Home / ਤਾਜ਼ਾ ਖਬਰਾਂ / ਟਾਵਰ ਬੰਦ ਕਰਨ ਤੋਂ ਅੰਬਾਨੀ ਨੇ ਲਿਆ ਇਹ ਵੱਡਾ ਫੈਸਲਾ

ਟਾਵਰ ਬੰਦ ਕਰਨ ਤੋਂ ਅੰਬਾਨੀ ਨੇ ਲਿਆ ਇਹ ਵੱਡਾ ਫੈਸਲਾ

ਭਾਰਤ ਵਿੱਚ 3 ਖੇਤੀ ਕਾ-ਨੂੰ-ਨਾਂ ਦੇ ਪਾਸ ਹੋ ਜਾਣ ਤੋਂ ਬਾਅਦ ਕਾਰਪੋਰੇਟ ਘਰਾਣਿਆਂ ਪ੍ਰਤੀ ਕਿਸਾਨਾਂ-ਮਜ਼ਦੂਰਾਂ ਵਿੱਚ ਵਧ ਰਹੇ ਰੋ-ਸ ਦੇ ਮੱ-ਦੇ-ਨ-ਜ਼-ਰ ਰਿਲਾਇੰਸ ਨੇ ਕਿਸਾਨਾਂ ਸਾਹਮਣੇ ਆਪਣਾ ਪੱਖ ਰੱਖਿਆ ਹੈ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਕਿਸਾਨਾਂ ਤੋਂ ਸਿੱਧੇ ਤੌਰ ਤੇ ਫ਼ਸਲ ਨਹੀਂ ਖ਼ਰੀਦ ਰਹੇ। ਬਲਕਿ ਕਿਸਾਨਾਂ ਤੋਂ ਸਪਲਾਇਰ ਐੱਮ.ਐੱਸ.ਪੀ. ਤੇ ਫ਼ਸਲ ਖ਼ਰੀਦਦੇ ਹਨ।

ਕੰਪਨੀ ਦਾ ਕਹਿਣਾ ਹੈ ਕਿ ਕੰਪਨੀ ਨੇ ਨਾ ਤਾਂ ਪਹਿਲਾਂ ਕਦੇ ਕਾਰਪੋਰੇਟ ਖੇਤੀ ਲਈ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਖਰੀਦੀ ਹੈ ਅਤੇ ਨਾ ਹੀ ਭਵਿੱਖ ਵਿੱਚ ਖੇਤੀ ਲਈ ਵਾਹੀਯੋਗ ਜ਼ਮੀਨ ਖ਼ਰੀਦਣ ਦਾ ਕੰਪਨੀ ਦਾ ਇਰਾਦਾ ਹੈ। ਕੰਪਨੀ ਤਾਂ ਸਗੋਂ ਕਿਸਾਨਾਂ ਨੂੰ ਮ-ਜ਼-ਬੂ-ਤ ਸਥਿਤੀ ਵਿੱਚ ਦੇਖਣ ਦੀ ਚਾਹਵਾਨ ਹੈ। ਇਸੇ ਲਈ ਕੰਪਨੀ ਕਿਸਾਨਾਂ ਦੀ ਬਿ-ਹ-ਤ-ਰੀ ਲਈ ਕੰਮ ਕਰਦੀ ਹੈ।

ਕੰਪਨੀ ਨੇ ਕਦੇ ਵੀ ਘੱਟ ਕੀਮਤ ਤੇ ਲੰਬੇ ਸਮੇਂ ਲਈ ਖਰੀਦ ਸ-ਮ-ਝੌ-ਤਾ ਨਹੀਂ ਕੀਤਾ ਅਤੇ ਕੰਪਨੀ ਕਾਰਪੋਰੇਟ ਜਾਂ ਠੇਕੇਦਾਰੀ ਖੇਤੀਬਾੜੀ ਵਿੱਚ ਦਾਖ਼ਲ ਹੋਣ ਵਿੱਚ ਵੀ ਦਿਲਚਸਪੀ ਨਹੀਂ ਰੱਖਦੀ। ਰਿਲਾਇੰਸ ਦੀ ਜਾਇਦਾਦ ਦੀ ਕੀਤੀ ਗਈ ਭੰ-ਨ-ਤੋ-ੜ ਪਿੱਛੇ ਹੱਥ ਕੰਪਨੀ ਮੁ-ਕਾ-ਬ-ਲੇ-ਬਾ-ਜ਼ਾਂ ਦਾ ਹੈ। ਕੰਪਨੀ ਨੇ ਦ-ਲੀ-ਲ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਹੁਣ ਤੱਕ ਸਿੱਧੇ ਜਾਂ ਅਸਿੱਧੇ ਤੌਰ ਤੇ ਕਾਰਪੋਰੇਟ ਜਾਂ ਕੰਟਰੈਕਟ ਪੱਧਰ ਤੇ ਖੇਤੀ ਨਹੀਂ ਕੀਤੀ ਗਈ ਅਤੇ ਨਾ ਹੀ ਭਵਿੱਖ ਵਿਚ ਕੀਤੀ ਜਾਵੇਗੀ।

ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੇ ਅਨਾਜ, ਫਲ ਅਤੇ ਸਬਜ਼ੀਆਂ ਜੋ ਕੰਪਨੀ ਪਰਚੂਨ ਵਿੱਚ ਵੇਚਦੀ ਹੈ। ਉਹ ਨਿਰਮਾਤਾ ਜਾਂ ਸਪਲਾਇਰ ਦੁਆਰਾ ਲਿਆਂਦੇ ਜਾਂਦੇ ਹਨ। ਕੰਪਨੀ ਇਹ ਕਿਸਾਨਾਂ ਤੋਂ ਸਿੱਧੇ ਤੌਰ ਤੇ ਨਹੀਂ ਖਰੀਦਦੀ। ਕੰਪਨੀ ਕਿਸਾਨਾਂ ਨਾਲ ਮਿਲ ਕੇ ਚੱਲਣ ਵਿੱਚ ਵਿ-ਸ਼-ਵਾ-ਸ ਰੱਖਦੀ ਹੈ। ਇਸ ਲਈ ਕੰਪਨੀ ਵੱਲੋਂ ਸਪਲਾਇਰਾਂ ਤੇ ਜ਼ੋ-ਰ ਪਾਇਆ ਜਾਵੇਗਾ ਕਿ ਕਿਸਾਨਾਂ ਨੂੰ ਘੱਟੋ-ਘੱਟ ਸ-ਮ-ਰ-ਥ-ਨ ਮੁੱਲ ਜ਼ਰੂਰ ਮਿਲਣਾ ਚਾਹੀਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਚੂਨ ਕਾਰੋਬਾਰ ਤੋਂ ਲੱਖਾਂ ਲੋਕਾਂ ਨੂੰ ਲਾਭ ਹੋ ਰਿਹਾ ਹੈ। ਇਸ ਤਰ੍ਹਾਂ ਹੀ ਜੀਓ ਦੇ 4 ਜੀ ਡਾਟਾ ਤੋਂ ਕ-ਰੋ-ੜਾਂ ਗਾਹਕ ਲਾਭ ਉਠਾ ਰਹੇ ਹਨ।

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.