Home / ਤਾਜ਼ਾ ਖਬਰਾਂ / ਚੂੜੇ ਵਾਲੀ ਨਵੀ ਵਿਆਹੀ ਨੇ ਪੁਲਿਸ ਨੂੰ ਸੁਣਾਈਆਂ

ਚੂੜੇ ਵਾਲੀ ਨਵੀ ਵਿਆਹੀ ਨੇ ਪੁਲਿਸ ਨੂੰ ਸੁਣਾਈਆਂ

ਖਰੜ ਦੇ ਵਿੱਚੋ ਇਕ ਖ਼ਬਰ ਸਾਹਮਣੇ ਆ ਰਹੀ ਹੈ ਜਿਸਦੇ ਵਿਚ ਇਕ ਚੂੜੇ ਵਾਲੀ ਕੁੜੀ ਨੇ ਪੁਲਿਸ ਨੂੰ ਖਰੀਆਂ ਖਰੀਆਂ ਸੁਣਾਈਆਂ |ਦਰਅਸਲ ਦੇ ਵਿਚ ਖਰੜ ਦੇ ਵਿਚ ਇਕ ਨੌਜਵਾਨ ਆਪਣੀ ਨਾਵ ਵਿਆਹੁਤਾ ਦੇ ਨਾਲ ਮੋਟਰਸਾਇਕਲ ਤੇ ਜਾ ਰਿਹਾ ਸੀ |ਇਕ ਫਾਰਚੂਨਰ ਗੱਡੀ ਨੇ ਆ ਕੇ ਨੌਜਵਾਨ ਨੂੰ ਫੇ-ਟ ਮਾਰੀ |ਨੌਜਵਾਨ ਦੀ ਵੋਹਟੀ ਦੇ ਦਸੇ ਅਨੁਸਾਰ ਉਸ ਗੱਡੀ ਦੇ ਵਿਚ ਇਕ ਔਰਤ ਸੀ ਜੋ ਗੱਡੀ ਚਲਾ ਰਹੀ ਸੀ |

ਨੌਜਵਾਨ ਦੀ ਵੋਹਟੀ ਨੇ ਦਸਿਆ ਕਿ ਜਦ ਉਸਨੇ ਸਾਨੂ ਫੈ-ਟ ਮਾਰੀ ਤਾ ਅਸੀਂ ਉਸਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕੀ ਨਹੀਂ ਤੇ ਗੱਡੀ ਭਜਾ ਕੇ ਅਗੇ ਲੈ ਗਈ |ਉਸਤੋਂ ਬਾਅਦ ਨੌਜਵਾਨ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਕੇ ਗੱਲ ਦਸੀ ਤਾ ਉਸਦੇ ਰਿਸ਼ਤੇਦਾਰ ਵੀ ਪਹੁੰਚ ਗਿਆ |ਇਸ ਤੋਂ ਬਾਅਦ ਮੀਡਿਆ ਕਰਮੀ ਵੀ ਓਥੇ ਪੁੱਜ ਗਏ ਤੇ ਓਹਨਾ ਨੇ ਸਾਰੀ ਗੱਲਬਾਤ ਕੈਮਰੇ ਦੇ ਵਿਚ ਪੁੱਛੀ |ਕੁੜੀ ਦੇ ਦਸੇ ਅਨੁਸਾਰ ਗੱਡੀ ਵਾਲੀ ਜਦੋ ਭੱਜ ਗਈ ਤਾ ਗੱਡੀ ਅੱਗੇ ਜਾਮ ਦੇ ਵਿਚ ਫਸ ਗਈ |ਫਰ ਉਹ ਦੋਨੋ ਜਾਣੇ ਉਸਦੇ ਕੋਲ ਆ ਕੇ ਉਸਨੂੰ ਸ਼ੀਸ਼ਾ ਥੱਲੇ ਕਰਨ ਨੂੰ ਕਿਹਾ ਕਿ ਅਸੀਂ ਗੱਲ ਕਰਨੀ ਹੈ ਤਾ ਔਰਤ ਨੇ ਸ਼ੀਸ਼ਾ ਥੱਲੇ ਨਾ ਕੀਤਾ |ਜਿਸਤੇ ਗੁਸੇ ਵਿਚ ਆਏ ਨੌਜਵਾਨ ਨੇ ਫਾਰਚੂਨਰ ਗੱਡੀ ਦਾ ਸ਼ੀਸ਼ਾ ਭੰਨ ਦਿੱਤਾ |

ਇਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਆ ਗਈ ਤਾ ਚੂੜੇ ਵਾਲੀ ਕੁੜੀ ਨੇ ਕਿਹਾ ਕਿ ਅੱਸੀ ਮੋਟਰਸਾਇਕਲ ਤੇ ਆ ਸਾਡੀ ਸੁਣਵਾਈ ਕਿਥੇ ਹੋਣੀ ਆ ਇਹ ਵੀ ਤਾ ਗੱਡੀ ਵਾਲੇ ਦੀ ਹੀ ਸੁਨਣਗੇ |ਪਰ ਪੁਲਿਸ ਨੇ ਮੀਡਿਆ ਦੇ ਸਾਹਮਣੇ ਹੀ ਮੋਟਰਸਾਈਕਲ ਸਵਾਰ ਨੂੰ ਠਾਣੇ ਵਿਚ ਜਾਣ ਲਾਇ ਕਿਹਾ ਤੇ ਭਰੋਸਾ ਦਿਲਾਇਆ ਕਿ ਜੋ ਵੀ ਕਾਰਵਾਈ ਬਣਦੀ ਹੈ ਉਹ ਜਰੂਰ ਕੀਤੀ ਜਾਵੇਗੀ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.