Home / ਤਾਜ਼ਾ ਖਬਰਾਂ / ਤੋਤੇ ਨੇ ਉਡ ਕੇ ਮੋਬਾਇਲ ਨਾਲ ਬਣਾਈ ਸਾਰੇ ਪਿੰਡ ਦੀ ਵੀਡੀਓ, ਤੋਤੇ ਦਾ ਕਾਰਨਾਮਾ ਦੇਖ ਪੂਰੀ ਦੁਨੀਆ ਦੇ ਲੋਕ ਹੈਰਾਨ

ਤੋਤੇ ਨੇ ਉਡ ਕੇ ਮੋਬਾਇਲ ਨਾਲ ਬਣਾਈ ਸਾਰੇ ਪਿੰਡ ਦੀ ਵੀਡੀਓ, ਤੋਤੇ ਦਾ ਕਾਰਨਾਮਾ ਦੇਖ ਪੂਰੀ ਦੁਨੀਆ ਦੇ ਲੋਕ ਹੈਰਾਨ

ਤੁਸੀ ਮੋਬਾਈਲ ਫੋਨ ਜਾ ਡਰੋਨ ਦੇ ਨਾਲ ਕਾਫੀ ਬਣੀਆਂ ਮੂਵੀਜ਼ ਦੇਖੀਆਂ ਹੋਣੀਆਂ ਹਨ ਪਰ ਅੱਜ ਤੁਹਾਨੂੰ ਅਸੀਂ ਇਕ ਐਵੇ ਦੀ ਵੀਡੀਓ ਬਾਰੇ ਦਸਣ ਜਾ ਰਹੇ ਹਾਂ ਜਿਸ ਬਾਰੇ ਤੁਸੀ ਕਦੇ ਸੋਚਿਆ ਵੀ ਨਹੀਂ ਹੋਵੇਗਾ | ਖਬਰ ਵਿਦੇਸ਼ ਤੋਂ ਆ ਰਹੀ ਹੈ ਜਿਸ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਤੋਤੇ ਵਲੋਂ ਮੋਬਾਈਲ ਫੋਨ ਨੂੰ ਆਪਣੇ ਪੰਜਿਆਂ ਦੇ ਨਾਲ ਫੜ ਕਿ ਉਡ ਜਾਂਦਾ ਹੈ ਤੇ ਫਿਰ ਉਸ ਕੈਮਰੇ ਚ ਵੀਡੀਓ ਬਣ ਜਾਂਦੀ ਹੈ ਇਹ ਵੀਡੀਓ ਕਿਵੇਂ ਬਣਦੀ ਹੈ ਤੇ ਕਿਸ ਕਿਸ ਚੀਜ ਦੀ ਵੀਡੀਓ ਬਣੀ ਹੈ ਆਓ ਤੁਹਾਨੂੰ ਦਸਦੇ ਹਾਂ |

ਇਕ ਮੁੰਡੇ ਵਲੋਂ ਆਪਣੇ ਮੋਬਾਈਲ ਦਾ ਕੈਮਰਾ ਚਾਲੂ ਕੀਤਾ ਗਿਆ ਤੇ ਉਸਨੇ ਆਪਣੇ ਮੋਬਾਈਲ ਵਿਚ ਵੀਡੀਓ ਬਣੌਣੀ ਸੀ ਤੇ ਉਸਨੇ ਮੋਬਾਈਲ ਆਪਣੇ ਦਾ ਕੈਮਰਾ ਚਾਲੂ ਕਰਕੇ ਉਸਨੂੰ ਇਕ ਜਗਾ ਤੇ ਰੱਖ ਦਿੱਤਾ ਤੇ ਫਿਰ ਉਸ ਮੁੰਡੇ ਵਲੋਂ ਜਦੋ ਵੀਡੀਓ ਬਣੌਣੀ ਸ਼ੁਰੂ ਕੀਤੀ ਤੇ ਅਚਾਨਕ ਉਸ ਸਮੇ ਓਥੇ ਇਕ ਤੋਤਾ ਆ ਜਾਂਦਾ ਜਿਸ ਵਲੋਂ ਤੇਜੀ ਨਾਲ ਉਸ ਮੁੰਡੇ ਦਾ ਮੋਬਾਈਲ ਚੁਕਿਆ ਜਾਂਦਾ ਹੈ ਤੇ ਉਸਨੂੰ ਚੁੱਕ ਕੇ ਤੋਤਾ ਆਸਮਾਨ ਵਿਚ ਲੈ ਜਾਂਦਾ ਹੈ | ਤੋਤੇ ਵਲੋਂ ਉਸ ਮੋਬਾਈਲ ਨੂੰ ਆਪਣੇ ਪੰਜਿਆਂ ਦੇ ਨਾਲ ਘੁੱਟ ਕਿ ਫੜ ਰੱਖਿਆ ਸੀ |

ਜਦੋ ਤੇ ਨੇ ਮੋਬਾਈਲ ਨੂੰ ਫੜ ਕਿ ਉਡਣਾ ਸ਼ੁਰੂ ਕੀਤਾ ਤੇ ਉਸ ਮੋਬਾਈਲ ਵਿਚ ਵੀਡੀਓ ਚੱਲ ਰਹੀ ਸੀ ਤੇ ਤੋਤਾ ਜਿਥੇ ਜਿਥੇ ਵੀ ਗਿਆ ਉਸ ਉਸ ਜਗਾ ਦੀ ਵੀਡੀਓ ਬਣਦੀ ਗਈ | ਫਿਰ ਤੋਤੇ ਵਲੋਂ ਵਿਦੇਸ਼ ਦੀਆ ਕੋਠੀਆਂ ਦਾ ਨਜਾਰਾ ਵੀ ਦਿਖਾਇਆ ਗਿਆ | ਤੋਤੇ ਨੇ ਜਦੋ ਮੋਬਾਈਲ ਨੂੰ ਫੜ ਕਿ ਉਡਣਾ ਸ਼ੁਰੂ ਕੀਤਾ ਸੀ ਤੇ ਉਸ ਸਮੇ ਉਸਨੇ 1 .30 ਮਿੰਟ ਤਕ ਲਗਾਤਾਰ ਉਡਦਾ ਰਿਹਾ ਅਸਮਾਨ ਵਿਚ ਤੇ ਨਾਲ ਦੇ ਨਾਲ ਜਿਥੇ-ਜਿਥੇ ਤੋਤਾ ਗਿਆ ਉਸ ਚੀਜ ਦੀ ਵੀਡੀਓ ਬਣਦੀ ਗਈ |

ਫਿਰ ਜਦੋ ਤੋਤੇ ਵਲੋਂ ਦੁਬਾਰਾ ਉਡਿਆ ਗਿਆ ਤੇ ਉਸ ਵਲੋਂ ਇਕ ਰੋਡ ਦੀ ਵੀਡੀਓ ਬਣਾਈ ਗਈ ਫਿਰ ਉਸ ਤੋਤੇ ਨੇ ਅਖੀਰ ਵਿਚ ਆਣਕੇ ਇਕ ਗੱਡੀ ਦੇ ਉਪਰ ਬੈਠਾ ਤੇ ਓਸਤੁ ਬਾਅਦ ਉਸ ਮੁੰਡੇ ਨੂੰ ਉਸਦਾ ਮੋਬਾਈਲ ਮਿਲਿਆ ਤੇ ਜਦੋ ਉਸਨੇ ਵੀਡੀਓ ਦੇਖੀ ਤੇ ਉਹ ਵੀਡੀਓ ਐਵੇ ਲੱਗ ਰਹੀ ਸੀ ਜਿਵੇ ਡਰੋਨ ਨਾਲ ਬਣਾਈ ਗਈ ਹੋਵੇ | ਫਿਰ ਉਸ ਮੁੰਡੇ ਨੂੰ ਉਸ ਵੀਡੀਓ ਨੂੰ ਲੋਕ ਦੇ ਇਵਹਕ ਵੀ ਫੈਲਾਇਆ ਗਿਆ ਤੇ ਲੋਕਾਂ ਨੇ ਉਸ ਮੁੰਡੇ ਦੀ ਵੀਡੀਓ ਨੂੰ ਪਸੰਦ ਵੀ ਕੀਤਾ|

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *