ਇਸ ਵੇਲੇ ਵੀ ਖ਼ਬਰ ਜਲੰਧਰ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਅੱ-ਗ ਦੀ ਲ-ਪੇ-ਟ ਵਿਚ ਆ ਗਿਆ ਅਤੇ ਉਸ ਦੀ ਹਾਲਤ ਗੰ-ਭੀ-ਰ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਵਿਅਕਤੀ ਨੂੰ ਅੱ-ਗ ਇਸ ਦੇ 2 ਭਰਾਵਾਂ ਅਤੇ ਭਰਜਾਈ ਵੱਲੋਂ ਹੀ ਲਗਾਈ ਗਈ ਹੈ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਦਾ ਕਹਿਣਾ ਹੈ ਕਿ ਬ੍ਰਿਜੇਸ਼ ਕੁਮਾਰ ਰਾਜੂ ਉਨ੍ਹਾਂ ਦੇ ਮੁਹੱਲੇ ਵਿੱਚ ਰਹਿੰਦੇ ਹਨ ਅਤੇ ਪੇਸ਼ੇ ਦੇ ਤੌਰ ਤੇ ਉਹ ਅਧਿਆਪਕ ਹਨ।
ਨਿਸ਼ਾਂਤ ਅਨੁਸਾਰ ਰਾਜੂ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵਾਲੇ ਉਸ ਨੂੰ 7 ਵਜੇ ਤੋਂ ਘਰ ਆਉਣ ਲਈ ਫੋਨ ਕਰ ਰਹੇ ਸਨ। ਜਦੋਂ ਉਹ ਘਰ ਆਇਆ ਤਾਂ ਉਸ ਦੇ ਦੋਵੇਂ ਭਰਾਵਾਂ ਅਤੇ ਭਰਜਾਈ ਨੇ ਰਾਜੂ ਤੇ ਤੇ-ਲ ਪਾ ਕੇ ਅੱ-ਗ ਲਾ ਦਿੱਤੀ।ਅੱਗ ਦੀ ਲ-ਪੇ-ਟ ਵਿੱਚ ਰਾਜੂ ਘਰ ਤੋਂ ਬਾਹਰ ਭੱਜਾ ਆਇਆ ਅਤੇ ਆਪਣੇ ਗੁਆਂਢੀ ਨਿਸ਼ਾਂਤ ਦੇ ਘਰ ਦੇ ਨਾਲ ਵਾਲੇ ਖਾਲੀ ਪਲਾਟ ਵਿਚ ਘਾਹ ਉੱਤੇ ਡਿੱਗ ਗਿਆ। ਘਾਹ ਸੁੱਕਾ ਹੋਣ ਕਰਕੇ ਅੱ-ਗ ਹੋਰ ਤੇ-ਜ਼ੀ ਨਾਲ ਫੈਲ ਗਈ। ਰੌ-ਲਾ ਸੁਣ ਕੇ ਮੁਹੱਲੇ ਵਾਲੇ ਵੀ ਇਕੱਠੇ ਹੋ ਗਏ ਅਤੇ ਅੱ-ਗ ਨੂੰ ਬੁ-ਝਾ-ਇ-ਆ ਗਿਆ।ਨਿਸ਼ਾਂਤ ਅਨੁਸਾਰ ਉਨ੍ਹਾਂ ਨੇ ਐਂ-ਬੂ-ਲੈਂ-ਸ ਅਤੇ ਪੁਲਿਸ ਨੂੰ ਫੋਨ ਕੀਤਾ ਅਤੇ ਮੁਹੱਲੇ ਵਾਲਿਆਂ ਦੀ ਮ-ਦ-ਦ ਨਾਲ ਰਾਜੂ ਨੂੰ ਹਸਪਤਾਲ ਲਿਜਾਇਆ ਗਿਆ। ਨਿਸ਼ਾਂਤ ਅਨੁਸਾਰ ਰਾਜੂ ਦੇ ਪਰਿਵਾਰ ਵਿੱਚੋਂ ਕੋਈ ਵੀ ਰਾਜੂ ਦੀ ਮ-ਦ-ਦ ਲਈ ਅੱਗੇ ਨਹੀਂ ਆਇਆ। ਮੁਹੱਲੇ ਵਾਲਿਆਂ ਨੇ ਜਦੋਂ ਲਾ-ਹ-ਨ-ਤਾਂ ਪਾਈਆਂ ਤਾਂ ਉਹ ਹਸਪਤਾਲ ਪਹੁੰਚੇ। ਇਸ ਮਾਮਲੇ ਦੇ ਬਾਰੇ ਜਦੋਂ ਪੁਲੀਸ ਨਾਲ ਗੱਲਬਾਤ ਕੀਤੀ ਗਈ ਤਾਂ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਵਿਅਕਤੀ ਜਿਸ ਨੂੰ ਅੱ-ਗ ਲੱਗ ਗਈ ਸੀ। ਉਹ ਸਿਵਲ ਹਸਪਤਾਲ ਦਾਖਿਲ ਹੈ।ਪੁਲੀਸ ਨੇ ਉਸ ਦੇ ਬਿਆਨ ਲਏ ਹਨ।
ਪੀ-ੜ-ਤ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਭਰਾਵਾਂ ਕੇਦਾਰਨਾਥ ਅਤੇ ਨਰਿੰਦਰ ਕੁਮਾਰ ਅਤੇ ਭਰਜਾਈ ਸੰਧਿਆ ਨੇ ਉਸ ਨੂੰ ਅੱ-ਗ ਲਗਾਈ ਹੈ, ਕਿਉਂਕਿ ਪੀ-ੜ-ਤ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਭਰਾ ਕੇਦਾਰਨਾਥ ਨੇ ਗ-ਲ-ਤ ਤਰੀਕੇ ਨਾਲ ਨੌਕਰੀ ਹਾਸਿਲ ਕੀਤੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
