ਅਮਰੀਕਾ ਵਿੱਚ 70 ਸਾਲਾਂ ਦੇ ਇੱਕ ਬਜ਼ੁਰਗ ਵਿਅਕਤੀ ਦੀ ਕੋਰੋਨਾ ਤੇ ਫਤਿਹ ਪਾਉਣ ਦੀ ਖੁਸ਼ੀ ਉਸ ਸਮੇਂ ਉ-ਦਾ-ਸੀ ਵਿੱਚ ਬਦਲ ਗਈ। ਜਦੋਂ ਹਸਪ ਤਾਲ ਦੇ ਪ੍ਰਬੰ ਧਕਾਂ ਵੱਲੋਂ ਮੈ-ਡੀ-ਕ-ਲ ਸ-ਹਾ-ਇ-ਤਾ ਦੇ ਬਦਲੇ ਉਸ ਤੋਂ 1.1 ਮਿਲੀਅਨ ਡਾਲਰ ਭਾਵ 8.14 ਕਰੋੜ ਰੁਪਏ ਦੀ ਮੰਗ ਕੀਤੀ ਗਈ। ਕੋਰੋਨਾ ਦੇ ਸ਼ਿ-ਕਾ-ਰ ਹੋਏ ਅਮਰੀ ਕੀ ਵਿਅਕਤੀ ਮਾਈ ਕਲ ਫਲੋਰ ਨੂੰ ਉਨ੍ਹਾਂ ਦੇ ਪਰਿਵਾਰ ਵੱਲੋਂ ਸਵੀ ਡਿਸ਼ ਮੈ-ਡੀ-ਕ-ਲ ਸੈਂਟਰ ਵਿੱਚ ਭਰਤੀ ਕਰਵਾ ਦਿੱਤਾ ਗਿਆ। 70 ਸਾਲਾ ਮਾਈਕਲ ਫਲੋਰ ਦੇ ਪਰਿਵਾਰ ਨੂੰ ਉਸ ਦੇ ਬ-ਚ-ਣ ਦੀ ਉ-ਮੀ-ਦ ਨਹੀਂ ਸੀ।ਕਿਉਂਕਿ ਮਾਈ ਕਲ ਫਲੋਰ ਦੀ ਹਾਲਤ ਠੀਕ ਨਹੀਂ ਸੀ ਪਰ ਹਸਪ ਤਾਲ ਵਿੱਚ 62 ਦਿਨ ਭਰਤੀ ਰਹਿਣ ਤੋਂ ਬਾਅਦ ਉਹ ਬਿਲ ਕੁਲ ਤੰਦਰੁ ਸਤ ਹੋ ਗਿਆ। ਇਸ ਦੀ ਮਾਈਕਲ ਫਲੋਰ ਨੂੰ ਬਹੁਤ ਜ਼ਿਆਦਾ ਖੁਸ਼ੀ ਮ-ਹਿ-ਸੂ-ਸ ਹੋਈ ਪਰ ਇਸ ਖੁ-ਸ਼ੀ ਨੇ ਉਸ ਸਮੇਂ ਉ-ਦਾ-ਸੀ ਦਾ ਰੂਪ ਧਾਰ ਲਿਆ। ਜਦੋਂ ਹਸਪਤਾਲ ਵੱਲੋਂ ਉਸ ਨੂੰ 1.1 ਮਿਲੀਅਨ ਡਾਲਰ ਦਾ ਬਿੱਲ ਦੇ ਦਿੱਤਾ ਗਿਆ। ਮਾਈਕਲ ਫਲੋਰ ਦਾ ਕਹਿਣਾ ਸੀ ਕਿ ਇਸ ਨਾਲੋਂ ਤਾਂ ਚੰਗਾ ਹੁੰਦਾ। ਉਹ ਜਿਉਂਦਾ ਹੀ ਨਾ ਬ-ਚ-ਦਾ।
ਅਮਰੀਕਾ ਵਿੱਚ ਲਾ-ਕ-ਡਾ-ਊ-ਨ ਵਿੱਚ ਦਿੱਤੀ ਢਿੱ-ਲ ਕਾਰਨ ਕੋਰੋਨਾ ਮਾਮਲੇ ਫਿਰ ਵਧਣ ਲੱਗੇ ਹਨ। ਇਸ ਕਰਕੇ ਹੀ ਅਮਰੀਕਾ ਦੇ ਸਿਹਤ ਅਧਿਕਾਰੀ ਡਾ ਐਂਥਨੀ ਫਾਊਚੀ ਨੇ ਚਿ-ਤਾ-ਵ-ਨੀ ਦਿੱਤੀ ਹੈ ਕਿ ਹਾਲਾਤਾਂ ਨੂੰ ਦੇਖਦੇ ਹੋਏ ਵਿਦੇਸ਼ ਯਾਤਰਾ ਤੇ ਲਗਾਈ ਹੋਈ ਪਾ-ਬੰ-ਦੀ ਨੂੰ ਨੇੜੇ ਭਵਿੱਖ ਵਿੱਚ ਜਲਦੀ ਨਹੀਂ
ਹ-ਟਾ-ਇ-ਆ ਜਾ ਸਕਦਾ। ਵਰਨਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮਾਰਚ ਮਹੀਨੇ ਤੋਂ ਯੂਰਪ, ਬ੍ਰਿਟੇਨ, ਚੀਨ ਅਤੇ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ ਦਾ ਅਮਰੀਕਾ ਵਿੱਚ ਦਾਖਲ ਹੋਣਾ ਬੰਦ ਕੀਤਾ ਹੋਇਆ ਹੈ।