Home / ਤਾਜ਼ਾ ਖਬਰਾਂ / ਚਰਨਜੀਤ ਸਿੰਘ ਚੰਨੀ ਬਾਰੇ ਆਈ ਵੱਡੀ ਖਬਰ

ਚਰਨਜੀਤ ਸਿੰਘ ਚੰਨੀ ਬਾਰੇ ਆਈ ਵੱਡੀ ਖਬਰ

ਚਰਨਜੀਤ ਸਿੰਘ ਚੰਨੀ ਦਾ ਪੰਜਾਬ ਦਾ ਨਵਾਂ ਪ੍ਰਧਾਨ ਮੰਤਰੀ ਜੋ ਕਿ ਇਕ ਦਮ ਹੀ ਚਰਚਾ ਵਿਚ ਆ ਗਏ |ਹਾਲਾਂਕਿ ਚਰਨਜੀਤ ਸਿੰਘ ਨੇ ਖੁਦ ਵੀ ਨਹੀਂ ਸੋਚਿਆ ਹੋਣਾ ਕਿ ਉਹ ਇਸ ਵਾਰ ਪੰਜਾਬ ਦੇ CM ਦਾ ਅਹੁਦਾ ਸੰਭਾਲਣਗੇ |ਪਰ ਚਾਰਜਿਤ ਸਿੰਘ ਨੂੰ ਸਾਰੇ ਪਾਸਿਆਂ ਤੋਂ ਮੁਬਾਰਕਬਾਦ ਮਿਲ ਰਹੀ ਹੈ |ਹਮਦਰਦ ਟੀਵੀ ਦੀ ਇਕ ਟੀਮ ਜਦੋ ਚਰਨਜੀਤ ਸਿੰਘ ਚੰਨੀ ਜੀ ਦੇ ਘਰ ਪਹੁੰਚੀ ਤਾ ਓਹਨਾ ਨੇ ਚਰਨਜੀਤ ਸਿੰਘ ਜੀ ਦੀਆ ਉਹ ਬਚਪਨ ਦੀਆ ਗੱਲਾਂ ਤੇ ਉਹ ਜਿੰਦਗੀ ਤੋਂ ਹੁਣ ਤਕ ਜਿੰਦਗੀ ਦੀ ਪੁੱਛ ਪੜਤਾਲ ਕੀਤੀ |

ਚਰਨਜੀਤ ਸਿੰਘ ਚੰਨੀ ਕੋਈ ਬਹੁਤ ਅਮੀਰ ਘਰਾਣੇ ਨਾਲ ਸੰਬੰਧਿਤ ਨਹੀਂ ਸਨ |ਚਰਨਜੀਤ ਸਿੰਘ ਜੀ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਉਹ ਦਸ ਰਹੇ ਹਨ ਕਿ ਉਹ ਕਿਵੇਂ ਆਪਣੇ ਘਰ ਚ ਮਿਤੀ ਦਾ ਲੇਪ ਲਗਾਉਂਦੇ ਸੀ ਤੇ ਟੋਭੇ ਤੋਂ ਮਿੱਟੀ ਲੈ ਕੇ ਘਰ ਨੂੰ ਮਿਤੀ ਦਾ ਲੇਪ ਕਰਦੇ ਸੀ |ਇਸ ਗੱਲ ਬਾਰੇ ਜਦੋ ਓਹਨਾ ਦੇ ਪਿੰਡ ਵਾਲਿਆਂ ਤੇ ਓਹਨਾ ਦੇ ਪਰਿਵਾਰਕ ਮੈਂਬਰ ਤੋਂ ਪੁਸ਼ੇਆ ਗਿਆ ਤਾ ਓਹਨਾ ਕਿਹਾ ਕਿ ਹਾਂ ਇਹ ਗੱਲ ਬਿਲਕੁਲ ਸੱਚ ਹੈ |

ਚੰਨੀ ਜੀ ਦੇ ਪਿੰਡ ਦੇ ਵਿਚ ਵੀ ਓਹਨਾ ਬਾਰੇ ਚਰਚਾ ਕੀਤੀ ਗਈ ਤਾ ਓਹਨਾ ਕਿਹਾ ਕਿ ਚੰਨੀ ਬਹੁਤ ਹੀ ਮੇਹਨਤੀ ਹੈ ਤੇ ਮੇਹਨਤ ਦੇ ਕਰਕੇ ਹੀ ਇਸ ਅਹੁਦੇ ਤਕ ਪਹੁੰਚ ਹੈ ਹਰ ਬਜ਼ੁਰਗ ਤੋਂ ਲੈਕੇ ਬਚੇ ਨੇ ਓਹਨਾ ਦੀ ਸਿਫ਼ਤ ਹੀ ਕੀਤੀ |ਓਹਨਾ ਨੇ ਅਪੀਲ ਕੀਤੀ ਕਿ ਪਿੰਡ ਦੇ ਵਿਚ ਜੋ ਵੀ ਵਿਕਾਸ ਹੋਣ ਵਾਲਾ ਹੈ ਕਿਰਪਾ ਕਰਕੇ ਓਹਨੂੰ ਮੁਖ ਰੱਖਣ |ਪਿੰਡ ਵਾਲਿਆਂ ਨੇ ਆਸ ਜਤਾਉਂਦੇ ਹੋਏ ਕਿਹਾ ਕਿ ਓਹਨਾ ਨੂੰ ਕਹਿਣ ਦੀ ਵੀ ਲੋੜ ਨਹੀਂ ਹੈ ਚਰਨਜੀਤ ਸਿੰਘ ਖੁਦ ਹੀ ਪਿੰਡ ਦਾ ਵਿਕਾਸ ਕਰਨਗੇ |

ਕਿਉਕਿ ਚੰਨੀ ਇਕ ਸੂਝਵਾਨ ਤੇ ਪੜੇ ਲਿਖੇ ਨੇਤਾ ਹਨ |ਬਹਿਸਾਂ ਨੇ ਵੀ ਤੇ ਪਿੰਡ ਵਾਲਿਆਂ ਨੇ ਵੀ ਆਪਣੇ ਪਿੰਡ ਦੇ CM ਦੇ ਅੱਗੇ ਕੁਸ਼ ਮੰਗਾ ਰਖਿਆ ਤੇ ਓਹਨਾ ਆਸ ਜਤਾਈ ਕਿ ਚੰਨੀ ਜੀ ਜਲਦੀ ਹੀ ਓਹਨਾ ਦੀਆ ਇਹ ਸਮੱਸਿਆਵਾਂ ਦੂਰ ਕਰਨਗੇ |ਪਾਰ ਦੇਖਿਆ ਜਾਵੇ ਤਾ ਕਚੰਨੀ ਜੀ ਕੋਲ ਸਮਾਂ ਥੋੜਾ ਹੈ ਤੇ ਕਾਮ ਬਹੁਤ ਜਿਆਦਾ |ਹੁਣ ਦੇਖਦੇ ਹਨ ਕਿ ਚੰਨੀ ਜੀ ਪੰਜਾਬ ਦੇ ਲੋਕਾਂ ਨੂੰ ਕਿਵੇਂ ਖੁਸ਼ ਕਰਨਗੇ |ਦੇਖੋ ਪੂਰੀ ਵੀਡੀਓ ਰਿਪੋਰਟ

About Jagjit Singh

Check Also

ਕਿਸਾਨਾਂ ਦੇ ਨਾਂ ‘ਤੇ ਰੇਲ ਗੱਡੀ ਵਿੱਚੋਂ ਮੰਗ ਰਿਹਾ ਸੀ ਪੈਸੇ, ਚੜ੍ਹ ਗਿਆ ਕਿਸਾਨਾਂ ਦੇ ਧੱਕੇ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ …

Leave a Reply

Your email address will not be published. Required fields are marked *