Home / ਤਾਜ਼ਾ ਖਬਰਾਂ / ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਨੇ ਨਹੀਂ ਸੀ ਕਰਨਾ ਯਕੀਨ- ਕੁੜੀ ਨੂੰ ਪੈ ਗਈ ਹੱਥਾਂ ਪੈਰਾਂ ਦੀ ਜਦੋਂ

ਜੇ ਕੈਮਰਾ ਨਾ ਹੁੰਦਾ ਤਾਂ ਕਿਸੇ ਨੇ ਨਹੀਂ ਸੀ ਕਰਨਾ ਯਕੀਨ- ਕੁੜੀ ਨੂੰ ਪੈ ਗਈ ਹੱਥਾਂ ਪੈਰਾਂ ਦੀ ਜਦੋਂ

ਸੂਬੇ ਵਿੱਚ ਚੋ-ਰੀ ਦੀਆਂ ਘ-ਟ-ਨਾ-ਵਾਂ ਰੁ-ਕ-ਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਕਰਕੇ ਜਨਤਾ ਵਿੱਚ ਬੇ-ਚੈ-ਨੀ ਪਾਈ ਜਾ ਰਹੀ ਹੈ। ਪਤਾ ਨਹੀਂ ਕਿਉਂ ਪੁਲਿਸ ਦੀ ਚੋ-ਰਾਂ ਨੂੰ ਪ-ਰ-ਵਾ-ਹ ਨਹੀਂ ਰਹੀ। ਕਈ ਤਾਂ ਇੰਨੇ ਬੇ-ਪ੍ਰ-ਵਾ-ਹ ਹਨ ਕਿ ਉਹ ਰਾਤ ਦੀ ਬਜਾਏ ਦਿਨ ਦਿਹਾੜੇ ਹੀ ਚੋ-ਰੀ ਦੀਆਂ ਘ-ਟ-ਨਾ-ਵਾਂ ਨੂੰ ਅੰ-ਜਾ-ਮ ਦੇਈ ਜਾ ਰਹੇ ਹਨ। ਚੋ-ਰੀ ਵੀ ਇੰਨੀ ਮੁ-ਹਾ-ਰ-ਤ ਨਾਲ ਕਰਦੇ ਹਨ ਕਿ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ ਕਿ ਇਹ ਕਿਸ ਦੀ ਕ-ਰ-ਤੂ-ਤ ਹੈ।

ਇਸ ਮਾਮਲੇ ਵਿੱਚ ਵੀ ਸੀ.ਸੀ.ਟੀ.ਵੀ. ਲੱਗਾ ਹੋਣ ਕਰਕੇ ਪਤਾ ਲੱਗ ਗਿਆ। ਹੁਸ਼ਿਆਰਪੁਰ ਦੀ ਸ਼ਰਮਾ ਲੈਬਾਰਟਰੀ ਵਿੱਚੋਂ ਇੱਕ ਵਿਅਕਤੀ ਬੜੀ ਹੁਸ਼ਿਆਰੀ ਨਾਲ ਇੱਕ ਲੱਖ 10 ਹਜ਼ਾਰ ਰੁਪਏ ਦੀ ਚੋ-ਰੀ ਕਰਕੇ ਆਪਣੇ ਸਾਥੀ ਸਮੇਤ ਭੱਜ ਗਿਆ। ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਪੁਲਸ ਦੋ-ਸ਼ੀ-ਆਂ ਦੀ ਭਾਲ ਕਰ ਰਹੀ ਹੈ। ਪੁਲਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਪਤਾ ਲੱਗਾ ਸੀ ਕਿ ਸ਼ਰਮਾ ਲੈਬਾਰਟਰੀ ਵਿੱਚ ਚੋ-ਰੀ ਹੋ ਗਈ ਹੈ।

ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾ-ਇ-ਜਾ ਲਿਆ ਅਤੇ ਸੀਸੀਟੀਵੀ ਕੈਮਰੇ ਵੀ ਦੇਖੇ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਦੋ-ਸ਼ੀ ਗਿਣਤੀ ਵਿੱਚ 2 ਸਨ। ਇਨ੍ਹਾਂ ਵਿੱਚੋਂ ਇੱਕ ਜਣਾ ਮੋਟਰਸਾਈਕਲ ਸਮੇਤ ਬਾਹਰ ਖੜ੍ਹਾ ਸੀ ਅਤੇ ਇੱਕ ਲੈਬਾਰਟਰੀ ਦੇ ਅੰਦਰ ਦਾਖਿਲ ਹੋਇਆ। ਘ-ਟ-ਨਾ ਸਮੇਂ ਉੱਥੇ ਕੰਮ ਕਰਨ ਵਾਲੀ ਲੜਕੀ ਸੀ। ਜਦ ਕਿ ਲੈਬਾਰਟਰੀ ਮਾਲਕ ਨਹੀਂ ਸੀ। ਇਸ ਵਿਅਕਤੀ ਨੇ ਇੰਨੀ ਹੁ-ਸ਼ਿ-ਆ-ਰੀ ਨਾਲ ਚੋ-ਰੀ ਕੀਤੀ ਕਿ ਇਸ ਲੜਕੀ ਨੂੰ ਪਤਾ ਨਹੀਂ ਲੱਗ ਸਕਿਆ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਦੁਆਰਾ ਪੁਲਿਸ ਨੂੰ ਚੌ-ਕ-ਸ ਕੀਤਾ ਗਿਆ ਹੈ ਅਤੇ ਚੋ-ਰਾਂ ਨੂੰ ਫ-ੜ-ਨ ਲਈ ਵੱਖ ਵੱਖ ਟੀਮਾਂ ਬਣਾ ਕੇ ਪੂਰੇ ਜ਼ਿਲ੍ਹੇ ਵਿੱਚ ਨਾ-ਕੇ ਲਗਾਏ ਗਏ ਹਨ। ਨਾ-ਕੇ ਵਾਲੀਆਂ ਇਨ੍ਹਾਂ ਟੀਮਾਂ ਨੂੰ ਦੋ-ਸ਼ੀ-ਆਂ ਦੀਆਂ ਫੋਟੋਆਂ ਮੁਹੱਈਆ ਕਰਵਾਈਆਂ ਗਈਆਂ ਹਨ। ਪੁਲਿਸ ਅਧਿਕਾਰੀ ਨੇ ਉਮੀਦ ਪ੍ਰ-ਗ-ਟਾ-ਈ ਹੈ ਕਿ ਪੁਲਿਸ ਜਲਦੀ ਹੀ ਦੋ-ਸ਼ੀ-ਆਂ ਨੂੰ ਕਾ-ਬੂ ਕਰ ਲਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.