Home / ਪਾਲੀਵੁੱਡ / ਚੀਨ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ-ਕਨੇਡਾ ਲਈ ਖੜਾ ਕਰ ਦਿੱਤਾ ਹੋਰ ਹੀ ਨਵਾਂ ਸਿਆਪਾ

ਚੀਨ ਨੇ ਤਾਂ ਹੱਦ ਹੀ ਪਾਰ ਕਰ ਦਿੱਤੀ-ਕਨੇਡਾ ਲਈ ਖੜਾ ਕਰ ਦਿੱਤਾ ਹੋਰ ਹੀ ਨਵਾਂ ਸਿਆਪਾ

ਚੀਨ ਤੋਂ ਕਰੋਨਾ ਦੇ ਮਾਮਲੇ ਵਿੱਚ ਮ-ਦ-ਦ ਲੈਣ ਵਾਲਾ ਕੈਨੇਡਾ ਸੁਰੱਖਿਅਤ ਹੋਣ ਦੀ ਬਜਾਏ ਹੋਰ ਔਕੜ ਵਿੱਚ ਘਿਰ ਗਿਆ ਹੈ। ਜਿਸ ਕਰੋਨਾ ਵਾਇਰਸ ਦੀ ਸ਼ੁਰੂਆਤ ਹੀ ਚੀਨ ਤੋਂ ਹੋਈ ਸੀ। ਉਸ ਚੀਨ ਨੇ ਕਰੋਨਾ ਤੋਂ ਸਭ ਤੋਂ ਪਹਿਲਾਂ ਛੁਟਕਾਰਾ ਪਾ ਲਿਆ ਹੈ। ਹੁਣ ਚੀਨ ਦੁਆਰਾ ਹੋਰ ਮੁਲਕਾਂ ਨੂੰ ਕਰੋਨਾ ਤੋਂ ਬਚਣ ਲਈ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤਰ੍ਹਾਂ ਜਿੱਥੇ ਚੀਨ ਉਨ੍ਹਾਂ ਮੁਲਕਾਂ ਨੂੰ ਆਪਣੇ ਮਦਦਗਾਰ ਹੋਣ ਦਾ ਅਹਿਸਾਸ ਕਰਵਾ ਰਿਹਾ ਹੈ।

ਉੱਥੇ ਹੀ ਆਪਣਾ ਵਪਾਰ ਵੀ ਚਮਕਾ ਰਿਹਾ ਹੈ ਅਤੇ ਧਨ ਕਮਾ ਰਿਹਾ ਹੈ।ਚੀਨ ਵੱਲੋਂ ਕੈਨੇਡਾ ਨੂੰ 60,000 ਫਲਾਸਕ ਭੇਜੇ ਗਏ ਸਨ। ਹੁਣ ਪਤਾ ਲੱਗਾ ਹੈ ਕਿ ਟੋਰਾਂਟੋ ਸ਼ਹਿਰ ਵਿੱਚ ਮਿਲਣ ਵਾਲੇ ਮਾਸਕ ਖਰਾਬ ਨਿਕਲੇ ਹਨ। ਇਹ ਮਾਸਕ ਪਹਿਨਣ ਸਮੇਂ ਫੱਟ ਜਾਂਦੇ ਹਨ। ਜਿਸ ਕਰਕੇ ਇਹ ਵੀ ਭਰਮ ਪੈਦਾ ਹੋ ਗਿਆ ਹੈ ਕਿ ਇਨ੍ਹਾਂ ਮਾਸਕਾਂ ਕਾਰਨ ਕਰੋਨਾ ਤਾਂ ਨਹੀਂ ਫੈਲ ਰਿਹਾ। ਹੁਣ ਕੈਨੇਡਾ ਸਰਕਾਰ ਇਸ ਦੀ ਜਾਂਚ ਕਰਵਾ ਰਹੀ ਹੈ। ਇਹ ਮਾਸਕ ਟੋਰਾਂਟੋ ਦੇ ਹਸਪਤਾਲ ਵਿੱਚੋਂ ਵਾਪਸ ਮੰਗਵਾਏ ਜਾ ਰਹੇ ਹਨ ਅਤੇ ਇਹ ਕੈਨੇਡਾ ਨੂੰ ਵਾਪਸ ਭੇਜ ਦਿੱਤੇ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਵੱਲੋਂ ਜਿਹੜੇ ਮਾਸਕ ਸਪੇਨ ਨੀਦਰਲੈਂਡ ਚੈੱਕ ਰਿਪਬਲਿਕ ਅਤੇ ਤੁਰਕੀ ਨੂੰ ਭੇਜੇ ਗਏ ਸਨ।ਉਨ੍ਹਾਂ ਵਿਚੋਂ ਵੀ ਖ਼ਰਾਬੀ ਨਿਕਲੀ ਹੈ।

ਪਬਲਿਕ ਸਰਵਿਸ ਅਤੇ ਪ੍ਰੋਕਿਊਰਮੈਂਟ ਮੰਤਰੀ ਅਨੀਤਾ ਆਨੰਦ ਨੇ ਪ੍ਰਾਈਵੇਟ ਕੰਪਨੀਆਂ ਨੂੰ ਕੈਨੇਡਾ ਸਾਮਾਨ ਭੇਜਣ ਤੋਂ ਪਹਿਲਾਂ ਉਸ ਦੀ ਜਾਂਚ ਕਰਵਾਉਣ ਲਈ ਕਿਹਾ ਹੈ। ਇਸ ਸਮੇਂ ਟੋਰਾਂਟੋ ਵਿੱਚ ਕਰੋੜਾਂ ਦੇ ਨਵੇਂ 19 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦਾ ਕਾਰਨ ਕਿਸੇ ਅਧਿਕਾਰੀ ਵੱਲੋਂ ਵੀ ਮਾਲਕਾਂ ਨੂੰ ਹਰਗਿਜ਼ ਨਹੀਂ ਦੱਸਿਆ ਗਿਆ। ਇਸ ਤਰ੍ਹਾਂ ਚੀਨ ਤੋਂ ਮਾਸਕ ਮੰਗਵਾ ਕੇ ਕੈਨੇਡਾ ਕਸੂਤੀ ਸਥਿਤੀ ਵਿੱਚ ਘਿਰ ਗਿਆ ਹੈ। ਕਿਉਂਕਿ ਕਰੋਨਾ ਕਾਰਨ ਮਾਸਕਾਂ ਦੀ ਸਖ਼ਤ ਜ਼ਰੂਰਤ ਹੈ ਪਰ ਜਿਹੜੇ ਮਾਸਕ ਮੰਗਵਾਏ ਸਨ। ਉਹ ਖ਼ਰਾਬ ਹੋਣ ਕਾਰਨ ਵਾਪਸ ਭੇਜਣੇ ਪੈ ਰਹੇ ਹਨ।

About admin

Check Also

ਇਸ ਤੋਂ ਵੱਧ ਕਲਯੁਗ ਕੀ ਹੋਉ ਚਾਚੇ ਨੇ ਹੀ ਭਤੀਜੇ ਨਾਲ

ਕਈ ਵਾਰ ਆਪਸੀ ਰੰਜਸ਼ ਕਾਰਨ ਮਾਮਲੇ ਇੰਨੇ ਵਿ-ਗ-ੜ ਜਾਂਦੇ ਹਨ ਕਿ ਉਨ੍ਹਾਂ ਨੂੰ ਠੀਕ ਕਰਨਾ …

Leave a Reply

Your email address will not be published.