Home / ਤਾਜ਼ਾ ਖਬਰਾਂ / ਜੱਸ ਬਾਜਵਾ ਨੇ ਕੀਤਾ ਵੱਡਾ ਖੁਲਾਸਾ

ਜੱਸ ਬਾਜਵਾ ਨੇ ਕੀਤਾ ਵੱਡਾ ਖੁਲਾਸਾ

ਦਿੱਲੀ ਦੇ ਵਿਚ ਕਾਲੇ ਕਾਨੂੰਨ ਵਾਪਿਸ ਕਰਵਾਣ ਲਈ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਬਜ਼ੁਰਗ ਮਾਤਾਵਾਂ ਭੈਣਾਂ ਧਰ-ਨੇ ਤੇ ਸ਼ਾਂਤ-ਮਈ ਪ੍ਰਦਰ-ਸ਼ਨ ਕਰ ਰਹੀਆਂ ਹਨ |ਅਤੇ ਇਹ ਗੱਲ ਜਿਕਰਜੋਗ ਹੈ ਤੇ ਪੰਜਾਬੀ ਕਲਾਕਾਰਾਂ ਦੀ ਸਿਫਤ ਕਰਨੀ ਬਣਦੀ ਹੈ ਕਿ ਕਿਵੇਂ ਉਹ ਸਾਰੇ ਪੰਜਾਬ ਦੀ ਢਾ-ਲ ਬਣ ਕੇ ਇਸ ਪ੍ਰਦਰ-ਸ਼ਨ ਦੇ ਵਿਚ ਸ਼ਾਮਿਲ ਹੋਏ ਤੇ ਤਕਰੀਬਨ ਸਾਰੀ ਹੀ ਪੰਜਾਬੀ ਇੰਡਸਟਰੀ ਨੇ ਇਸਦੇ ਵਿਚ ਆਪਣਾ ਯੋਗਦਾਨ ਪਾਇਆ |

ਜੇਕਰ ਗੱਲ ਕਰੀਏ ਦੀਪ ਸਿੱਧੂ ਜਾ ਜੱਸ ਬਾਜਵਾ ਦੀ ਤਾ ਓਹਨਾ ਨੇ ਮੋਹਰੀ ਹੋ ਕੇ ਆਪਣੇ ਕਿਸਾਨ ਹੋਣ ਦਾ ਫਰਜ ਅਦਾ ਕੀਤਾ |ਬਾਕੀ ਬਹੁਤ ਸਾਰੇ ਕਲਾਕਾਰ ਇਸ ਧ-ਰਨੇ ਨੂੰ ਸਮ-ਰਥਨ ਕਰਦੇ ਨਜਰ ਆਏ |ਪਰ ਹਾਲ ਹੀ ਵਿਚ ਜੱਸ ਬਾਜਵੇ ਦੇ ਨਾਲ ਇਕ ਇੰਟਰਵਿਊ ਕੀਤੀ ਗਈ |ਜੱਸ ਬਾਜਵਾ ਨੇ ਦਸਿਆ ਕਿ ਕਿਸ ਤਰਾਂ ਨੌਜਵਾਨ ਇਸ ਪ੍ਰਦਰਸ਼ਨ ਨੂੰ ਸ਼ਾਂਤ-ਮਈ ਤਰੀਕੇ ਦੇ ਨਾਲ ਚਲਾ ਰਹੇ ਹਨ |ਜੱਸ ਬਾਜਵਾ ਨੇ ਕਿਹਾ ਕਿ ਮੋਹਾਲੀ ਤੋਂ ਦਿੱਲੀ ਆਉਂਦੇ ਜਿੰਨੇ ਢਾਬੇ ਨੇ ਉਸ ਤੋਂ ਜਿਆਦਾ ਲੰਗਰ ਲੱਗੇ ਹੋਏ ਹਨ |ਜੱਸ ਬਾਜਵਾ ਨੇ ਕਿਹਾ ਕਿ ਸਮਾਜ ਦੇ ਵਿਚ ਬਦਲਾਵ ਆ ਰਿਹਾ ਹੈ ਤੇ ਜਦ ਵੀ ਸਾਡੇ ਵੀਰ ਇਹ ਮੋਰ-ਚਾ ਜਿੱਤ ਕੇ ਜਾਣਗੇ ਤਾ ਸਾਡੀ ਬਹੁਤ ਵੱਡੀ ਜਿੱਤ ਹੋਵੇਗੀ |ਓਹਨਾ ਕਿਹਾ ਕਿ ਸਿਆਸਤਦਾਨ ਮਿਲੇ ਹੋਏ ਆ ਬਸ ਪੱਗਾਂ ਦੇ ਰੰਗ ਬਦਲੇ ਨੇ |

ਉਹਨਾਂ ਕਿਹਾ ਕਿ ਹੁਣ ਨਵੇਂ ਮੁੰਡੇ ਆਉਣਗੇ ਤੇ ਆਪ ਨੀ ਬਣੇਗਾ ਸਗੋਂ ਲੋਕ ਕਹਿਣਗੇ ਕਿ ਕਾਕਾ ਤੂੰ ਬਣ ਲੀਡਰ |ਜੱਸ ਬਾਜਵਾ ਨੇ ਕਿਹਾ ਹੁਣ ਸਾਨੂ ਫੋਨ ਵੀ ਆ ਰਹੇ ਹਨ ਤੇ ਸਾਡੇ ਨਿੱਜੀ ਕੰਮ ਨੂੰ ਲੈ ਕ ਛਾ-ਪੇ ਮਾਰੇ ਜਾ ਰਹੇ ਹਨ |ਓਹਨਾ ਕਿਹਾ ਹਾਲੇ ਰਾਤੀ ਹੀ ਫੋਨ ਆਇਆ |ਪਰ ਓਹਨਾ ਕਿਹਾ ਸਾਡੇ ਕੋਲ ਕੁੱਛ ਹੈ ਨੀ ਅੱਸੀ ਕਿਊ ਡ-ਰ ਕ ਰਹੀਏ |ਅੱਸੀ ਹੱਕ ਖਾਤਿਰ ਅਤੇ ਆਏ ਹਾਂ ਤੇ ਹੱਕ ਲੀ ਕੇ ਜਾਵਾਗੇ |

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.