Home / ਤਾਜ਼ਾ ਖਬਰਾਂ / ਚਾਵਾਂ ਨਾਲ ਗਈ ਸੀ ਕੁੜੀ ਪਰ

ਚਾਵਾਂ ਨਾਲ ਗਈ ਸੀ ਕੁੜੀ ਪਰ

ਖਾੜੀ ਦੇ ਮੁਲਕਾਂ ਵਿਚ ਇੱਧਰ ਤੋਂ ਉੱਧਰ ਗਈਆਂ ਲੜਕੀਆਂ ਨਾਲ ਧੋ-ਖਾ ਹੋਣ ਦੀਆਂ ਖਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਲੜਕੀਆਂ ਤੋਂ ਵੱਧ ਤੋਂ ਵਧ ਕੰਮ ਲਿਆ ਜਾਂਦਾ ਹੈ। ਜਦੋਂ ਇਹ ਕੰਮ ਤੋਂ ਨਾ ਕਰਦੀਆਂ ਹਨ ਤਾਂ ਇਨ੍ਹਾਂ ਦੀ ਖਿੱ-ਚ ਧੂ-ਹ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਦਾ ਪਾਸਪੋਰਟ ਹੀ ਰੱਖ ਲਿਆ ਜਾਂਦਾ ਹੈ। ਜਲੰਧਰ ਦੀ ਲੜਕੀ ਕਿਰਨਪ੍ਰੀਤ ਨੇ ਦੱਸਿਆ ਹੈ ਕਿ ਸੈਦਪੁਰ ਪਿੰਡਾਂ ਦੀ ਮਮਤਾ ਨਾਮ ਦੀ ਔਰਤ ਦੀਆਂ ਗੱਲਾਂ ਵਿੱਚ ਆ ਕੇ ਉਸ ਦੇ ਪਰਿਵਾਰ ਨੇ ਉਸ ਨੂੰ ਦੁਬਈ ਭੇਜ ਦਿੱਤਾ।

ਉਸ ਨੂੰ ਪਹਿਲਾਂ ਕਿਤੇ ਹੋਰ ਭੇਜਣ ਬਾਰੇ ਕਿਹਾ ਗਿਆ ਸੀ ਪਰ ਫੇਰ ਉਸਨੂੰ ਕਿਸੇ ਹੋਰ ਪਾਸੇ ਭੇਜ ਦਿੱਤਾ ਗਿਆ। ਉਹ 21 ਮਾਰਚ ਨੂੰ ਗਈ ਸੀ। ਉਥੇ ਉਸ ਤੋਂ ਬਹੁਤ ਸਾਰਾ ਕੰਮ ਲਿਆ ਜਾਂਦਾ ਸੀ। ਆਰਾਮ ਵੀ ਨਹੀਂ ਕਰਨ ਦਿੱਤਾ ਜਾਂਦਾ ਸੀ। ਕਿਰਨਪ੍ਰੀਤ ਦੇ ਦੱਸਣ ਮੁਤਾਬਿਕ ਉਸ ਦੇ ਹੱਥ ਤੱਕ ਕੱ-ਟ ਦੇਣ ਦੀਆਂ ਧ-ਮ-ਕੀ-ਆਂ ਦਿੱਤੀਆਂ ਗਈਆਂ। ਜਦੋਂ ਉਹ ਵਾਪਸ ਆਈ ਤਾਂ ਉਸ ਨੂੰ ਏਅਰਪੋਰਟ ਦੇ ਬਾਹਰ ਛੱਡ ਦਿੱਤਾ ਅਤੇ ਉਸ ਦੇ ਮੋਬਾਈਲ ਦਾ ਸਿਮ ਵੀ ਕੱ-ਢ ਲਿਆ।

ਕਿਰਨਪ੍ਰੀਤ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਇੱਥੇ ਹੀ ਗ਼-ਰੀ-ਬੀ ਵਿਚ ਸਮਾਂ ਗੁ-ਜ਼ਾ-ਰ ਲਵੋ ਪਰ ਅਜਿਹੇ ਲੋਕਾਂ ਤੋਂ ਜਿੰਨਾ ਹੋ ਸਕਦਾ ਹੈ ਦੂਰ ਰਹੋ। ਕਿਰਨਪ੍ਰੀਤ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਘਰ ਦੀ ਗ਼-ਰੀ-ਬੀ ਕਾਰਨ ਆਪਣੀ ਧੀ ਨੂੰ ਵਿਦੇਸ਼ ਭੇਜ ਦਿੱਤਾ ਸੀ। ਨਕੋਦਰ ਵਿਚ ਡਾਕਟਰਾਂ ਨੇ ਉਸ ਦੇ ਟੀ-ਕਾ ਲਗਾ ਕੇ ਉਸ ਦੀ ਕਿ-ਡ-ਨੀ ਕੱਢ ਲਈ ਸੀ। ਜਿਸ ਕਰਕੇ ਉਹ ਕੰਮ ਨਹੀਂ ਕਰ ਸਕਦਾ ਅਤੇ ਉਸ ਨੇ ਆਪਣੀ ਧੀ ਵਿਦੇਸ਼ ਭੇਜ ਦਿੱਤੀ।

ਰਾਸ਼ਟਰੀ ਪਰਸ਼ੂ ਰਾਮ ਸੈਨਾ ਦੇ ਅਹੁਦੇਦਾਰ ਸਨੀ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਕਿਰਨਪ੍ਰੀਤ ਦੇ ਪਿਤਾ ਨੇ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਐੱਮ.ਪੀ. ਭਗਵੰਤ ਮਾਨ ਨਾਲ ਸੰਪਰਕ ਕੀਤਾ। ਭਗਵੰਤ ਮਾਨ ਦੁਆਰਾ ਲੜਕੀ ਨੂੰ ਵਾਪਸ ਲਿਆਂਦਾ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.