ਨਾਭਾ ਮਲੇਰਕੋਟਲਾ ਰੋਡ ਤੇ ਇਕ ਟਰੱਕ ਅਤੇ ਸਕੂਟਰੀ ਦੀ ਟੱ-ਕ-ਰ ਹੋ ਗਈ। ਸਕੂਟਰੀ ਤੇ ਇਕ ਔਰਤ ਸਵਾਰ ਸੀ। ਔਰਤ ਨੇ ਮੌਕੇ ਤੇ ਹੀ ਦਮ ਤੋ ੜ ਦਿੱਤਾ। ਟਰੱਕ ਵਾਲਾ ਟਰੱਕ ਖੜ੍ਹਾ ਕਰਕੇ ਘ-ਟ-ਨਾ ਸਥਾਨ ਤੋਂ ਭੱਜ ਗਿਆ। ਮ੍ਰਤਕ ਔਰਤ ਅਲੋਹਰਾਂ ਪਿੰਡ ਦੀ ਦੱਸੀ ਜਾ ਰਹੀ ਹੈ। ਉਹ ਸਕੂਟਰੀ ਤੇ ਬਾਜ਼ਾਰ ਕਿਸੇ ਕੰਮ ਆਈ ਸੀ ਅਤੇ ਘਰ ਨੂੰ ਵਾਪਿਸ ਜਾਂਦੇ ਸਮੇਂ ਟਰੱਕ ਦੀ ਲ-ਪੇ-ਟ ਵਿੱਚ ਆ ਗਈ। ਖਬਰ ਮਿਲਣ ਤੇ ਪੁਲਿਸ ਵੀ ਪਹੁੰਚ ਗਈ। ਪੁਲੀਸ ਮ੍ਰਤਕ ਦੇ ਪਰਿਵਾਰ ਨਾਲ ਸੰਪਰਕ ਕਰ ਰਹੀ ਹੈ ਤਾਂ ਕਿ ਉਨ੍ਹਾਂ ਦੇ ਬਿਆਨ ਲੈ ਕੇ ਟਰੱਕ ਡਰਾਈਵਰ ਤੇ ਬਣਦੀ ਕਾਰਵਾਈ ਕੀਤੀ ਜਾ ਸਕੇ। ਮ੍ਰਤਕ ਦੇਹ ਮੋ-ਰ-ਚ-ਰੀ ਵਿੱਚ ਰਖਵਾ ਦਿੱਤੀ ਗਈ ਹੈ।ਸੜਕਾਂ ਤੇ ਆਵਾਜਾਈ ਵੱਧ ਜਾਣ ਕਾਰਨ ਹਰ ਰੋਜ਼ ਹੀ ਸੜਕ ਹਾ-ਦ-ਸੇ ਵਾਪਰਦੇ ਰਹਿੰਦੇ ਹਨ। ਇਨ੍ਹਾਂ ਵਿੱਚ ਕਿੰਨੇ ਹੀ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਕਈ ਵਾਰ ਹਾ-ਦ-ਸਿ-ਆਂ ਵਿੱਚ ਵਾਹਨ ਸਵਾਰ ਸੱ-ਟਾਂ ਲੱਗਣ ਕਾਰਨ ਅ-ਪਾ-ਹਿ-ਜ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ।
ਇਸ ਤਰ੍ਹਾਂ ਦਾ ਹੀ ਮਾਮਲਾ ਮਾਲੇਰਕੋਟਲਾ ਨਾਭਾ ਰੋਡ ਤੇ ਦੇਖਣ ਨੂੰ ਮਿਲਿਆ। ਜਿੱਥੇ ਇੱਕ ਸਕੂਟਰੀ ਸਵਾਰ ਔਰਤ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਨਾਭਾ ਮਲੇਰਕੋਟਲਾ ਰੋਡ ਤੇ ਹਾ-ਦ-ਸਾ ਵਾਪਰਨ ਦੀ ਖ਼ਬਰ ਮਿਲੀ ਸੀ।ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਟਰੱਕ ਸੜਕ ਤੇ ਖੜ੍ਹਾ ਸੀ ਅਤੇ ਟਰੱਕ ਡਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਭੱਜ ਗਿਆ ਸੀ। ਟਰੱਕ ਡਰਾਈਵਰ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਕਿ ਉਹ ਕੌਣ ਹੈ ਅਤੇ ਕਿੱਥੋਂ ਦਾ ਹੈ।
ਪੁਲਿਸ ਅਧਿਕਾਰੀ ਅਨੁਸਾਰ ਮ੍ਰਤਕ ਔਰਤ ਅਲੋਹਰਾ ਪਿੰਡ ਦੀ ਰਹਿਣ ਵਾਲੀ ਸੀ। ਉਹ ਬਾਜ਼ਾਰ ਤੋਂ ਵਾਪਸ ਘਰ ਨੂੰ ਜਾ ਰਹੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਔਰਤ ਨੇ ਮੌਕੇ ਤੇ ਹੀ ਦਮ ਤੋ-ੜ ਦਿੱਤਾ ਹੈ। ਉਨ੍ਹਾਂ ਨੇ ਮ੍ਰਤਕ ਦੇ ਮੋ-ਰ-ਚ-ਰੀ ਵਿਚ ਰਖਵਾ ਦਿੱਤੀ ਹੈ। ਉਹ ਮ੍ਰਤਕਾ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲੈ ਕੇ ਤੱਥਾਂ ਦੇ ਆਧਾਰ ਤੇ ਬਣਦੀ ਕਾਰਵਾਈ ਕਰਨਗੇ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।