ਬਲਾਚੌਰ ਦੇ ਪਿੰਡ ਮਨਜੋਤ ਦੇ ਰਹਿਣ ਵਾਲੇ ਵਿਨੋਦ ਦੀ ਪਤਨੀ ਦੇ ਪੇਟ ਵਿਚੋਂ ਅਪਰੇਸ਼ਨ ਦੌਰਾਨ ਪੱਟੀਆਂ ਨਿਕਲਣ ਦੀ ਖਬਰ ਮਿਲੀ ਹੈ। ਇਹ ਔਰਤ ਡਿਲੀਵਰੀ ਕਰਵਾਉਣ ਲਈ ਬਲਾਚੌਰ ਦੇ ਸਿਵਲ ਹਸਪਤਾਲ ਵਿੱਚ ਆਈ ਸੀ। ਜਿੱਥੇ ਉਸ ਦਾ ਆਪ੍ਰੇਸ਼ਨ ਕਰਨਾ ਪਿਆ। ਇਸ ਤੋਂ 25 ਦਿਨ ਬਾਅਦ ਉਸ ਦੀ ਲੱਤ ਖੜ੍ਹ ਗਈ। ਪ੍ਰਾਈਵੇਟ ਇ-ਲਾ-ਜ ਕਰਵਾਉਣ ਤੋਂ ਬਾਅਦ ਉਸ ਨੂੰ ਪੀ ਜੀ ਆਈ ਜਾਣਾ ਪਿਆ। ਲੱਤ ਦੇ ਇ-ਲਾ-ਜ ਦੌਰਾਨ ਹੀ ਉਸ ਨੂੰ ਪੇਟ ਵਿੱਚ ਦ-ਰ-ਦ ਹੋਇਆ। ਡਾਕਟਰਾਂ ਦੁਆਰਾ ਆਪ੍ਰੇਸ਼ਨ ਕਰਨ ਤੇ ਉਸ ਦੇ ਪੇਟ ਵਿੱਚੋਂ ਪੱਟੀਆਂ ਨਿੱਕਲੀਆਂ ਹਨ। ਵਿਨੋਦ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਜਦ ਕਿ ਸਿਵਲ ਹਸ ਪਤਾਲ ਦੇ ਡਾਕਟਰਾਂ ਵੱਲੋਂ ਜਾਂਚ ਦੀ ਗੱਲ ਰੱਖੀ ਜਾ ਰਹੀ ਹੈ।ਵਿਨੋਦ ਕੁਮਾਰ ਦੇ ਦੱਸਣ ਅਨੁ ਸਾਰ ਉਹ ਮਜ਼ ਦੂਰੀ ਕਰਦਾ ਹੈ। ਮਾਰਚ 2019 ਵਿੱਚ ਉਸ ਦੀ ਪਤਨੀ ਦਾ ਸਿਵਲ ਹਸਪ ਤਾਲ ਬਲਾ ਚੌਰ ਵਿੱਚ ਡਿਲੀ ਵਰੀ ਦੇ ਸਬੰਧ ਵਿੱਚ ਅਪ ਰੇਸ਼ਨ ਹੋਇਆ ਸੀ। ਇਸ ਤੋਂ 25 ਦਿਨ ਬਾਅਦ ਮ-ਰੀ-ਜ਼ ਦੀ ਲੱਕ ਖੜ੍ਹ ਗਈ। ਉਨ੍ਹਾਂ ਨੇ ਬਲਾਚੌਰ ਦੇ ਨਿੱਜੀ ਹਸਪਤਾਲ ਵਿੱਚ ਇ-ਲਾ-ਜ ਸ਼ੁਰੂ ਕੀਤਾ।
ਪਰ ਫੇਰ ਉਹ ਪੀਜੀਆਈ ਚਲੇ ਗਏ। ਉੱਥੇ ਮ-ਰੀ-ਜ਼ ਦੇ ਪੇਟ ਵਿੱਚ ਦ-ਰ-ਦ ਹੋਣ ਲੱਗਾ। ਉੱਥੇ 6-7 ਮਹੀਨੇ ਇ-ਲਾ-ਜ ਕਰਨ ਤੋਂ ਬਾਅਦ ਫਰਵਰੀ 2020 ਵਿੱਚ ਉਨ੍ਹਾਂ ਨੇ ਪੇਟ ਦਾ ਆਪ੍ਰੇਸ਼ਨ ਕੀਤਾ। ਪੇਟ ਵਿਚੋਂ ਅਪਰੇਸ਼ਨ ਦੌਰਾਨ ਪੱਟੀਆਂ ਮਿਲੀਆਂ ਹਨ। ਵਿਨੋਦ ਦਾ ਕਹਿਣਾ ਹੈ ਕਿ ਇ-ਲਾ-ਜ ਤੇ ਉਨ੍ਹਾਂ ਦਾ 3-4 ਲੱਖ ਰੁਪਏ ਖਰਚਾ ਆ ਗਿਆ ਹੈ।ਉਸ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਨਹੀਂ ਦੱਸਿਆ ਹੈ ਕਿ ਇੱਥੇ ਅਜਿਹੇ ਅਪਰੇਸ਼ਨ ਇੱਕ ਹੀ ਟੀਮ ਦੁਆਰਾ ਕੀਤੇ ਜਾਂਦੇ ਹਨ।
ਪਹਿਲਾਂ ਕਦੇ ਵੀ ਕੋਈ ਅਜਿਹਾ ਮਾਮਲਾ ਸਾਹਮਣੇ ਨਹੀਂ ਆਇਆ ਅਤੇ ਨਾ ਹੀ ਕੋਈ ਡਾਕਟਰ ਗਿਆਨ ਬੁੱਝ ਕੇ ਅਜਿਹਾ ਕੰਮ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਕਿਸੇ ਨੇ ਨਹੀਂ ਲਿਆਂਦਾ। ਜੇਕਰ ਮ-ਰੀ-ਜ਼ ਨੂੰ ਦ-ਰ-ਦ ਹੋਇਆ ਸੀ ਤਾਂ ਉਨ੍ਹਾਂ ਨੂੰ ਉਨ੍ਹਾਂ ਡਾਕਟਰਾਂ ਨਾਲ ਹੀ ਸੰਪਰਕ ਕਰਨਾ ਚਾਹੀਦਾ ਸੀ। ਇਸ ਨੂੰ ਕਾਫੀ ਸਮਾਂ ਬੀਤ ਗਿਆ ਹੈ। ਫਿਰ ਵੀ ਉਹ ਮਾਮਲੇ ਦੀ ਜਾਂਚ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ