Home / ਦੇਸ਼ ਵਿਦੇਸ਼ / ਜੋ ਕੋਈ ਨੀ ਕਰ ਸਕਿਆ ਸੁਖਬੀਰ ਬਾਦਲ ਨੇ ਕਰ ਦਿਖਾਇਆ

ਜੋ ਕੋਈ ਨੀ ਕਰ ਸਕਿਆ ਸੁਖਬੀਰ ਬਾਦਲ ਨੇ ਕਰ ਦਿਖਾਇਆ

ਪਾਰਲੀਮੈਂਟ ਮੈਂਬਰ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਨਿੱਜੀ ਫੰਡ ਰਾਹੀਂ ਇੱਕ ਵੈਂ-ਟੀ-ਲੇ-ਟ-ਰ ਵਾਲੀ ਐਂ-ਬੂ-ਲੈਂ-ਸ ਜਲਾਲਾਬਾਦ ਹ-ਸ-ਪ-ਤਾ-ਲ ਨੂੰ ਦਿੱਤੀ ਗਈ ਹੈ। ਇਸ ਵੈਂ-ਟੀ-ਲੇ-ਟ-ਰ ਵਾਲੀ ਐਂ-ਬੂ-ਲੈਂ-ਸ ਤੇ 17 ਲੱਖ 19 ਰੁਪਏ ਖਰਚ ਆਏ ਹਨ। ਇਸ ਨੂੰ ਸੁਖਬੀਰ ਬਾਦਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਐਂ-ਬੂ-ਲੈਂ-ਸ ਨਾਲ ਕਰੋਨਾ ਨਾਲ ਜੂ-ਝ ਰਹੇ ਮ-ਰੀ-ਜ਼ਾਂ ਨੂੰ ਲਾਭ ਹੋਵੇਗਾ। ਇਸ ਦੀ ਵਰਤੋਂ ਪੀ-ੜ-ਤ ਨੂੰ ਮੈਡੀਕਲ ਕਾਲਜ ਲਿਜਾਂਦੇ ਸਮੇਂ ਕੀਤੀ ਜਾਵੇਗੀ ਤਾਂ ਕਿ ਲੋੜ ਪੈਣ ਤੇ ਮ-ਰੀ-ਜ਼ ਨੂੰ ਆਕਸੀਜਨ ਦੀ ਸਹੂਲਤ ਵੀ ਮਿਲ ਸਕੇ।

ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਨਿੱਜੀ ਫੰਡ ਦੇ ਜ਼ਰੀਏ ਜਲਾਲਾਬਾਦ ਦੇ ਸਿਵਲ ਹ ਸ ਪ ਤਾ ਲ ਨੂੰ ਵੈਂ-ਟੀ-ਲੇ-ਟ-ਰ ਵਾਲੀ ਐਂ-ਬੂ-ਲੈਂ-ਸ ਮੁਹੱਈਆ ਕਰਵਾਈ ਗਈ ਹੈ। ਉਸ ਤੇ ਲਗਭਗ 17 ਲੱਖ ਰੁਪਏ ਖਰਚ ਆਏ ਹਨ। ਜਲਾਲਾਬਾਦ ਵਿੱਚ ਆ-ਈ-ਸੋ-ਲੇ-ਸ਼-ਨ ਵਾਰਡ ਬਣਾਇਆ ਗਿਆ ਹੈ। ਇਸ ਵਾਰਡ ਵਿੱਚ ਕਿਸੇ ਹੋਰ ਮ-ਰੀ-ਜ ਨੂੰ ਵੈਂ-ਟੀ-ਲੇ-ਸ਼-ਨ ਦੀ ਜ਼ਰੂਰਤ ਪੈਣ ਤੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜਿਆ ਜਾਵੇਗਾ। ਉਨ੍ਹਾਂ ਦੇ ਦੱਸਣ ਮੁਤਾਬਿਕ ਇੱਕ ਐਂ-ਬੂ-ਲੈਂ-ਸ ਬਠਿੰਡਾ ਵਿੱਚ ਰੱਖੀ ਜਾਵੇਗੀ।ਉਨ੍ਹਾਂ ਨੇ ਦੱਸਿਆ ਹੈ ਕਿ ਅੱਜ ਕੱਲ੍ਹ ਹਰ ਅਫਸਰ 12 ਤੋਂ 14 ਘੰਟੇ ਰੋਜ਼ਾਨਾ ਕੰਮ ਕਰ ਰਿਹਾ ਹੈ।

ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਇੱਕ ਮੈਨੂਅਲ ਬਣਾਇਆ ਗਿਆ ਹੈ। ਉਸ ਮੈਨੂਅਲ ਵਿੱਚ ਵੱਖ ਵੱਖ ਸੰਸਥਾਵਾਂ ਦੇ ਡਾਕਟਰਾਂ ਦੇ ਕੰਮਾਂ ਬਾਰੇ ਸਪੱਸ਼ਟ ਕੀਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਲੱਗੇ ਕਰਫਿਊ ਦੌਰਾਨ ਵਰਤੀ ਗਈ ਸਾ-ਵ-ਧਾ-ਨੀ ਕਾਰਨ ਵਧੀਆ ਨਤੀਜੇ ਸਾਹਮਣੇ ਆਏ ਹਨ। ਅਧਿਕਾਰੀ ਦੇ ਦੱਸਣ ਅਨੁਸਾਰ ਮੁਹਾਲੀ ਵਿੱਚ ਕਰੋਨਾ ਦੇ ਮਾਮਲੇ ਦਿੱਲੀ ਤੋਂ ਆਏ ਲੋਕਾਂ ਕਾਰਨ ਵਧੇ ਹੋ ਸਕਦੇ ਹਨ। ਇਸ ਲਈ ਹਰ ਇੱਕ ਇਲਾਕੇ ਨੂੰ ਆ-ਈ-ਸੋ-ਲੇ-ਟ ਕਰਨਾ ਜ਼ਰੂਰੀ ਹੈ। ਇਸ ਤੋਂ ਬਿਨਾਂ ਟੈ-ਸ-ਟ ਫੇਰ ਤੋਂ ਕਰਨੇ ਪੈਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਪੰਜਾਬ ਸਰਕਾਰ ਨੇ ਜਾਰੀ ਕਰ ਦਿਤੀਆਂ ਨਵੀਆਂ ਹਦਾਇਤਾਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ …

Leave a Reply

Your email address will not be published.