ਕੈਨੇਡਾ ਤੋਂ ਕੁਝ ਸਮੇਂ ਤੋਂ ਪੰਜਾਬੀ ਮੁੰਡੇ ਅਤੇ ਕੁੜੀਆਂ ਨਾਲ ਅ-ਣ-ਸੁ-ਖਾ-ਵੀ-ਆਂ ਘ-ਟ-ਨਾ-ਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਦਿਨੀਂ ਮਾਂਟਰੀਅਲ ਸ਼ਹਿਰ ਵਿੱਚ ਕਾਰ ਸਵਾਰ ਮੁੰਡੇ ਅਤੇ ਕੁੜੀ ਦੀ ਝੀਲ ਵਿੱਚ ਕਾਰ ਸਮੇਤ ਡਿੱਗ ਕੇ ਡੁੱ-ਬ ਜਾ-ਣ ਨਾਲ ਜਾਨ ਚਲੀ ਗਈ ਸੀ। ਹੁਣ ਮਿਸੀਸਾਗਾ ਤੋਂ ਵੀ ਅਜਿਹੀ ਹੀ ਇੱਕ ਮਾ-ੜੀ ਖ਼ਬਰ ਮਿਲੀ ਹੈ। ਫਿਰੋਜ਼ਪੁਰ ਦੀ 20 ਸਾਲਾ ਲੜਕੀ ਪਰਵਿੰਦਰ ਕੌਰ ਦੀ ਇੱਕ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ ਹੈ। ਜਦ ਕਿ ਕਾਰ ਵਿੱਚ ਸਵਾਰ ਉਸ ਦੇ ਸਾਥੀ ਭੈਣ ਭਰਾ ਦੇ ਸੱ-ਟਾਂ ਲੱਗੀਆਂ ਹਨ।
ਪਰਵਿੰਦਰ ਕੌਰ ਦੇ ਪਰਿਵਾਰ ਨੇ ਉਸ ਦੀ ਮ੍ਰਤਕ ਦੇਹ ਜਲਦੀ ਪੰਜਾਬ ਭੇਜਣ ਦੀ ਮੰਗ ਕੀਤੀ ਹੈ। ਮ੍ਰਤਕ ਪਰਵਿੰਦਰ ਕੌਰ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਲੱਗਭੱਗ 2 ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਗਈ ਸੀ। ਹੁਣ ਉਸ ਦੀ ਪੜ੍ਹਾਈ ਖ-ਤ-ਮ ਹੋ ਗਈ ਸੀ ਅਤੇ ਵਰਕ ਪਰਮਿਟ ਮਿਲਣ ਵਾਲਾ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਪਿੰਡ ਦੇ ਹੀ 2 ਭੈਣ ਭਰਾ ਵੀ ਉੱਥੇ ਪੜ੍ਹਨ ਗਏ ਹੋਏ ਹਨ। ਇਹ ਤਿੰਨੇ ਜਣੇ ਕਾਰ ਵਿੱਚ ਘਰ ਨੂੰ ਵਾਪਿਸ ਆ ਰਹੇ ਸਨ ਕਿ ਹਾ-ਦ-ਸਾ ਵਾਪਰ ਗਿਆ। ਕਾਰ ਵਿੱਚ ਉਨ੍ਹਾਂ ਦੀ ਧੀ ਪਿੱਛੇ ਬੈਠੀ ਸੀ ਅਤੇ ਭੈਣ ਭਰਾ ਅੱਗੇ ਸਨ।
ਪਰਵਿੰਦਰ ਕੌਰ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੀ ਮ੍ਰਤਕ ਦੇਹ ਜਲਦੀ ਪੰਜਾਬ ਭੇਜੀ ਜਾਵੇ। ਪਰਵਿੰਦਰ ਕੌਰ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਤਕਾ ਇੱਕ ਭਰਾ ਦੀ ਭੈਣ ਸੀ। ਉਸ ਦਾ ਭਰਾ ਛੋਟਾ ਹੈ। ਪਰਿਵਾਰ ਨੇ ਬੜੀਆਂ ਉ-ਮੀ-ਦਾਂ ਨਾਲ ਪਰਵਿੰਦਰ ਕੌਰ ਨੂੰ ਪੜ੍ਹਨ ਲਈ ਵਿਦੇਸ਼ ਭੇਜਿਆ ਸੀ। ਪਰਿਵਾਰ ਵਿਚ ਮਾ-ਤ-ਮ ਛਾ-ਇ-ਆ ਹੋਇਆ ਹੈ। ਉਹ ਪਰਵਿੰਦਰ ਕੌਰ ਦੀ ਮ੍ਰਤਕ ਦੇਹ ਦੀ ਉ-ਡੀ-ਕ ਕਰ ਰਹੇ ਹਨ।ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
