Home / ਹੋਰ ਜਾਣਕਾਰੀ / ਜਰੂਰ ਦੇਖੋ ਇਹ ਵੀਡੀਓ

ਜਰੂਰ ਦੇਖੋ ਇਹ ਵੀਡੀਓ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਪਿਆਰੀ ਸਾਧ ਸੰਗਤ ਜੀ ਅੱਜ ਕਿਸੇ ਨੂੰ ਵੀ ਮਾਈਆਂ ਭਾਈਆਂ ਨੂੰ ਜਾਪ ਸਹਿਬ ਕੰਠੀ ਨਹੀਂ। ਜਾਪ ਸਾਹਿਬ ਤੋਂ ਬਹੁਤ ਦੂਰ ਭੱਜਦੇ ਨੇਸਭ ,ਪਿਆਰੀ ਸਾਧ ਸੰਗਤ ਜੀ ਹਰ ਰੋਜ਼ ਪੰਜ ਜਾਪ ਸਾਹਿਬ ਕਰ ਲਵੋ। ਸਾਰੇ ਦੁੱ ਖ ਤਕ ਲੀਫ਼ ਪਰੇ ਸ਼ਾਨੀਆਂ ਦੂਰ ਹੋ ਜਾਣਗੀਆਂ। ਜਿਵੇਂ ਕਣਕ ਵੱਢਣ ਲਈ ਕੰਬਾਇਨ ਹੁੰਦੀ ਹੈ ਜਾਪ ਸਾਹਿਬ ਵੀ ਬਸ ਸਾਡੇ ਦੁੱ ਖ ਤਕ ਲੀਫ਼ਾਂ ਲਈ ਕੰਬਾਇਨ ਹੈ।

ਸਾਰੇ ਮਹਾਂਪੁਰਖ ਬ੍ਰਹਮ ਗਿਆਨੀਆਂ ਦੇ ਕਥਨ ਹਨ ਕਿ ਜਦੋਂ ਵੀ ਜਾਪ ਸਾਹਿਬ ਹੁੰਦਾ ਹੈ ਤਾਂ ਸਾਰੀਆਂ ਮਾੜੀਆਂ ਸ਼ਕਤੀਆਂ ਦੀਆਂ ਬਦਰੂਹਾਂ ਦੀਆ ਚੀਕਾ ਪੈ ਜਾਂਦੀਆਂ ਨੇ ਭੱਜਦੀਆਂ ਫਿਰਦੀਆਂ ਨੇ ਮਾੜੀਆਂ ਰੂਹਾਂ ਵੀ ਏਥੇ ਜਾਪ ਸਾਹਿਬ ਪਾਠ ਹੋ ਰਿਹਾ ਹੈ। ਜਿਹੜੇ ਕਹਿੰਦੇ ਨੇ ਬੰਦ ਕਰ ਦਿਓ ਪਾਠ ਨੂੰ ਸਾਨੂੰ ਚੰਗਾ ਨਹੀ ਲੱਗਦਾ ਸਾਡਾ ਸਿਰ ਦੁਖਦਾ ਅਵਾਜ਼ ਨਾਲ ਇਹ ਉਹ ਕਹਿੰਦੇ ਨੇ ਜਿੰਨਾ ਨੂੰ ਤਕ ਲੀਫ਼ ਹੁੰਦੀ ਹੈ।।।ਪ੍ਰਭੂ-ਪਤੀ ਦਾ ਪ੍ਰਤੱਖ ਦੀਦਾਰ ਕਰ ਕੇ ਉਹ ਪ੍ਰਸੰਨ-ਚਿੱਤ ਹੁੰਦੀ ਹੈ। ਪ੍ਰਭੂ-ਪਤੀ ਨੇ (ਜਦੋਂ) ਉਸ ਨਾਲ ਪਿਆਰ ਕੀਤਾ, ਤਾਂ ਉਸ ਦੇ ਚਰਨਾਂ ਵਿਚ ਜੁੜ ਕੇ ਉਹ ਆਪਣਾ ਆਤਮਕ ਜੀਵਨ ਸੰਵਾਰਦੀ ਹੈ। ਸਦਾ-ਥਿਰ ਪ੍ਰੀਤਮ ਪ੍ਰਭੂ ਨੂੰ ਉਸ ਜੀਵ-ਇਸਤ੍ਰੀ ਦੀ ਲੋੜ ਪਈ (ਭਾਵ, ਜੀਵ-ਇਸਤ੍ਰੀ ਉਸ ਦੇ ਲੇਖੇ ਵਿਚ ਆ ਗਈ) ਉਸ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ। (ਇਸ ਮਿਲਾਪ ਦੀ ਬਰਕਤਿ ਨਾਲ) ਉਸ ਦੀ ਮਤਿ ਉਕਾਈ-ਹੀਣ ਹੋ ਗਈ,

ਉਹ ਮੰਨੀ-ਪ੍ਰਮੰਨੀ ਗਈ। ਚੰਗੇ ਭਾਗਾਂ ਨਾਲ ਉਸ ਦਾ ਮਿਲਾਪ ਹੋ ਗਿਆ, ਪ੍ਰਭੂ-ਚਰਨਾਂ ਵਿਚ ਉਸ ਦਾ ਜੀਵਨ ਸੁਖੀ ਹੋ ਗਿਆ, ਉਹ ਗੁਣਾਂ ਵਾਲੀ ਹੋ ਗਈ, ਗੁਰੂ ਦੇ ਦਿੱਤੇ ਗਿਆਨ ਵਾਲੀ ਹੋ ਗਈ। ਸਤ ਸੰਤੋਖ ਤੇ ਸਦਾ-ਥਿਰ ਯਾਦ ਉਸ ਦੇ ਹਿਰਦੇ ਵਿਚ ਟਿਕ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਸਦਾ ਸਿਮਰਦੀ ਹੈ, ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਹੇ ਨਾਨਕ! ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਤੋਂ) ਵਿਛੁੜ ਕੇ ਦੁੱਖ ਨਹੀਂ ਪਾਂਦੀ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਹ ਪ੍ਰਭੂ ਦੀ ਗੋਦ ਵਿਚ ਹੀ ਲੀਨ ਹੋ ਜਾਂਦੀ ਹੈ।੪।੧।*

About Jagjit Singh

Check Also

ਇਸ ਪਵਿੱਤਰ ਖੂਹ ਦੇ ਜਲ ਨਾਲ ਦੂਰ ਹੁੰਦੇ ਚਮੜੀ ਰੋਗ, America Canada ਤੋਂ ਆਉਂਦੀ ਹੈ ਸੰਗਤ

ਤੁਹਾਨੂੰ ਅੱਜ ਅਸੀਂ ਇਕ ਗੁਰਦਵਾਰਾ ਸਾਹਿਬ ਬਾਰੇ ਦੱਸ ਰਹੇ ਹਾਂ ਜਿਸ ਗੁਰਦਵਾਰਾ ਸਾਹਿਬ ਦਾ ਨਾਮ …

Leave a Reply

Your email address will not be published. Required fields are marked *