Home / ਤਾਜ਼ਾ ਖਬਰਾਂ / ਜੂਹੀ ਚਾਵਲਾ ਬਾਰੇ ਆਈ ਇਹ ਖ਼ਬਰ

ਜੂਹੀ ਚਾਵਲਾ ਬਾਰੇ ਆਈ ਇਹ ਖ਼ਬਰ

ਬਾਲੀਵੁੱਡ ਅਦਾਕਾਰਾ ਅਤੇ ਕੋਲਕਾਤਾ ਨਾਈਟ ਰਾਈਡਰ ਦੀ ਸਹਿ ਮਾਲਕ ਜੂਹੀ ਚਾਵਲਾ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ ਤੋਂ ਬਾਅਦ ਮੁੰਬਈ ਪਰਤ ਆਈ ਹੈ ।ਪਰ ਮੁੰਬਈ ਦੇ ਹਵਾਈ ਅੱਡੇ ‘ਤੇ ਉਸ ਨੂੰ ਮਾੜੀ ਵਿਵਸਥਾ ਦਾ ਸਾਹਮਣਾ ਕਰਨਾ ਪਿਆ । ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਟਵੀਟ ਕਰਕੇ ਹਵਾਈ ਅੱਡੇ ‘ਤੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਨਰਾਜ਼ਗੀ ਜਤਾਈ ਹੈ ।


ਜੂਹੀ ਚਾਵਲਾ ਦਾ ਇਹ ਟਵੀਟ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਇਸ ਨੂੰ ਲਗਾਤਾਰ ਵਾਇਰਲ ਕਰ ਰਹੇ ਹਨ ।ਦਰਅਸਲ, ਮੰਗਲਵਾਰ ਨੂੰ ਜੂਹੀ ਚਾਵਲਾ ਦੁਬਈ ਤੋਂ ਵਾਪਸ ਪਰਤੀ ਹੈ ਅਤੇ ਹਵਾਈ ਅੱਡੇ ‘ਤੇ ਕਾਊਂਟਰਸ ਦੀ ਘਾਟ ਕਾਰਨ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸਿਹਤ ਕਲੀਅਰੈਂਸ ਦੇ ਲਈ ਦੋ ਘੰਟੇ ਤੱਕ ਲਾਈਨ ‘ਚ ਲੱਗਣਾ ਪਿਆ ।ਇਸ ਦੇ ਨਾਲ ਹੀ ਜੂਹੀ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਏਅਰਪੋਰਟ ‘ਤੇ ਅਧਿਕਾਰੀਆਂ ਦੀ ਕਮੀ ਹੋਣ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦੇ ਨਿਯਮਾਂ ਦਾ ਉਲੰਘਣ ਕੀਤਾ ਜਾ ਰਿਹਾ ਹੈ ।ਦਸ ਦੇਈਏ ਕੀ ਜੂਹੀ ਚਾਵਲਾ ਪ੍ਰਸਿੱਧ ਬਾਲੀਵੁੱਡ ਅਦਾਕਾਰਾ ਹੈ ਤੇ ਉਸਨੇ ਬਹੁਤ ਸਾਰੀਆਂ ਹਿੰਦੀ ਫ਼ਿਲਮ ਦੇ ਵਿਚ ਬਾਖੂਬੀ ਰੋਲ ਏਡਾ ਕੀਤੇ ਹਨ |ਇਹ ਹੀ ਨਹੀਂ ਜੂਹੀ ਚਾਵਲਾ ਨੂੰ ਪੰਜਾਬ ਵਿਚ ਵੀ ਬਹੁਤ ਪ੍ਰਸਿੱਧੀ ਮਿਲੀ ਸੀ ਜਦੋ ਓਹਨਾ ਨੇ ਗੁਰਦਾਸ ਮਾਨ ਦੇ ਨਾਲ ਫਿਲਮ ਵਿਚ ਕੰਮ ਕੀਤਾ ਸੀ |

ਪਰ ਹੁਣ ਜੂਹੀ ਚਾਵਲਾ ਦਾ ਕੋਈ ਨਵਾਂ ਕੰਮ ਜਿਆਦਾ ਦੇਖਣ ਨੂੰ ਨਹੀਂ ਮਿਲਦਾ |ਪਰ ਜੂਹੀ ਚਾਵਲਾ ਆਪਣੇ ਸਮੇ ਦੀ ਮਸ਼ਹੂਰ ਤੇ ਬਾਕਮਾਲ ਅਦਾਕਾਰਾ ਸੀ ਜਿਸਦੀਆਂ ਫ਼ਿਲਮ ਅੱਜ ਵੀ ਲੋਕ ਬਹੁਤ ਚਾਅ ਦੇ ਨਾਲ ਦੇਖਦੇ ਹਨ |ਫ਼ਿਲਮੀ ਜਗਤ ਦੀਆ ਹੋਰ ਨਵੀਆਂ ਖ਼ਬਰਾਂ ਦੇਖਣ ਦੇ ਲਈ ਸਾਡਾ ਪੇਜ ਜਰੂਰ ਲਾਇਕ ਕਰੋ ਅਸੀਂ ਤੁਹਾਡੇ ਲਈ ਲੈ ਕ ਆਉਂਦੇ ਹਾਂ ਤਾਜ਼ੀਆਂ ਖ਼ਬਰਾਂ ਸਭ ਤੋਂ ਪਹਿਲਾ |

About Jagjit Singh

Check Also

ਦੋ ਪਕੀਆਂ ਸਹੇਲੀਆਂ ਨੇ ਇਕੋ ਹੀ ਆਦਮੀ ਇਸ ਕਰਕੇ ਕਰਵਾਇਆ ਵਿਆਹ

ਦੋ ਔਰਤਾਂ ਨੇ ਆਪਸੀ ਸਹਿਮਤੀ ਨਾਲ ਇੱਕ ਹੀ ਮੁੰਡੇ ਨਾਲ ਵਿਆਹ ਕਰ ਲਿਆ।ਦੋਵਾਂ ਦੀ ਪੱਕੀ …

Leave a Reply

Your email address will not be published. Required fields are marked *