ਪੰਜਾਬੀਆਂ ਨੇ ਦਿੱਲੀ ਦੇ ਵਿਚ ਆਪਣਾ ਸਿੱਕਾ ਹਮੇਸ਼ਾ ਹੀ ਕਾਇਮ ਕੀਤਾ ਹੈ |ਚਾਹੇ ਉਹ ਰਾਜ ਮਹਾਰਾਜ ਰਣਜੀਤ ਸਿੰਘ ਦਾ ਸੀ ਤੇ ਚਾਹੇ ਗੱਲ ਅੱਜ ਦੀ |ਸਿੰਘਾਂ ਨੇ ਦਿੱਲੀ ਨੂੰ ਜਿੱਤ ਕੇ ਚੜਿਆ ਹੈ ਇਸ ਕਿਸੇ ਨੂੰ ਭੁਲੇਖਾ ਨਹੀਂ ਹੈ |ਤੇ ਹੁਣ ਕਿਸਾਨ ਜਥੇਬੰਦੀਆਂ ਦੇ ਵਿਚ ਸਿੱਖ ਸੰਗਤਾਂ ਨੇ ਵੀ ਆਪਣਾ ਪੂਰਾ ਪੂਰਾ ਯੋਗਦਾਨ ਪਾਇਆ ਹੈ |
ਸਿੱਖ ਸੰਗਤਾਂ ਦਿੱਲੀ ਦੇ ਵਿਚ ਲੰਗਰ ਦੀਆ ਸੇਵਾਵਾਂ ਵੀ ਨਿਭਾ ਰਹੀਆਂ ਹਨ |ਇਸੇ ਹੀ ਮੌਕੇ ਇਕ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਤਾ ਉਸਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੰਘਾਂ ਨੇ ਦਿੱਲੀ ਨੂੰ ਜਿੱਤ ਕੇ ਛਡਿਆ ਹੈ |ਤੇ ਹੁਣ ਵੀ ਉਹ ਦਿੱਲੀ ਵੱਲ ਚਲ ਪੈ ਚਲ ਨਹੀਂ ਪਏ ਸਗੋਂ ਪਹੁੰਚ ਗਏ ਨੇ |ਓਹਨਾ ਕਿਹਾ ਕਿ ਹਨ ਨੇ ਸਾਲੀਆਂ ਦੇ ਵਾਂਗੂ ਬਹੁਤ ਸਾਰੇ ਰਿਬਨ ਲਗਾਏ ਪਰ ਜੀਜੇ ਫਿਰ ਵੀ ਨਿਕਲ ਹੀ ਆਏ |ਤੇ ਹੁਣ ਜਿਹੜੇ ਖੰਡੇ ਅਸੀਂ ਚਾਅ ਪਾਣੀ ਦੀ ਸੇਵਾ ਕਰਦੇ ਆਏ ਹੁਣ ਆ ਏ ਨਹੀਂ ਰਹੇ |ਨੌਜਵਾਨ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਇਹ ਆਤਮ ਵਿਸ਼ਵਾਸ ਦੇ ਨਾਲ ਕਹਿ ਦਿੱਤਾ ਕਿ ਉਹ ਬਰਾਤ ਲੈ ਕੇ ਆਏ ਨੇ ਤੇ ਬਰਾਤ ਖਾਲੀ ਹੱਥ ਨੀ ਲੈ ਕ ਜਾਣਗੇ |ਨੌਜਵਾਨ ਨੇ ਕਿਹਾ ਇਹ UP ਜਾ ਬਿਹਾਰ ਵਾਲੇ ਨਹੀਂ ਇਹ ਪੰਜਾਬੀ ਨੇ ਜੋ ਖਾਲੀ ਹੱਥ ਨਹੀਂ ਜਾਂਦੇ |
ਅਸਲ ਦੇ ਵਿਚ ਹੁਣ ਪੰਜਾਬ ਵਾਲਿਆਂ ਨੇ ਦਿੱਲੀ ਦੇ ਵਿਚ ਮੋਰਚੇ ਲਗਾ ਲਏ ਹਨ ਤੇ ਹਨ ਤੇ ਓਹਨਾ ਦਾ ਸਿਰਫ ਇਕ ਹੀ ਕਹਿਣਾ ਹੈ ਕਿ ਇਹ ਫਾਥੇਹ ਕਰਕੇ ਹੀ ਜਾਵਾਗੇ ਤੇ ਜੇਕਰ ਕਿਸਾਨ ਵਿਰੋਧੀ ਬਿੱਲ ਵਾਪਸ ਨਹੀਂ ਲਏ ਗਏ ਤਾ ਕੋਈ ਗੱਲ ਨਹੀਂ ਉਹ ਇਥੋਂ ਕਿਧਰੇ ਵੀ ਨਹੀਂ ਜਾਣਗੇ |ਹੋਰ ਨਵੀਆਂ ਨਵੀਆਂ ਖਬਰਾਂ ਦੇਖਣ ਦੇ ਲਈ ਸਾਡੇ ਪੇਜ ਪੰਜਾਬ ਲੈਵੇ ਟੀਵੀ ਨੂੰ ਜਰੂਰ ਲਾਇਕ ਕਰੋ |
