ਲੰਬੀ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਰਣਜੋਤ ਸਿੰਘ ਲੰਬੀ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਪੁਲਿਸ ਸਟੇਸ਼ਨ ਲੰਬੀ ਵਿੱਚ ਦਵਿੰਦਰ ਕੌਰ ਵਿਰਕ ਨਾਮ ਦੀ ਕਿਸੇ ਲੜਕੀ ਤੇ ਦ-ਰ-ਖਾ-ਸ-ਤ ਦਿੱਤੀ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਇਸ ਲੜਕੀ ਤੇ ਦੋ-ਸ਼ ਲਗਾਇਆ ਹੈ ਕਿ ਉਹ ਲੜਕੀ ਟਿਕਟਾਕ ਤੇ ਬਾਦਲ ਪਰਿਵਾਰ ਦੇ ਮੈਂਬਰਾਂ ਪ੍ਰਤੀ ਭੱ-ਦੀ-ਆਂ ਅਤੇ ਅ-ਪ-ਮਾ-ਨ-ਜ-ਨ-ਕ ਟਿੱਪਣੀਆਂ ਕਰਦੀ ਹੈ। ਟਿੱਕਟਾਕ ਤੋਂ ਉਸ ਦੇ ਨਾਮ ਦੀ ਹੀ ਜਾਣਕਾਰੀ ਮਿਲਦੀ ਹੈ, ਰਿਹਾਇਸ਼ ਦੀ ਨਹੀਂ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਰਣਜੋਧ ਸਿੰਘ ਲੰਬੀ ਨੇ ਜਾਣਕਾਰੀ ਦਿੱਤੀ ਹੈ ਕਿ ਦਵਿੰਦਰ ਕੌਰ ਨਾਮ ਦੀ ਇੱਕ ਲੜਕੀ ਟਿਕਟਾਕ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਪ੍ਰਮੁੱਖ ਸ਼-ਖ਼-ਸੀ-ਅ-ਤਾਂ ਬਾਰੇ ਗ-ਲ-ਤ ਸ਼ਬਦਾਂ ਦੀ ਵਰਤੋਂ ਕਰਦੀ ਹੈ।ਇਸ ਵਿਅਕਤੀ ਦਾ ਕਹਿਣਾ ਹੈ ਕਿ ਦਵਿੰਦਰ ਕੌਰ ਨੇ ਜੇਕਰ ਰਾਜਨੀਤੀ ਕਰਨੀ ਹੈ ਤਾਂ ਸਿ-ਧਾਂ-ਤਾਂ ਤੇ ਕਰਨੀ ਚਾਹੀਦੀ ਹੈ। ਬੇ-ਤੁ-ਕੇ ਦੋ-ਸ਼ ਨਹੀਂ ਲਗਾਉਣੇ ਚਾਹੀਦੇ। ਉਨ੍ਹਾਂ ਦੇ ਦੱਸਣ ਅਨੁਸਾਰ ਇਸ ਲੜਕੀ ਦੇ ਪਤੇ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਨੇ ਇਸ ਸਬੰਧੀ ਥਾਣਾ ਲੰਬੀ ਵਿੱਚ ਦ-ਰ-ਖਾ-ਸ-ਤ ਦਿੱਤੀ ਹੈ। ਰਣਜੋਧ ਸਿੰਘ ਅਨੁਸਾਰ ਪੁਲਿਸ ਨੇ ਮਾਮਲਾ ਦਰਜ ਕਰਕੇ ਸਾ-ਈ-ਬ-ਰ ਸੈੱ-ਲ ਨੂੰ ਭੇਜਣ ਦੀ ਗੱਲ ਆਖੀ ਹੈ।ਕਿਉਂਕਿ ਇੰਟਰਨੈੱਟ ਦੇ ਆਈ ਪੀ ਐਡਰੈੱਸ ਰਾਹੀਂ ਹੀ ਲੜਕੀ ਨੂੰ ਲੱਭਿਆ ਜਾ ਸਕਦਾ ਹੈ।
ਉਸ ਦਾ ਐਡਰੈੱਸ ਪਤਾ ਨਹੀਂ ਲੱਗ ਰਿਹਾ, ਸਿਰਫ ਨਾਮ ਹੀ ਪਤਾ ਲੱਗ ਰਿਹਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਕੋਲ ਰਣਜੋਧ ਸਿੰਘ ਲੰਬੀ ਸਮੇਤ ਕੁਝ ਅਕਾਲੀ ਵਰਕਰ ਆਏ ਸਨ। ਉਨ੍ਹਾਂ ਨੇ ਦਵਿੰਦਰ ਕੌਰ ਨਾਮ ਦੀ ਇਕ ਲੜਕੀ ਤੇ ਦ-ਰ-ਖਾ-ਸ-ਤ ਦਿੱਤੀ ਹੈ ਕਿ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਪ੍ਰਤੀ ਟਿਕਟਾਕ ਤੇ ਗ-ਲ-ਤ ਵੀਡੀਓ ਵਾਇਰਲ ਕਰ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਦਵਿੰਦਰ ਕੌਰ ਤੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
