Home / ਤਾਜ਼ਾ ਖਬਰਾਂ / ਤੜਕੇ ਆਈ ਇਸ ਖ਼ਬਰ ਨੇ ਦਹਿਲਾ ਦਿੱਤਾ ਸਭ ਦਾ ਦਿਲ

ਤੜਕੇ ਆਈ ਇਸ ਖ਼ਬਰ ਨੇ ਦਹਿਲਾ ਦਿੱਤਾ ਸਭ ਦਾ ਦਿਲ

ਪੰਜਾਬ ਦੇ ਵਿਚ ਆਏ ਦਿਨ ਹੀ ਕੋਈ ਨਾ ਕੋਈ ਖ਼ਬਰ ਸਾਹਮਣੇ ਆਈ ਹੁੰਦੀ ਹੈ |ਹਾਲ ਹੀ ਵਿਚ ਰੂਪਨਗਰ ਜਿਲੇ ਦੇ ਸ਼੍ਰੀ ਚਮਕੌਰ ਸਾਹਿਬ ਵਿੱਚੋ ਇਕ ਖ਼ਬਰ ਸਾਹਮਣੇ ਆ ਰਹੀ ਹੈ |ਜਿਥੇ ਇਕ ਕਾਰ ਦੇ ਵਿੱਚੋ ਤਿੰਨ ਬੱਚੀਆਂ ਦੀ ਲੋਥਾਂ ਮਿਲੀਆਂ ਹਨ |ਇਸ ਬਾਰੇ ਤਾ ਕੁਸ਼ ਪਤਾ ਨਹੀਂ ਲੱਗ ਸਕਿਆ ਕਿ ਕਿਵੇਂ ਅਤੇ ਕਦੋ ਹੋਇਆ |ਪਰ ਜਦੋ ਲੋਕਾਂ ਨੇ ਦੇਖਿਆ ਤਾ ਪੁਲਿਸ ਨੂੰ ਇਸ ਦੇ ਬਾਰੇ ਵਿਚ ਸੂਚਿਤ ਕੀਤਾ ਗਿਆ |

ਤਾ ਓਹਨਾ ਦਾ ਇਹ ਕਹਿਣਾ ਸੀ ਕਿ ਹਾਲੇ ਮਾਮਲੇ ਦੀ ਤੇਹਤਿਕਾਤ ਕੀਤੀ ਜਾ ਰਹੀ ਹੈ |ਪਰ ਇਸ ਤਰਾਂ ਲੱਗ ਰਿਹਾ ਹੈ ਕਿ ਬੱਚੀਆਂ ਖੇਲਦੇ ਹੋਏ ਗੱਡੀ ਵਿਚ ਵੜ ਗਿਆ ਤੇ ਉਸ ਤੋਂ ਬਾਅਦ ਓਹਨਾ ਦੇ ਕੋਲੋਂ ਗੱਡੀ ਦੀ ਬਾਰੀ ਨਹੀਂ ਖੁਲੀ ਜਿਸਦੇ ਕਰਕੇ ਓਹਨਾ ਦੀ ਦਮ ਘੁਟਣ ਦੇ ਕਰਨ ਹੀ maut ਹੋ ਗਈ |ਪਰ ਅਸਲ ਕਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ |ਦਸਿਆ ਜਾ ਰਿਹਾ ਹੈ ਕਿ ਇਹ ਬੱਚੀਆਂ ਪਰਵਾਸੀ ਪਰਿਵਾਰਾਂ ਦੀਆ ਸਨ |ਉਹ ਲੜਕੀਆਂ ਦੀ ਭਾਲ ਕਰ ਰਹੇ ਸਨ |ਪਾਰ ਇੰਡੀਕਾ ਕਾਰ ਵਿੱਚੋ ਲੜਕੀਆਂ ਨਹੀਂ ਓਨਾ ਤਿਨ ਬੱਚੀਆਂ ਦੀਆ lotha ਬਰਾਮਦ ਹੋਈਆਂ |ਓਹਨਾ ਵਿੱਚੋ ਦੋ ਕੁੜੀਆਂ ਦੀ ਉਮਰ ਤਕਰੀਬਨ ਪੰਜ ਸਾਲ ਦੀ ਸੀ ਤੇ ਇਕ ਕੁੜੀ ਦੀ ਉਮਰ ਤਕਰੀਬਨ ਤਿੰਨ ਸਾਲ ਦੀ ਹੀ ਸੀ |ਪਰਿਵਾਰ ਨੇ ਹਾਲੇਕੋਈ ਸ਼ੱਕ ਜਾਹਿਰ ਨੀ ਕੀਤਾ ਪਰ ਫਿਰ ਵੀ FIR ਦਰਜ ਕਰ ਲਈ ਗਈ ਸੀ |

ਪੁਲਿਸ ਦਾ ਕਹਿਣਾ ਇਹ ਹੈ ਕਿ ਪਹਿਲਾ ਪੋਸਟ ਮਾਰਟਮ ਦੀ ਰਿਪੋਰਟ ਆਵੇਗੀ ਤੇ ਫਿਰ ਉਸ ਨੂੰ ਦੇਖਦੇ ਹੋਏ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ | ਪਰ ਇਸ ਤਰਾਂ ਵੀ ਕਿਹਾ ਜਾ ਰਿਹਾ ਹੈ ਕਿ ਕਿਸੇ ਨੇ ਬੱਚੀਆਂ ਨੂੰ ਕਾਰ ਵਿਚ ਬੰਦ ਕਰਕੇ ਜਾਨ ਬੁਝ ਕ ਕਾਰ ਦੀ ਬਾਰੀ ਬੰਦ ਕਰ ਦਿਤੀ |ਪਰ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ ਤੇ ਅਗਲੀ ਕਾਰਵਾਈ ਕਰੇਗੀ |

About admin

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *