Home / ਤਾਜ਼ਾ ਖਬਰਾਂ / ਜਥੇ ਨਾਲ ਪਾਕਿਸਤਾਨ ਗਈ ਸਿੱਖ ਬੀਬੀ ਦਾ ਕਾਰਨਾਮਾ

ਜਥੇ ਨਾਲ ਪਾਕਿਸਤਾਨ ਗਈ ਸਿੱਖ ਬੀਬੀ ਦਾ ਕਾਰਨਾਮਾ

ਧਨ ਧਨ ਸ਼੍ਰੀ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਲੱਗ ਕੇ ਗਿਆ ਹੈ ਤੇ ਹਰ ਸਾਲ ਦੀ ਤਰਾਂ ਭਾਰਤ ਤੋਂ ਪਾਕਿਸਤਾਨ ਨੂੰ ਜਥੇ ਰਾਵਣ ਹੋਏ ਸੀ |ਪਰ ਇਸ ਜਥੇ ਨਾਲ ਗਈ ਇਕ ਸਿੱਖ ਬੀਬੀ ਨੇ ਅਜੇਬੋਂ ਗਰੀਬ ਹਰਕਤ ਕਰ ਦਿਤੀ |ਹਾਲਾਂਕਿ ਅਜਿਹਾ ਪਹਿਲਾ ਵੀ ਹੋਇਆ ਸੀ ਜਦੋ ਕਿਰਨ ਨਾਮ ਦੀ ਇਕ ਔਰਤ ਆਪਣਾ ਭਾਰਤ ਵਾਲਾ ਪਰਿਵਾਰ ਛੱਡ ਕੇ ਪਾਕਿਸਤਾਨ ਦੇ ਕਿਸੇ ਆਦਮੀ ਨਾਲ ਵਿਆਹ ਕਰ ਲੈਂਦੀ ਹੈ |

ਹੁਣ ਹਾਲ ਹੀ ਦੇ ਜਥੇ ਨਾਲ ਗਈ ਇਸ ਬੀਬੀ ਨੇ ਵੀ ਕੁਝ ਇਸੇ ਹੀ ਤਰਾਂ ਕੀਤਾ |ਸੋਸ਼ਲ ਮੀਡਿਆ ਤੇ ਹੋਈ ਦੋਨਾਂ ਦੀ ਮੁਲਾਕਾਤ ਨੇ ਦੋਨਾਂ ਨੂੰ ਪਿਆਰ ਦੇ ਵਿਚ ਬਾਦਲ ਦਿੱਤਾ |ਫਿਰ ਹੋਲੀ ਹੋਲੀ ਮਿਲਣ ਦੇ ਪਲਾਨ ਬਿਨਾਂ ਲਗੇ ਪਰ ਉਸਦੇ ਪ੍ਰੇਮੀ ਜੋ ਕਿ ਪਾਕਿਸਤਾਨ ਦਾ ਰਹਿਣ ਵਾਲਾ ਸੀ ਉਸਦਾ ਵੀਜ਼ਾ ਨਾ ਲੱਗ ਸਕਿਆ | ਇਸ ਤੋਂ ਬਾਅਦ ਕਲਕੱਤਾ ਦੀ ਰਹਿਣ ਵਾਲੀ ਇਸ ਔਰਤ ਨੇ ਸਕੀਮ ਬਣਾਈ ਤੇ ਜਥੇ ਦੇ ਨਾਲ ਰਵਾਨਾ ਹੋ ਗਯੀ ਤੇ ਓਥੇ ਜਾ ਕੇ ਆਪਣੇ ਪਰਿਵਾਰ ਨੂੰ ਛੱਡ ਆਪਣੇ ਪ੍ਰੇਮੀ ਕੋਲ ਚਲੀ ਗਈ |

ਏਨਾ ਹੀ ਨਹੀਂ ਆਪਣੇ ਪਤੀ ਦੀ ਮੌਜੂਦਗੀ ਦੇ ਵਿਚ ਹੀ ਇਕ ਪਾਕਿਸਤਾਨੀ ਦੇ ਨਾਲ ਵਿਆਹ ਕਰਵਾਇਆ |ਅਜੇਹੀ ਇਕ ਘਟਨਾ ਪਹਿਲਾ ਵੀ ਹੋ ਚੁਕੀ ਹੈ ਕਿਰਨ ਬਾਲਾ ਨਾਮ ਦੀ ਇਕ ਔਰਤ ਆਪਣੇ ਬਚੇ ਆਪਣਾ ਪਰਿਵਾਰ ਛੱਡ ਕੇ ਪਾਕਿਸਤਾਨ ਆਪਣੇ ਪ੍ਰੇਮੀ ਨਾਲ ਹੀ ਰਹਿ ਗਈ ਸੀ |ਉਸ ਔਰਤ ਨੇ ਵੀ ਪਾਕਿਸਤਾਨ ਜਾਨ ਲਈ ਜਥੇ ਦਾ ਸਹਾਰਾ ਲਿਆ ਸੀ ਤੇ ਇਸ ਔਰਤ ਨੇ ਵੀ ਓਸੇ ਹੀ ਤਰਾਂ ਜਥੇ ਦਾ ਸਹਾਰਾ ਲੈ ਕੇ ਪਾਕਿਸਤਾਨ ਚਲੀ ਗਈ |

ਪਰ ਇਹ ਬਹੁਤ ਮੰਦਭਾਗੀ ਘਟਨਾ ਹੈ |ਸਿੱਖ ਸੰਗਤਾਂ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਜਾਨ ਦੀ ਅਨੁਮਤੀ ਲੈਂਦੀਆਂ ਹਨ ਪਰ ਅਜਿਹੀਆਂ ਕੁੱਛ ਹਰਕਤਾਂ ਕਰਕੇ ਸ਼ਾਇਦ ਪਾਕਿਸਤਾਨ ਇਹ ਅਨੁਮਤੀ ਵੀ ਬੰਦ ਨਾ ਕਰ ਦੇਵੇ |ਤੁਸੀਂ ਆਪਣਾ ਜੋ ਕਰਨਾ ਕਰੋ ਪਰ ਜਥੇ ਦਾ ਸਹਾਰਾ ਲੈ ਕੇ ਇਹ ਕੰਮ ਨਾ ਕਰੋ |ਇਸ ਬਾਰੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬੰਗਾਲੀ ਸਿੱਖ ਔਰਤ ਨੇ ਇਸ ਘਟਨਾ ਨੂੰ ਅੰਜਾਮ ਦੇ ਕੇ ਬਹੁਤ ਸ਼ਰਮਨਾਕ ਕਮ ਕੀਤਾ ਹੈ |ਓਹਨਾ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਕਰਕੇ ਪਾਕਿਸਤਾਨ ਯਾਤਰਾ ਤੇ ਰੋਕ ਵੀ ਲੱਗ ਸਕਦੀ ਹੈ |

About Jagjit Singh

Check Also

ਕਨੇਡਾ ਤੋਂ ਆ ਰਹੀ ਇਹ ਤਾਜਾ ਖ਼ਬਰ

ਮੌਸਮ ਦੀ ਭਾਰੀ ਤਬਦੀਲੀ ਕਾਰਨ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਹਨ। ਹੁਣ …

Leave a Reply

Your email address will not be published. Required fields are marked *