Breaking News
Home / ਹੋਰ ਜਾਣਕਾਰੀ / ਜਿਹੜੇ ਕਹਿੰਦੇ ਸਾਡੇ ਤੇ ਕੀਤਾ ਕਰਾਇਆ ਹੈ ਉਹ ਜਰੂਰ ਦੇਖਣ

ਜਿਹੜੇ ਕਹਿੰਦੇ ਸਾਡੇ ਤੇ ਕੀਤਾ ਕਰਾਇਆ ਹੈ ਉਹ ਜਰੂਰ ਦੇਖਣ

ਭਾਈ ਸਾਹਿਬ ਸਿੰਘ ਸਾਹਿਬ ਸਰਬਜੀਤ ਸਿੰਘ ਲੁਧਿਆਣਾ ਜੀ ਵਲੋਂ ਅੱਜ ਬਹੁਤ ਸੋਹਣੀ ਕੋਸਿਸ ਕੀਤੀ ਤੇ ਓਹਨਾ ਨੇ ਕਿਹਾ ਕੇ ਜਿਹੜੇ ਲੋਕ ਕਹਿੰਦੇ ਨੇ ਕੇ ਸਾਡੇ ਤੇ ਕਿੱਸੇ ਨੇ ਜਾਦੂ ਟੁਨਾ ਕੀਤਾ ਹੈ ਤੇ ਉਸ ਚੀਜ ਨੂੰ ਭਾਈ ਸਾਹਿਬ ਜੀ ਨੇ ਬਹੁਤ ਤੇਆਨ ਨਾਲ ਗੱਲ ਸੁਣਾਈ | ਭਾਈ ਸਾਹਿਬ ਜੀ ਨੇ ਕਿਹਾ ਕੇ ਮੈਨੂੰ ਕਲ ਇਕ ਬੀਬੀ ਮਿਲੀ ਮਿਲੀ ਤੇ ਉਸ ਬੀਬੀ ਨੇ ਕਿਹਾ ਕੇ ਬਾਬਾ ਜੀ ਮੇਰਾ ਪੁੱਤਰ ਬਹੁਤ ਸ਼ਰਾਬ ਪੀਂਦਾ ਹੈ ਤੇ ਬਾਰ ਬਾਰ ਕਹਿਣ ਤੇ ਵੀ ਨਈ ਮੰਨਦਾ | ਤੇ ਬਾਬਾ ਜੀ ਨੇ ਕਿਹਾ ਕੇ ਉਸਦੀ ਸੰਗਤ ਦਾ ਮਾਰਾ ਅਸਰ ਹੈ ਪਰ ਬੀਬੀ ਨੇ ਬਾਬਾ ਜੀ ਨੂੰ ਕਿਹਾ ਕੇ ਅਸੀਂ ਕਿੱਸੇ ਬਾਬੇ ਤੋਂ ਪਤਾ ਕਰਵਾਇਆ ਸੀ ਤੇ ਓਹਨਾ ਬਾਬਾ ਜੀ ਨੇ ਕਿਹਾ ਕੇ ਤੁਹਾਡੇ ਬਚੇ ਨੂੰ ਕਿੱਸੇ ਨੇ ਸ਼ਰਾਬ ਵਿਚ ਕੁਜ ਪੜ੍ਹ ਕੇ ਉਸਨੂੰ ਪਿਆ ਦਿਤੀਹੇ ਜਿਸ ਕਰਕੇ ਉਹ ਬਾਰ ਬਾਰ ਸ਼ਰਾਬ ਪੀਂਦਾ ਰਹਿੰਦਾ ਹੈ ਪਰ ਜਦੋ ਗੱਲ ਭਾਈ ਸਾਹਿਬ ਜੀ ਨੇ ਸੁਣੀ ਤੇ ਓਹਨਾ ਨੇ ਕਿਹਾ ਕ ਤੁਹਾਡੇ ਪਰਿਵਾਰ ਵਿਚ ਕਿਸੇ ਨੇ ਅੰਮ੍ਰਿਤ ਛੱਕਿਆ ਹੋਵੇ ਤੇ ਤੁਸੀ ਦਸੋ |

ਬੀਬੀ ਨੇ ਕਿਹਾ ਕੇ ਮੁੰਡੇ ਦੀ ਭੂਆ ਨੇ ਅੰਮ੍ਰਿਤ ਛਕਿਆ ਹੋਇਆ ਆ ਭਾਈ ਸਾਹਿਬ ਜੀ ਨੇ ਕਿਹਾ ਕੇ ਤੁਸੀ ਆਪਣੇ ਮੁੰਡੇ ਨੂੰ ਓਹਨਾ ਕੋਲ ਪੇਜ ਦਿਓ | ਜਦੋ ਓਹਨਾ ਨੇ ਆਪਣੇ ਮੁੰਡੇ ਨੂੰ ਭੂਆ ਕੋਲ ਪੇਜੇਆ ਤੇ ਓਥੇ ਰਹਿ ਕ ਉਸਦਾ ਫਰਕ ਪੈ ਗਿਆ ਜਦੋ ਉਸਨੂੰ ਓਥੇ ਰਹਿੰਦਿਆਂ 3 ਦਿਨ ਹੋਏ ਸੀ ਤੇ ਓਹਨਾ ਨੇ ਮੁੰਡੇ ਦਾ ਹਾਲ ਪੁੱਛਣ ਲਯੀ ਫੋਨ ਲਾਇਆ ਤੇ ਓਹਨਾ ਨੇ ਕਿਹਾ ਕੇ 3 ਦਿਨ ਹੋ ਗਏ ਆ ਮੁੰਡੇ ਨੇ ਸ਼ਰਾਬ ਨੂੰ ਬਿਲਕੁਲ ਹੱਥ ਨਈ ਲਾਇਆ | ਫਿਰ ਭਾਈ ਸਾਹਿਬ ਜੀ ਨੇ ਕਿਹਾ ਕੇ ਬੀਬੀ ਜੀ ਇਹ ਸੰਗਤ ਦਾ ਅਸਰ ਹੁੰਦਾ ਹੈ ਜ ਸਾਨੂ ਮਾਰੀ ਸੰਗਤ ਮਿਲ ਜਾਇ- ਤੇ ਉਹ ਸਾਨੂ ਮਾਰਾ ਕਰ ਦਿੰਦੀ ਤੇ ਜੇ ਚੰਗੀ ਮਿਲ ਜਾਇ- ਤੇ ਸਾਨੂੰ ਸਵਰਗ ਵੀ ਪੇਜ ਸਕਦੀ |

ਭਾਈ ਸਾਹਿਬ ਜੀ ਵਲੋਂ ਇਕ ਹੋਰ ਗੱਲ ਕੀਤੀ ਗਈ ਕੇ ਜਿਸ ਵਿਚ ਓਹਨਾ ਨੇ ਦਸਿਆ ਕੇ ਇਕ ਗੁਰਸਿੱਖ ਵੀਰ ਵੇਦੇਸ਼ ਵਿਚ ਟਰੱਕ ਦੀ ਟ੍ਰਾੰਸਪੋਟ ਦਾ ਕੰਮ ਕਰਦਾ ਹੈ ਉਸ ਵੀਰ ਦਾ ਵੇਦੇਸ਼ ਵਿਚ ਬਹੁਤ ਹੀ ਵੱਡਾ ਕਾਰੋਬਾਰ ਹੈ ਜਿਸਤੇ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਤੇ ਓਥੋਂ ਦੇ ਇਕ ਮੁਸਲਿਮ ਰਬਾਬ ਦਾ ਵੀ ਟ੍ਰਾੰਸਪੋਟ ਦਾ ਕਮ ਸੀ ਤੇ ਉਸਨੂੰ ਇਹ ਗੱਲ ਬਿਲਕੁਲ ਵੀ ਨੀ ਚੰਗੀ ਲੱਗਦੀ ਸੀ ਕੇ ਗੁਰਸਿੱਖ ਵੀਰਾ ਦਾ ਕੰਮ ਚਲ ਰਿਹਾ ਤੇ ਮੇਰਾ ਕਿਉਂ ਨਈ ਚਲ ਰਿਹਾ |ਫਿਰ ਉਸ ਮੁਸਲਿਮ ਰਬਾਬ ਨੇ ਇਕ ਮੌਲਵੀ ਨੂੰ ਫੋਨ ਕੀਤਾ ਗਿਆ ਤੇ ਉਸਦੇ ਵਲੋਂ ਕਿਹਾ ਗਿਆ ਕੇ ਮੌਲਵੀ ਜੀ ਤੁਸੀ ਮੇਰੇ ਘਰ ਆਇਓ ਤੇ ਮੈਨੂੰ ਤੁਹਾਡੇ ਨਾਲ ਇਕ ਜਰੂਰੀ ਕੰਮ ਜਦੋ ਮੌਲਵੀ ਆਇਆ ਤੇ ਮੁਸਲਿਮ ਰਬਾਬ ਨੇ ਸਾਰੀ ਗੱਲਬਾਤ ਦਸੀ ਕੇ ਅਸੀਂ ਸਰਦਾਰ ਜੀ ਦਾ ਸਾਰਾ ਕੰਮ ਤਹਿਸ ਨਹਿਸ ਕਰਨਾ ਚਹੁੰਦੇ ਹੈ ਤੁਹਾਡੇ ਵਲੋਂ ਜੋ ਵੀ ਹੋ ਸਕੇ ਤੁਸੀ ਕਰੋ | ਉਸ ਮੌਲਵੀ ਨੇ ਕਿਹਾ ਕ ਰਬਾਬ ਸਾਬ ਮੈਨੂੰ 3 ਦਿਨ ਦਿਓ ਤੇ ਮੈ ਮੰਤਰ ਦਾ ਜਾਪੁ ਕਰਦਾ ਹਾਂ ਤੇ ਤੁਸੀ ਦੇਖਿਓ ੩ ਦਿਨ ਬਾਅਦ ਓਹਨਾ ਸਰਦਾਰਾਂ ਦੇ ਟਰੱਕਾਂ ਨੂੰ ਅੱਗ ਲੱਗ ਜਾਓ ਤੇ ਘਰ ਵਿਚ ਅੱਗ ਲੱਗ ਜਾਓ ਤੇ ਸਾਰਾ ਕੰਮ ਤਹਿਸ ਨਹਿਸ ਹੋ ਜਾਓ | ਰਬਾਬ ਨੇ ਕਿਹਾ ਕ ਮੌਲਵੀ ਜੀ ਤੁਸੀ ਕਰੋ ਕੰਮ ਜਦੋ 3 ਦਿਨ ਪੂਰੇ ਹੋਏ ਤੇ ਮੌਲਵੀ ਵਲੋਂ ਕਿਹਾ ਕੇ ਗਿਆ ਰਬਾਬ ਸਾਬ ਲਓ ਮੈ ਹੁਣ ਇਕ ਤੇਜ ਹਵਾ ਦਾ ਬੁਸ਼ਾਰਾ ਪੇਜ ਰਿਆ ਤੇ ਤੁਸੀ ਦੇਖਿਓ ਓਹਨਾ ਸਰਕਾਰਾਂ ਦਾ ਕੁਜ ਨਈ ਰਹਿਣਾ | ਤੇ ਨਾਲ ਦੇ ਨਾਲ ਮੌਲਵੀ ਨੇ ਕਿਹਾ ਕੇ ਰਬਾਬ ਸਾਬ ਤੁਹਾਡੇ 1000 ਦਿਰ੍ਰਮ ਹੋ ਗਏ ਤੇ ਰਬਾਬ ਨੇ ਉਸਨੂੰ ਸਾਰੇ ਪੈਸੇ ਦੇ ਦਿਤੇ | ਜਦੋ 7 ਦਿਨ ਪੂਰੇ ਹੋਏ ਤੇ ਰਬਾਬ ਇਕ ਰਸਤੇ ਵਿੱਚੋ ਜਾ ਰਿਹਾ ਸੀ ਤੇ ਉਸਨੇ ਸੋਚਿਆ ਕੇ ਹੁਣ ਸਰਦਾਰਾਂ ਦਾ ਹਾਲ ਚਾਲ ਪੁੱਛ ਲਇਏ ਤੇ ਜਦੋ ਰਬਾਬ ਓਹਨਾ ਨੂੰ ਮਿਲਿਆ ਤੇ ਹਾਲ ਚਾਲ ਪੁਸ਼ਿਆ ਤੇ ਸਰਦਾਰ ਜੀ ਨੇ ਕਿਹਾ ਕ ਚੜ੍ਹਦੀਕਲਾ ਆ ਜੀ ਸਬ |

ਰਬਾਬ ਇਹ ਸਬ ਕੁਜ ਸੁਨ ਕੇ ਹੇਰਾਂ ਰਹਿ ਗਿਆ ਤੇ ਉਹ ਓਥੋਂ ਵਾਪਿਸ ਆ ਗਿਆ ਤੇ ਉਸਨੇ ਮੌਲਵੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਕੇ ਮੇਰੇ ਪੈਸੇ ਵਾਪਿਸ ਦੇ ਓਹਨਾ ਸਰਦਾਰਾਂ ਦਾ ਕੋਈ ਵੀ ਕੰਮ ਖਰਾਬ ਨਈ ਹੋਇਆ | ਤੇ ਉਸ ਮੌਲਵੀ ਨੇ ਕਹਿ ਕੇ ਮੇਰੇ ਕੋਲੋਂ ਇਕ ਹੋਰ ਕਲਾ ਜਾਦੂ ਹੇਗਾ ਜਿਸ ਨਾਲ ਓਹਨਾ ਦੇ ਪਰਿਵਾਰ ਵਾਲੇ ਵੀ ਮਰਵਾ ਸਕਦੇ ਨੇ ਰਬਾਬ ਵਲੋਂ ਕਿਹਾ ਗਿਆ ਕੇ ਤੂੰ ਜੋ ਕਰਨਾ ਕਰ ਮੈਨੂੰ ਓਹਨਾ ਦਾ ਸਾਰਾ ਕੰਮ ਖਰਾਬ ਦਿਖਣਾ ਚਾਹੀਦਾ ਹੈ ਮੌਲਵੀ ਨੇ ਕਿਹਾ ਕੇ ਤੁਸੀ ਮੈਨੂੰ 2 ਦਿਨ ਦਾ ਸਮਾਂ ਦਿਓ ਤੇ ਮੈ ਆਪਣੇ ਕਾਲੇ ਜਾਦੂ ਨਾਲ ਓਹਨਾ ਦੇ ਪਰਿਵਾਰ ਨੂੰ ਖਤਮ ਕਰ ਦਿਓ | ਜਦੋ ੨ ਦਿਨ ਪੂਰੇ ਹੋਏ ਤੇ ਮੌਲਵੀ ਨੇ ਰਬਾਬ ਨੂੰ ਕਿਹਾ ਕੇ ਤੁਹਾਡੇ ਸਾਹਮਣੇ ਮੈ ਆਪਣਾ ਨਾਪਾਕ ਜਾਦੂ ਪੇਜ ਰਿਹਾ ਜਿਸ ਨਾਲ; ਓਹਨਾ ਦਾ ਸਾਰਾ ਪਰਿਵਾਰ ਈ ਖਤਮ ਹੋ ਜਾਓ | ਫੇਰ ਜਦੋ 4 ਦਿਨ ਹੋਏ ਤੇ ਰਬਾਬ ਨੇ ਸੋਚਿਆ ਕੇ ਚਲੋ ਸਰਦਾਰ ਜੀ ਨੂੰ ਮਿਲਕੇ ਆਉਣੇ ਤੇ ਨਾਲੇ ਓਹਨਾ ਦਾ ਹਾਲ ਚਾਲ ਪੁੱਛ ਲੈਣੇ | ਜਦੋ ਰਬਾਬ ਓਥੇ ਗਿਆ ਰੇ ਉਸਨੇ ਸਰਦਾਰ ਜੀ ਨੂੰ ਕਿਹਾ ਕੇ ਤੁਹਾਡਾ ਕੰਮ ਕਿਵੇਂ ਚਲ ਰਿਹਾ ਤੇ ਤੁਹਾਡਾ ਪਰਿਵਾਰ ਠੀਕ ਹੈ ਪਰ ਸਰਦਾਰ ਜੀ ਨੇ ਕਿਹਾ ਕੇ ਰਬਾਬ ਸਾਬ ਤੀਕ ਉਸ ਦਿਨ ਵੀ ਹੀ ਗੱਲ ਪੁੱਛੀ ਸੀ ਕੇ ਤੇ ਤੁਹਾਨੂੰ ਕਿਹਾ ਸੀ ਕੇ ਚੜ੍ਹਦੀਕਲਾ ਤੇ ਹੁਣ ਵੀ ਸਾਡੇ ਪਰਿਵਾਰ ਤੇ ਸਾਡੇ ਕੰਮ ਦੀ ਚੜ੍ਹਦੀਕਲਾ ਆ |

ਤੇ ਰਬਾਬ ਦੇ ਬੈਠਿਆ ਬੈਠਿਆ ਈ ਇਕ ਸਿੱਖ ਨੌਜਵਾਨ ਆਇਆ ਤੇ ਉਸਨੇ ਕਹਿ ਸਰਦਾਰ ਜੀ ਇਹ ਲੋ ਨ ਕਾਗਜ ਤੇ ਨਾਲ ਮਿਠਾਈ ਦਾ ਡੱਬਾ ਵੀ ਲੋ | ਸਰਦਾਰ ਜੀ ਨੇ ਕਾਗਜ ਆਪਣੇ ਕਾਉੰਟਰ ਵਿਚ ਰੱਖ ਕਏ ਤੇ ਮਿਠਾਈ ਵਾਲਾ ਡੱਬਾ ਰਬਾਬ ਨੂੰ ਦਿੱਤੋ ਤੇ ਕਿਹਾ ਮੁੱਹ ਮਿੱਠਾ ਕਰੋ ਰਬਾਬ ਨੇ ਕਿਹਾ ਏਹ੍ਹ ਕਿਸ ਲਈ ਹੈ ਸਰਦਾਰ ਜੀ ਨੇ ਕਿਹਾ ਕੇ ਅਸੀਂ ਬੈਂਕ ਤੋਂ ਲੋਨ ਲੈਣਾ ਸੀ ਤੇ ਕਾਗਜ ਜਮਾ ਕਰਵਾਏ ਤੇ ਉਹ ਲੋਨ ਬੈਂਕ ਨੇ ਸਵੀਕਾਰ ਕਰ ਲੈ ਹੈ ਜਿਸ ਕਰਕੇ ਅਸੀਂ ਹੁਣ 2 ਟਰੱਕ ਹੋਰ ਲੀ ਰਹੇ ਹਾਂ | ਰਬਾਬ ਨੂੰ ਇਹ ਗੱਲ ਸੁਨ ਕੇ ਬਹੁਤ ਦੁੱਖ ਲਗਿਆ ਤੇ ਉਹ ਓਥੋਂ ਜਲਦੀ ਨਾਲ ਉੱਠ ਕੇ ਚਲਾ ਗਿਆ ਤੇ ਉਹ ਸਿੱਧਾ ਮੌਲਵੀ ਕੋਲੋਂ ਗਿਆ ਤੇ ਉਸਨੂੰ ਜਾ ਕੇ ਬੋਲਿਆ ਕੇ ਪੈਸੇ ਵਾਪਿਸ ਦੇ ਓਹਨਾ ਸਰਦਾਰਾਂ ਦਾ ਕੁਜ ਨਈ ਕੰਮ ਖਰਾਬ ਹੋਇਆ | ਮੌਲਵੀ ਨੇ ਕਿਹਾ ਕੇ ਅੱਜ ਤਕ ਮੇਰਾ ਕਲਾ ਜਾਦੂ ਕਦੇ ਖਰਾਬ ਨਈ ਹੋਇਆ ਅੱਜ ਕਿਵੇਂ ਹੋ ਗਿਆ | ਮੌਲਵੀ ਵਲੋਂ ਕਿਹਾ ਗਿਆ ਤੁਸੀ ਮੈਨੂੰ ਸਰਦਾਰਾਂ ਦੀ ਟ੍ਰਾੰਸਪੋਟ ਵਿਚ ਲੀ ਕੇ ਜਾਓ ਤੇ ਮੈ ਆਪਣੇ ਆਪ ਦੇਖ ਲਓ| ਜਦੋ ਮੌਲਵੀ ਓਹਨਾ ਦੇ ਦਰਵਾਜੇ ਅਗੇ ਏ ਗਿਆ ਤੇ ਉਸਨੂੰ ਐਵੇ ਮਹਿਸੂਸ ਹੋਇਆ ਕੇ ਜਿਵੇ ਉਸਨੂੰ ਕਿੱਸੇ ਨੇ ਰੋਕ ਲਿਆ ਹੋਵੇ ਤੇ ਮੌਲਵੀ ਵਲੋਂ ਰਬਾਬ ਨੂੰ ਕਿਹਾ ਗਿਆ ਕ ਮੈ ਜਤੁ ਬਾਗੀ ਨਹੀ ਜਾ ਸਕਦਾ | ਓਦੋ ਨੂੰ ਸਰਦਾਰ ਜੀ ਆਪ ਈ ਬਾਹਰ ਆ ਗਏ ਤੇ ਓਦੋ ਨੂੰ ਮੌਲਵੀ ਨੇ ਆਪਣੇ ਆਪਣੇ ਆਪ ਈ ਕਹਿ ਦਿਤਾ ਕੇ ਸਰਦਾਰ ਜੀ ਮੈ ਇਕ ਮੌਲਵੀ ਆ ਰੇ ਮੈ ਕਲਾ ਜਾਦੂ ਕਰਨ ਦਾ ਕੰਮ ਕਰਦਾ ਹਾਂ ਤੇ ਤੁਹਾਡੇ ਪਰਿਵਾਰ ਨੂੰ ਖਤਮ ਕਰਨ ਲਾਇ ਮੈ ਮੰਤਰ ਪੜ੍ਹੇ ਤੇ ਪਰ ਤੁਹਾਡੇ ਪਰਿਵਾਰ ਵਿਚ ਕਿਸੇ ਦਾ ਵੀ ਕੁਜ ਵੀ ਬੁਰਾ ਨੀ ਹੋਇਆ ਤੇ ਤੁਸੀ ਕੇਹਰ ਮੰਤਰ ਪੜ੍ਹਦੇ ਓ ਸਰਦਾਰ ਜੀ ਵਲੋਂ ਕਿਹਾ ਕੇ ਗੁਰ ਨਾਨਕ ਦੇਵ ਜੀ ਦਾ ਮੋਲ ਮੰਤਰ ਜੋ ਜੇ ਅਸੀਂ ਪਰਿਵਾਰ ਸਮੇਤ ਮੰਤਰ ਪੜ੍ਹਦੇ ਹਾਂ| ਉਸ ਮੌਲਵੀ ਵਲੋਂ ਕਿਹਾ ਗਿਆ ਕੇ ਇਸ ਮੰਤਰ ਤੋਂ ਵੱਡਾ ਕੋਈ ਵੀ ਮੰਤਰ ਨਈ ਹੈ | ਇਹ ਮੰਤਰ ਪਾਕ ਹੈ ਤੇ ਜੋ ਮੈ ਮੰਤਰ ਪਰਦਾ ਹਾਂ ਉਹ ਨਾਪਾਕ ਮੰਤਰ ਹੈ |

About Jagjit Singh

Check Also

ਔਲਾਦ ਦੀ ਪ੍ਰਾਪਤੀ ਲਈ ਸੱਚੇ ਮਨ ਦੇ ਨਾਲ ਇਸ ਸ਼ਬਦ ਦਾ ਜਾਪੁ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਕਥਾ ਜਰੂਰ ਸੁਣੋ ਜੀ ।ਸਲੋਕ …

Leave a Reply

Your email address will not be published. Required fields are marked *