Home / ਤਕਨੀਕੀ ਜਾਣਕਾਰੀ / ਜੇਕਰ ਭਾਰਤ ਦੇ ਵਿਚ ਬਹੁਤ ਸਾਰੇ ਨੋਟ ਛਾਪ ਦਿਤੇ ਜਾਣ ਤਾ ਕੀ ਗਰੀਬੀ ਅਮੀਰੀ ਵਿਚ ਬਦਲ ਜਾਵੇਗੀ ?ਦੇਖੋ ਵੀਡੀਓ

ਜੇਕਰ ਭਾਰਤ ਦੇ ਵਿਚ ਬਹੁਤ ਸਾਰੇ ਨੋਟ ਛਾਪ ਦਿਤੇ ਜਾਣ ਤਾ ਕੀ ਗਰੀਬੀ ਅਮੀਰੀ ਵਿਚ ਬਦਲ ਜਾਵੇਗੀ ?ਦੇਖੋ ਵੀਡੀਓ

ਤੁਸੀਂ ਕਦੀ ਇਹ ਗੱਲ ਸੋਚੀ ਹੈ ਕਿ ਸਾਰੇ ਹੀ ਦੇਸ਼ ਦੀਆ ਸਰਕਾਰ ਦੇ ਕੋਲ ਨੋਟ ਛਾਪਣ ਵਾਲੀ ਮਸ਼ੀਨ ਹੁੰਦੀ ਹੈ ਫਿਰ ਉਹ ਬਹੁਤ ਸਾਰਾ ਪੇਸ਼ ਛਾਪ ਕੇ ਸਾਰੇ ਦੇਸ਼ ਦੇ ਗਰੀਬ ਲੋਕ ਨੂੰ ਕਿਉਂ ਨਹੀਂ ਦੇ ਦਿੰਦੀ .ਜੇ ਸਰਕਾਰ ਇਸ ਤਰਾਂ ਕਰਦੀ ਹੈ ਤੇ ਦੇਸ਼ ਦੇ ਵਿਚ ਕੋਈ ਵੀ ਗਰੀਬ ਨਹੀਂ ਰਹਿ ਜਾਵੇਗਾ ਸਾਰਿਆਂ ਦੇ ਕੋਲ ਢੇਰ ਸਾਰੇ ਪੈਸੇ ਹੋਣਗੇ ਤੇ ਸਾਰੇ ਆਰਾਮ ਨਾਲ ਜਿੰਦਗੀ ਦਾ ਆਨੰਦ ਲੈਣਗੇ ਜੇ ਇਸ ਹਿਸਾਬ ਨਾਲ ਚਲਿਆ ਤਾ ਫਿਰ ਕੰਮ ਕੌਣ ਕਰੇਗਾ ?ਜਦ ਸਾਰਿਆਂ ਦੇ ਕੋਲ ਪੇਸ਼ ਹੋਵੇਗਾ ਫਰ ਤਾ ਕੋਈ ਵੀ ਕੰਮ ਨਹੀਂ ਕਰੇਗਾ ਜੇਕਰ ਕੰਮ ਨਹੀਂ ਕਰੇਗਾ ਕੋਈ ਤਾ ਕੋਈ ਕਿ ਖਾਵੇਗਾ ਤੇ ਕੀ ਪਵੇਗਾ .ਅਸਲ ਦੇ ਵਿਚ ਦੇਸ਼ ਦੀ ਕਰੰਸੀ ਇਸ ਤਰਾਂ ਨਹੀਂ ਸਗੋਂ ਉਸ ਦੇ ਗੂਡਸ ਅਤੇ ਸਰਵਿਸ ਤੋਂ ਹੋਣ ਵਾਲੀ ਕੀਮਤ ਦੇਸ਼ ਦੀ ਮੁਦਰਾ ਹੁੰਦੀ ਹੈ .ਅਕਸਰ ਹੀ ਕਿਤਾਬ ਦੇ ਵਿਚ ਵੀ ਇਹ ਸਾਰਾ ਗਿਆਨ ਦਿੱਤੋ ਹੁੰਦਾ ਹੈ .

ਉਸ਼ਦਾਰਨ ਦੇ ਤੌਰ ਤੇ ਅਸੀਂ ਦੇਸ਼ ਨੂੰ ਇਕ ਬਾਜ਼ਾਰ ਦੀ ਤਰਾਂ ਮਨ ਲੈਂਦੇ ਹਾਂ ਤੇ ਇਸ ਬਾਜ਼ਾਰ ਦੇ ਵਿਚ ਵੱਖ ਵੱਖ ਪਰ ਇਕ ਸੀਮਿਤ ਚੀਜਾਂ ਹਨ ਓਨਾ ਚੀਜ਼ਾਂ ਨੂੰ ਖਰੀਦਣ ਦੇ ਲਾਇ ਜਿਹੜੇ ਵੀ ਟੋਕਣ ਨੂੰ ਅਸੀਂ ਇਸਤੇਮਾਲ ਕਰਦੇ ਹਾਂ ਉਸਨੂੰ ਕਰੰਸੀ ਕਹਿੰਦੇ ਹਨ .ਅਸੀਂ ਮੰਨ ਲੈਂਦੇ ਹਾਂ ਕੀ ਦੇਸ਼ ਦੇ ਵਿਚ ਕਰੰਸੀ ਦੇ ਵਿਚ ਵਾਧਾ ਕਰ ਦਿੱਤਾ ਪਰ ਉਤਪਾਦਨ ਤਾ ਦੇਸ਼ ਦਾ ਓਨਾ ਹੀ ਰਿਹਾ.ਇਸ ਨੂੰ ਸਮਝਣ ਦੇ ਲਾਇ ਅਸੀਂ ਇਕ ਉਧਾਰਨ ਪੇਸ਼ ਕੀਤੀ ਹੈ.ਜੋ ਕੀ ਇਸ ਵੀਡੀਓ ਦੇ ਵਿਚ ਤੁਸੀਂ ਬਹੁਤ ਹੀ ਅਸਾਂ ਤਰੀਕੇ ਦੇ ਨਾਲ ਸਮਝ ਸਕਦੇ ਹੋ .ਜੇਕਰ ਸਰਕਾਰ ਬਹੁਤ ਸਾਰੀ ਕਰੰਸੀ ਛਾਪ ਦੇਵੇਗੀ ਤਾ ਦੇਸ਼ ਦੇ ਵਿਚ ਮਹਿੰਗਾਈ ਵੀ ਹੋਵੇਗੀ .ਅੱਸੀ ਅਜਿਹੇ ਹੀ ਕੁਸ਼ ਦੇਸ਼ ਇਸ ਵੀਡੀਓ ਦੇ ਵਿਚ ਦੱਸੇ ਹਨ ਜਿਨ੍ਹਾਂ ਨੇ ਗਰੀਬੀ ਮਿਟਾਉਣ ਦੇ ਲਾਇ ਬਹੁਤ ਸਾਰੀ ਕਰੰਸੀ ਛਾਪ ਲਈ ਸੀ ਪਰ ਇਸ ਨੂੰ ਛਾਪਣ ਦਾ ਨਤੀਜਾ ਕੀ ਨਿਕਲਿਆ ਦੇਖੋ ਇਸ ਵੀਡੀਓ ਨੂੰ .

About admin

Check Also

ਇੰਗਲੈਂਡ ਵਲੋਂ ਨਵੇਂ ਇੰਮੀਗ੍ਰੇਸ਼ਨ ਸਿਸਟਮ ਦਾ ਐਲਾਨ

ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੱਲ੍ਹ ਬਰਤਾਨੀਆ ਲਈ ਨਵੇਂ ਨੰਬਰ ਆਧਾਰਿਤ (ਪੁਆਇੰਟ ਬੇਸ) …

Leave a Reply

Your email address will not be published. Required fields are marked *