Home / ਤਕਨੀਕੀ ਜਾਣਕਾਰੀ / ਚੀਨ ਚ ਕੀ ਹੋ ਰਿਹਾ ਅੰਦਰਲੀ ਖਬਰ ਆਈ ਬਾਹਰ

ਚੀਨ ਚ ਕੀ ਹੋ ਰਿਹਾ ਅੰਦਰਲੀ ਖਬਰ ਆਈ ਬਾਹਰ

ਕੋਰੋਨਾਵਾਇਰਸ ਖਿਲਾਫ ਜਾਰੀ ਜੰ ਗ ਦੌਰਾਨ ਚੀਨ ਨੇ ਇਕ ਵੱਡਾ ਕਦਮ ਚੁੱਕਦੇ ਹੋਏ ਚੀਨ ਨੇ ਹੂਬੇ ਸੂਬੇ ਵਿਚ ਲੋਕਾਂ ਦੀਆਂ ਗਤੀਵਿਧੀਆਂ ‘ਤੇ ਸ ਖ ਤ ਪਾ ਬੰ ਦੀ ਲਾ ਦਿੱਤੀ ਹੈ।ਜਿਹੜਾ ਵੀ ਇਹਨਾਂ ਪਾ ਬੰ ਦੀ ਆਂ ਨੂੰ ਨਹੀਂ ਮੰਨੇਗਾ ਓਹਨਾ ਨੂੰ ਮੌਕੇ ਤੇ ਹੀ ਸ ਖ ਤ – ਸ ਜਾ ਵਾਂ ਦਿਤੀਆਂ ਜਾਣਗੀਆਂ 6 ਕਰੋਡ਼ ਲੋਕਾਂ ਨੂੰ ਕੋਈ ਐ ਮ ਰ ਜੰ ਸੀ ਸਥਿਤੀ ਹੋਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ ਨੂੰ ਆਖਿਆ ਗਿਆ ਹੈ। ਇਸ ਤੋਂ ਇਲਾਵਾ ਨਿੱਜੀ ਕਾਰਾਂ ਦੇ ਇਸਤੇਮਾਲ ‘ਤੇ ਅਣ-ਮਿੱਥੇ ਸਮੇਂ ਲਈ ਪਾ ਬੰ ਦੀ ਲਾ ਦਿੱਤੀ ਗਈ ਹੈ। ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ ਹੂਬੇ ਅਤੇ ਵੁਹਾਨ ਸ਼ਹਿਰ ਪ੍ਰ ਭਾ ਵਿ ਤ ਹੋਏ ਹਨ, ਜਿਨ੍ਹਾਂ ਵਿਚ ਹੁਣ ਤੱਕ 1,665 ਲੋਕਾਂ ਦੀ ਜਾ ਨ ਜਾ ਚੁੱਕੀ ਹੈ।ਚੀਨ ਨੇ ਹਰ ਕਿਸੇ ਦੇ ਘਰ ਤੋਂ ਨਿਕਲਣ ‘ਤੇ ਪਾ ਬੰ ਦੀ ਲਾ ਦਿੱਤੀ ਹੈ ਨਾਲ ਹੀ ਇਕ ਘਰ ਤੋਂ 3 ਦਿਨ ਵਿਚ ਸਿਰਫ ਇਕ ਹੀ ਆਦਮੀ ਨੂੰ ਖਾਣ ਦਾ ਅਤੇ ਜ਼ਰੂਰੀ ਸਮਾਨਾਂ ਨੂੰ ਲਿਆਉਣ ਦੀ ਛੋਟ ਦਿੱਤੀ ਗਈ ਹੈ।

ਉਥੇ, ਦਵਾਈ, ਹੋਟਲਾਂ, ਖਾਣ ਦੀਆਂ ਦੁਕਾਨਾਂ ਅਤੇ ਸਿਹਤ ਸੇਵਾਵਾਂ ਤੋਂ ਇਲਾਵਾ ਸਾਰੀਆਂ ਦੁਕਾਨਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਸਮਾਨ ਦੀ ਡਿਲੀਵਰੀ ਕਰਨ ਤੋਂ ਇਲਾਵਾ ਸਭ ਤਰ੍ਹਾਂ ਦੀਆਂ ਕਾਰਾਂ ‘ਤੇ ਪਾ ਬੰ ਦੀ ਲਾ ਦਿੱਤੀ ਗਈ ਹੈ।ਰਾਜਧਾਨੀ ਬੀਜਿੰਗ ਵਿਚ ਆਉਣ ਵਾਲੇ ਲੋਕਾਂ ਨੂੰ 14 ਦਿਨਾਂ ਤੱਕ ਡਾਕਟਰੀ ਨਿਗਰਾਨੀ ਵਿਚ ਇਕੱਲੇ ਰਹਿਣ ਲਈ ਆਖਿਆ ਗਿਆ ਹੈ, ਅਜਿਹਾ ਨਾ ਕਰਨ ‘ਤੇ ਸ ਜ਼ਾ ਦਾ ਪ੍ਰਾਵਧਾਨ ਹੈ। ਚੀਨ ਦੇ ਕੇਂਦਰੀ ਬੈਂਕ ਨੇ ਵਾਇਰਸ ਫੈਲਣ ਤੋਂ ਰੋਕਣ ਲਈ ਇਸਤੇਮਾਲ ਕੀਤੇ ਹੋਏ ਨੋਟਾਂ ਨੂੰ ਕੀਟਾਣੂ ਰਹਿਤ ਕਰਨ ਦਾ ਫੈਸਲਾ ਲਿਆ ਹੈ।ਐਤਵਾਰ ਨੂੰ ਪ੍ਰਸ਼ਾਸਨ ਨੇ ਦੱਸਿਆ ਕਿ 2009 ਨਵੇਂ ਮਾਮਲੇ ਆਏ ਹਨ ਜੋ ਸ਼ਨੀਵਾਰ ਨੂੰ 2641 ਸਨ। ਇਸ ਤੋਂ ਪਹਿਲਾਂ 5090 ਨਵੇਂ ਮਾਮਲੇ ਆਏ ਸਨ। ਚੀਨ ਵਿਚ ਹੁਣ ਤੱਕ 68,500 ਲੋਕ ਕੋਰੋਨਾਵਾਇਰਸ ਤੋਂ ਪੀਡ਼ਤ ਹਨ।

ਨਵੇਂ ਮਾਮਲੇ ਵਿਚ ਆ ਰਹੀ ਕਮੀ ‘ਤੇ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੇ ਬੁਲਾਰੇ ਮੀ ਫੇਂਗ ਨੇ ਆਖਿਆ ਹੈ ਕਿ ਇਹ ਅੰਕਡ਼ਾ ਇਸ ਵਾਇਰਸ ਨੂੰ ਕਾਬੂ ਕਰਨ ਦੀ ਚੀਨ ਦੀਆਂ ਕੋਸ਼ਿਸ਼ਾਂ ਨੂੰ ਦਿਖਾਉਂਦਾ ਹੈ। ਪਰ ਸਾਰੀ ਦੁਨੀਆਂ ਇਸ ਉਤੇ ਜਕੀਨ ਨਹੀਂ ਕਰ ਰਹੀ ਕਿਓਂ ਕੇ ਅਸਲੀ ਅੰਕੜੇ ਇਸ ਤੋਂ ਕੀ ਗੁਣਾ ਜਿਆਦਾ ਹੋ ਸਕਦੇ ਹਨ। ਨਾਲ ਹੀ ਕਮਿਸ਼ਨ ਨੇ ਰੋਜ਼ਾਨਾ ਦੇ ਬੁਲੇਟਿਨ ਵਿਚ ਦੇਸ਼ ਭਰ ਵਿਚ 142 ਨਵੀਆਂ ਮੌਤਾਂ ਦੇ ਬਾਰੇ ਵਿਚ ਦੱਸਿਆ ਗਿਆ ਹੈ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਮੌਤਾਂ ਹੂਬੇ ਸੂਬੇ ਵਿਚ ਹੋਈ ਹੈ।

About admin

Check Also

ਇੰਗਲੈਂਡ ਵਲੋਂ ਨਵੇਂ ਇੰਮੀਗ੍ਰੇਸ਼ਨ ਸਿਸਟਮ ਦਾ ਐਲਾਨ

ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕੱਲ੍ਹ ਬਰਤਾਨੀਆ ਲਈ ਨਵੇਂ ਨੰਬਰ ਆਧਾਰਿਤ (ਪੁਆਇੰਟ ਬੇਸ) …

Leave a Reply

Your email address will not be published. Required fields are marked *