇਕ ਵਾਰ ਤੁਹਾਨੂੰ ਵੀ ਝੰਜੋੜ ਕੇ ਰੱਖ ਦੇਵੇਗਾ |ਇਸ ਗੀਤ ਦੇ ਲੇਖਕ ਲਵਲੀ ਨੂਰ ਨੇ ਵੀ ਇਸ ਨੂੰ ਬਾਖੂਬੀ ਲਿਖਿਆ ਹੈ ਤੇ ਇਸ ਨੂੰ ਸੰਗੀਤ ਨਾ ਸ਼ਿੰਗਾਰਿਆ ਹੈ M Vee ਨੇ |ਇਹ ਪੌਣੇ 7 ਮਿੰਟ ਦਾ ਗਾਣਾ ਸੁਣ ਤੁਸੀਂ ਵੀ ਇਕ ਵਾਰ ਤਾ ਅੰਦਰ ਤਕ ਝੰਜੋੜੇ ਜਾਓਗੇ |ਚਾਹੇ ਗੱਲ ਸਿੱਖ ਧਰਮ ਦੀ ਚਾਹੇ ਪਠਾਣਾ ਦੀ ਤੇ ਚਾਹੇ ਕਿਸਾਨੀ ਮੋਰਚੇ ਦੀ ਇਸ ਵਿਚ ਸਭ ਬਿਆਨ ਕੀਤਾ ਹੋਇਆ ਹੈ |

ਹੋਰ ਵੀ ਦੀਨ ਦੁਨੀਆ ਦੀਆ ਗੱਲਾਂ ਇਸ ਗੀਤ ਵਿਚ ਬਾਖੂਬੀ ਦੱਸਿਆ ਗਿਆ ਹਨ |ਕਿੰਨੇ ਆਏ ਕਿੰਨੇ ਗਏ ਦਾ ਭਾਗ ਪਹਿਲਾ ਵੀ ਬਹੁਤ ਸੋਹਣਾ ਸੀ ਪਰ ਭਾਗ ਦੂਜੇ ਦੇ ਵਿਚ ਲੇਖਕ ਗਾਉਣ ਵਾਲੇ ਨੇ ਉਸ ਤੋਂ ਵਧੀਆ ਕਮ ਕੀਤਾ ਹੈ |ਉਮੀਦ ਕਰਦੇ ਹਾਂ ਤੁਸੀਂ ਵੀ ਇਸ ਗੀਤ ਨੂੰ ਪਸੰਦ ਕਰੋਗੇ ਜੇ ਗੀਤ ਵਧੀਆ ਲੱਗੇ ਤਾ ਸ਼ੇਅਰ ਜਰੂਰ ਕਰਿਓ |ਹੇਠਾਂ ਦੇਖੋ ਇਸ ਗੀਤ ਦੀ ਪੂਰੀ ਵੀਡੀਓ

About Jagjit Singh

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.