Home / ਤਾਜ਼ਾ ਖਬਰਾਂ / ਤਿਹਾੜ ਚੋ ਬਾਹਰ ਆਏ ਕਿਸਾਨ ਨੇ ਦੱਸਿਆ

ਤਿਹਾੜ ਚੋ ਬਾਹਰ ਆਏ ਕਿਸਾਨ ਨੇ ਦੱਸਿਆ

ਤਿਹਾੜ ਵਿੱਚੋ ਬਾਹਰ ਆਏ ਬੁਜਰਗਾ ਵੀਰਾਂ ਦਾ ਸੱਚ ਜਰੂਰ ਸੁਣੋ। ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਪੇਜ ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ। ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਤਾਜ਼ਾ ਖ਼ਬਰ ਵੇਖਣ ਵਾਸਤੇ ਤੁਸੀਂ ਇਹ ਵੀਡੀਓ ਵੇਖੋ ”

ਉਧਰ ਦੂਜੇ ਪਾਸੇ ਦੱਸ ਦਈਏ ਕਿ ਦਿੱਲੀ ਪੁਲਸ ਨੇ ਹੁਣ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਨੂੰ ਲਾਲਾ ਕਿਲੇ ਵਾਲੇ ਦਿਨ ਨਾਲ ਦੱਸਿਆ ਜਾ ਰਿਹਾ ਹੈ। ਪਰ ਉੱਧਰ ਦੂਜੇ ਪਾਸੇ ਉਨ੍ਹਾਂ ਵਿਅਕਤੀਆਂ ਵੱਲੋਂ ਸਾਫ ਮਨਾ ਕੀਤਾ ਗਿਆ ਹੈ ਕਿ ਪੁਲਸ ਝੂਠ ਦਾ ਸਹਾਰਾ ਨਾ ਲਵੇ।। ਵੱਡੇ ਆਗੂ ਰੂਲਦੂ ਸਿੰਘ ਨੇ ਕਿਹਾ ਕਿ ਮੈਂ ਤਾਂ ਲਾਲ ਕਿਲ੍ਹੇ ਗਿਆ ਹੀ ਨਹੀਂ, ਭਾਵੇਂ ਚੈੱਕ ਕਰ ਲੋ ਮੇਰੀਆਂ ਮੋਬਾਈਲ ਲੋਕੇਸ਼ਨਾਂ, ਬਾਕੀ ਪਰਚੇ ਪੁਰਚੇ ਤੋਂ ਨੀ ਮੈਂ ਡਰਦਾ।। ਦੱਸ ਦਈਏ ਕਿ ਪੰਜਾਬੀ ਗਾਇਕ ਇੰਦਰਜੀਤ ਨਿੰਕੂ ਦਾ ਵੀ ਨਾਮ ਆ ਰਿਹਾ ਪਰ ਉਨ੍ਹਾਂ ਨੇ ਵੀ ਲਾਇਵ ਹੋ ਕੇ ਸਾਫ ਮਨ੍ਹਾ ਕਰ ਦਿੱਤਾ ਹੈ।।ਗੁਰਨਾਮ ਸਿੰਘ ਚੜੂਨੀ ਨੇ ਇਸ ਐਕਸ਼ਨ ਦੀ ਵਜ੍ਹਾ ਦੱਸਦਿਆਂ ਕਿਹਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਨੇ ਹੱਦ ਤੋਂ ਵੱਧ ਗਿਰ ਗਈ ਹੈ ।

ਖੇਤੀ ਕਾਨੂੰਨਾਂ ਕਰਕੇ ਕਿਸਾਨਾਂ ਲਗਾਤਾਰ 86ਵੇਂ ਦਿਨ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਦੱਸ ਦਈਏ ਕਿ ਦਿੱਲੀ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ।

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *