Home / ਤਾਜ਼ਾ ਖਬਰਾਂ / ਚਾਵਾਂ ਨਾਲ ਚੜਨ ਲੱਗੇ ਸੀ ਕਨੇਡਾ ਵਾਲਾ ਜਹਾਜ਼-ਮੌਕੇ ਤੇ ਪੈ ਗਿਆ ਉਹੀ ਸਿਆਪਾ ਜਿਸਦਾ ਡਰ ਸੀ

ਚਾਵਾਂ ਨਾਲ ਚੜਨ ਲੱਗੇ ਸੀ ਕਨੇਡਾ ਵਾਲਾ ਜਹਾਜ਼-ਮੌਕੇ ਤੇ ਪੈ ਗਿਆ ਉਹੀ ਸਿਆਪਾ ਜਿਸਦਾ ਡਰ ਸੀ

ਹੁਸ਼ਿਆਰਪੁਰ ਦੇ 2 ਪਰਿਵਾਰਾਂ ਨੂੰ ਕਪੂਰਥਲੇ ਦੇ ਇੱਕ ਵਿਅਕਤੀ ਪ੍ਰਸ਼ੋਤਮ ਕੁਮਾਰ ਸ਼ਰਮਾ ਉਰਫ਼ ਪੰਕਜ ਸ਼ਰਮਾ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ 72 ਲੱਖ ਰੁਪਏ ਦੀ ਰਕਮ ਦਾ ਚੂ-ਨਾ ਲਗਾ ਦਿੱਤਾ ਗਿਆ ਹੈ। ਏਜੰਟ ਨੇ ਉਨ੍ਹਾਂ ਨੂੰ ਨ-ਕ-ਲੀ ਵੀਜ਼ੇ ਲਗਵਾ ਕੇ ਦੇ ਦਿੱਤੇ। ਪਿੰਡ ਦੇ ਸਰਪੰਚ ਵੱਲੋਂ ਵੀ ਏਜੰਟ ਦੁਆਰਾ ਧੋ-ਖਾ ਕੀਤੇ ਜਾਣ ਦੀ ਪੁ-ਸ਼-ਟੀ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਜੰਟ ਨੇ ਆਪਣਾ ਨੰਬਰ ਵੀ ਬਦਲ ਲਿਆ ਹੈ ਅਤੇ ਟਿਕਾਣਾ ਵੀ ਬਦਲ ਲਿਆ ਹੈ।ਬਲਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਕਪੂਰਥਲਾ ਦੇ ਏਜੰਟ ਪ੍ਰਸ਼ੋਤਮ ਕੁਮਾਰ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਉਨ੍ਹਾਂ ਨਾਲ 72 ਲੱਖ ਰੁਪਏ ਦਾ ਧੋ-ਖਾ ਕੀਤਾ ਹੈ। ਉਸ ਨੇ ਉਨ੍ਹਾਂ ਨੂੰ ਜਾਅਲੀ ਵੀਜ਼ੇ ਲਗਵਾ ਕੇ ਦੇ ਦਿੱਤੇ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣ।

ਪੁਲੀਸ ਨੇ ਪ੍ਰਸ਼ੋਤਮ ਕੁਮਾਰ ਤੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗਾ। ਬਲਵਿੰਦਰ ਸਿੰਘ ਦੀ ਮੰਗ ਹੈ ਕਿ ਪ੍ਰਸ਼ੋਤਮ ਕੁਮਾਰ ਦੀ ਜਲਦੀ ਤੋਂ ਜਲਦੀ ਭਾਲ ਕਰਕੇ ਉਸ ਨੂੰ ਫ-ੜ ਲਿਆ ਜਾਵੇ।ਅਮਨਦੀਪ ਕੌਰ ਨੇ ਵੀ ਪੁਰਸ਼ੋਤਮ ਕੁਮਾਰ ਤੇ 72 ਲੱਖ ਰੁਪਏ ਦੀ ਧੋ-ਖਾ-ਧ-ੜੀ ਕਰਨ ਦੀ ਗੱਲ ਕਹੀ ਹੈ। ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁੰਬਈ ਪਹੁੰਚ ਕੇ ਪਤਾ ਲੱਗਾ ਕਿ ਇਹ ਵੀਜ਼ੇ ਜਾਅਲੀ ਹਨ। ਪਿੰਡ ਦੇ ਸਰਪੰਚ ਨੇ ਵੀ ਇਨ੍ਹਾਂ ਵਿਅਕਤੀਆਂ ਨਾਲ ਧੋ-ਖਾ-ਧ-ੜੀ ਹੋਣ ਦੀ ਪੁ-ਸ਼-ਟੀ ਕੀਤੀ ਹੈ। ਸਰਪੰਚ ਦਾ ਕਹਿਣਾ ਹੈ ਕਿ ਸਤਨਾਮ ਸਿੰਘ ਪੁੱਤਰ ਬੂ-ਝਾ, ਬਲਵਿੰਦਰ ਸਿੰਘ ਪੁੱਤਰ ਸਰਬਜੀਤ ਸਿੰਘ ਜਸਵੀਰ ਪੁੱਤਰ ਮਲਕੀਤ ਅਤੇ ਬਲਵਿੰਦਰ ਦੇ ਬੱਚਿਆਂ ਨੇ ਵਿਦੇਸ਼ ਜਾਣਾ ਸੀ।ਇਨ੍ਹਾਂ ਤੋਂ ਕਪੂਰਥਲੇ ਦਾ ਏਜੰਟ ਪਰਸ਼ੋਤਮ ਕੁਮਾਰ ਉਰਫ ਪੰਕਜ ਸ਼ਰਮਾ ਪੁੱਤਰ ਸੁਰਿੰਦਰ ਸ਼ਰਮਾ ਨੇ ਮੁਰਗੀ ਫਾਰਮ ਵਿਖੇ ਉਨ੍ਹਾਂ ਦੇ ਸਾਹਮਣੇ 72 ਲੱਖ ਰੁਪਏ ਲੈ ਲਏ ਪਰ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ।

ਪੁਲਿਸ ਅਧਿਕਾਰੀ ਅਨੁਸਾਰ ਉਨ੍ਹਾਂ ਨੇ ਏਜੰਟ ਪ੍ਰਸ਼ੋਤਮ ਕੁਮਾਰ ਤੇ 2 ਮਾਮਲੇ ਦਰਜ ਕੀਤੇ ਹਨ। ਇੱਕ ਮਾਮਲੇ ਵਿੱਚ ਸਤਨਾਮ ਸਿੰਘ ਹੈ। ਜਦ ਕਿ ਦੂਜੇ ਵਿੱਚ ਰਣਵੀਰ ਸਿੰਘ ਹੈ। ਏਜੰਟ ਨੇ ਇੱਕ ਮਾਮਲੇ ਵਿੱਚ ਪੰਜਾਹ ਲੱਖ ਰੁਪਏ ਲਏ ਸਨ। ਜਿਸ ਵਿਚੋਂ ਸਾਢੇ ਚਾਰ ਲੱਖ ਵਾਪਸ ਕਰ ਦਿੱਤੇ ਸਨ। ਜਦ ਕਿ ਦੂਜੇ ਮਾਮਲੇ ਵਿੱਚ 22 ਲੱਖ ਰੁਪਏ ਲਏ ਹਨ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.