ਕਰੋਨਾ ਵਾਇਰਸ ਦੇ ਆਉਣ ਦੇ ਨਾਲ ਵਿਸ਼ਵ ਸਾਰਾ ਹੀ ਦੁਚਿਤੀ ਦੇ ਵਿਚ ਪਿਆ ਹੋਇਆ ਹੈ |ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਇਹ ਵਾਇਰਸ ਸਾਰੇ ਹੀ ਵਿਸ਼ਵ ਦੇ ਵਿਚ ਦੇਖਦੇ ਹੀ ਦੇਖਦੇ ਫੇਲ ਗਿਆ |ਜੇਕਰ ਅੱਸੀ ਅੰਕੜਿਆਂ ਦੀ ਗੱਲ ਕਰੀਏ ਤਾ ਸਭ ਤੋਂ ਜਿਆਦਾ ਅਮਰੀਕਾ ਦੇ ਵਿਚ ਕਰੋਨਾ ਦੇ ਨਾਲ ਪ੍ਰਭਾਵਿਤ ਹੋਏ ਹਨ |ਓਸੇ ਹੀ ਹਿਸਾਬ ਦੇ ਨਾਲ ਦੇਖੀਏ ਤਾ ਚੀਨ ਨੇ ਇਸ ਦੇ ਉਪਰ ਕਾਬੂ ਪਾ ਲਿਆ ਹੈ |ਦਿਨ ਬ ਦਿਨ ਇਸ ਦੇ ਨਾਲ ਪ੍ਰਭਾਵਿਤ ਹੋਣ ਵਾਲੇ ਲੋਕ ਦੀ ਗਿਣਤੀ ਵੀ ਵੱਧ ਰਹੀ ਹੈ |
ਇਸ ਦੇ ਚਲਦੇ ਹੀ ਭਾਰਤ ਸਰਕਾਰ ਨੇ ਵੀ ਸਾਰੇ ਦੇਸ਼ ਦੇ ਵਿਚ ਜਨਤਕ ਕਰ ਫ਼ੂ ਲਗਾ ਦਿੱਤੇ ਸੀ ਤਾ ਜੋ ਇਸ ਨੂੰ ਠੱਲ ਪੈ ਸਕੇ |ਪਰ ਚੀਨ ਤੋਂ ਹੋ ਕੇ ਆਏ ਇਕ ਪੰਜਾਬੀ ਡਾਕਟਰ ਨੇ ਇਸ ਦੇ ਇਲਾਜ ਦੇ ਬਾਰੇ ਵਿਚ ਦਸਿਆ ਹੈ |ਓਹਨਾ ਨੇ ਕਿਹਾ ਜੇਕਰ ਵਾਇਰਸ ਆਇਆ ਹੈ ਤਾ ਹੋਂਸਲਾ ਰੱਖੋ ਇਹ ਜਾਵੇਗਾ ਵੀ |ਜਿਹੜੀ ਚੀਜ ਆਂਦੀ ਹੈ ਉਹ ਚੀਜ ਜਾਂਦੀ ਵੀ ਹੈ |ਓਹਨਾ ਨੇ ਕਿਹਾ ਕਿ ਪਹਿਲੀ ਵਾਰ ਨਹੀਂ ਬਹੁਤ ਵੱਡੇ ਵਡੇ ਤੂਫ਼ਾਨ ਇਸ ਦੁਨੀਆ ਦੇ ਉਪਰ ਆਏ ਬਹੁਤ ਹਨੇਰੀਆਂ ਚਲੀਆਂ ਪਰ ਉਹ ਚਲੇ ਗਇਆ
ਸੋ ਘਬਰਾਉਣ ਦੀ ਲੋੜ ਨੀ ਬਸ ਹੋਂਸਲਾ ਰੱਖੋ ਤੇ ਡਰੋ ਨਾ |ਓਹਨਾ ਕਿਹਾ ਮੇਰੇ ਕੋਲ ਬਹੁਤ ਸਾਰੇ ਮਰੀਜ ਆ ਰਹੇ ਸਨ ਜੋ ਇਹ ਕਹਿ ਰਹੇ ਸਨ ਕਿ ਓਹਨਾ ਨੂੰ ਸਾਹ ਔਖਾ ਆ ਰਿਹਾ ਹੈ |ਓਹਨਾ ਕਿਹਾ ਕਿ ਲੋਕ ਡਰੇ ਹੋਏ ਹਨ ਤੇ ਇਕ ਤਰਾਂ ਦੀ ਫੋਬੀਆ ਦੀ ਬਿਮਾਰੀ ਦਾ ਸ਼ਿਕਾਰ ਹੋਏ ਹਨ |ਓਹਨਾ ਕਿਹਾ ਓਹਨਾ ਨੇ ਇਕ ਮਹੀਨਾ ਚੀਨ ਦੇ ਵਿਚ ਰਹਿ ਕੇ ਓਹਨਾ ਦਾ ਖਾਨ ਪੀਣ ਦਾ ਅਧਿਐਨ ਕੀਤਾ |ਆਓ ਇਸ ਵੀਡੀਓ ਦੇ ਵਿਚ ਦੇਖੋ ਡਾਕਟਰ ਸਾਹਬ ਨੇ ਕਿ ਕਿਹਾ |
