ਖ਼ੁਸ਼ੀਆਂ ਕਦੋਂ ਗ਼-ਮੀ ਵਿੱਚ ਬਦਲ ਜਾਣ, ਕੁਝ ਕਿਹਾ ਨਹੀਂ ਜਾ ਸਕਦਾ। ਹਾਲਤ ਪਲ-ਪਲ ਬਦਲਦੇ ਰਹਿੰਦੇ ਹਨ। ਆਦਮੀ ਵਿੱਚ ਸ਼-ਹਿ-ਣ-ਸ਼ੀ-ਲ-ਤਾ ਨਹੀਂ ਰਹੀ। ਜਲਦੀ ਇਨਸਾਨ ਆਪੇ ਤੋਂ ਬਾਹਰ ਹੋਕੇ ਅਜਿਹੀ ਕਾਰਾਵਾਈ ਕਰ ਬੈਠਦਾ ਹੈ, ਜਿਸ ਦਾ ਖ-ਮਿ-ਆ-ਜ਼ਾ ਭੁ-ਗ-ਤ-ਣਾ ਬਾਅਦ ਵਿਚ ਔ-ਖਾ ਹੋ ਜਾਂਦਾ ਹੈ। ਅੰਮ੍ਰਿਤਸਰ ਵਿੱਚ ਰਣਦੀਪ ਗਿੱਲ ਨਾਮ ਦੇ ਇਕ ਵਿਅਕਤੀ ਨੇ ਪ-ਸ-ਤੌ-ਲ ਨਾਲ 30-31 ਸਾਲਾਂ ਪ੍ਰਿੰਸ ਦੀ ਜਾਨ ਲੈ ਲਈ ਹੈ ਅਤੇ ਮਨੋਜ ਨਾਮ ਦੇ ਵਿਅਕਤੀ ਦੇ ਸੱ-ਟਾਂ ਲੱਗੀਆਂ ਹਨ।
ਮ੍ਰਤਕ ਆਪਣੀ ਭੈਣ ਦੇ ਵਿਆਹ ਦੀ ਤਿਆਰੀ ਕਰ ਰਿਹਾ ਸੀ। ਘ-ਟ-ਨਾ ਤੋਂ ਬਾਅਦ ਦੋ-ਸ਼ੀ ਆਪਣੇ ਸਾਥੀਆਂ ਸਮੇਤ ਦੌੜ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਤਕ ਦੇ ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਮ੍ਰਤਕ ਪ੍ਰਿੰਸ ਦੀ ਭੈਣ ਨੇ ਦੱਸਿਆ ਹੈ ਕਿ ਪੈਲੇਸ ਬੁੱਕ ਕਰਨ ਦੇ ਸਬੰਧ ਵਿੱਚ ਉਨ੍ਹਾਂ ਦਾ ਭਰਾ ਚਰਚ ਵਿੱਚ ਬੈਠਾ ਸੀ। ਉਹ ਉਥੇ ਕਈ ਜਾਣੇ ਸਨ। ਉਥੇ ਰਣਦੀਪ ਗਿੱਲ ਆਇਆ ਅਤੇ ਉਨ੍ਹਾਂ ਨਾਲ ਤ-ਕ-ਰਾ-ਰ ਕਰਨ ਲੱਗਾ।ਮ੍ਰਤਕ ਦੀ ਭੈਣ ਦੇ ਦੱਸਣ ਮੁਤਾਬਿਕ ਰਣਦੀਪ ਨੇ ਪਿ-ਸ-ਤੌ-ਲ ਕੱ-ਢ ਲਿਆ। ਇਸ ਤੇ ਮਨੋਜ ਨੇ ਉਸ ਨੂੰ ਸਮਝਾਇਆ ਕਿ ਇਹ ਧਾਰਮਿਕ ਸਥਾਨ ਹੈ। ਇਥੇ ਅਜਿਹੇ ਕੰਮ ਸੋ-ਭਾ ਨਹੀਂ ਦਿੰਦੇ। ਰਣਦੀਪ ਨੇ ਪ-ਸ-ਤੌ-ਲ ਦਾ ਨਿ-ਸ਼ਾ-ਨਾ ਪ੍ਰਿੰਸ ਦੀ ਛਾਤੀ ਵਿੱਚ ਲਗਾ ਦਿੱਤਾ। ਉਹ ਉੱਥੇ ਹੀ ਡਿੱਗ ਪਿਆ ਅਤੇ ਦੋ-ਸ਼ੀ ਆਪਣੇ ਸਾਥੀਆਂ ਸਮੇਤ ਦੌ-ੜ ਗਿਆ। ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਰਣਦੀਪ ਦੀ 4 ਦਿਨ ਪਹਿਲਾਂ ਕਿਸੇ ਨਾਲ ਤ-ਕ-ਰਾ-ਰ-ਬਾ-ਜ਼ੀ ਹੋਈ ਸੀ।
ਰਣਦੀਪ ਸਮਝਦਾ ਸੀ ਕਿ ਪ੍ਰਿੰਸ ਵੀ ਦੂਸਰੇ ਧਿਰ ਦੇ ਨਾਲ ਹੈ।ਸੀਨੀਅਰ ਪੁਲੀਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਸ ਗਲੀ ਵਿੱਚ ਜਸਪਾਲ ਮਸੀਹ ਦਾ ਘਰ ਵੀ ਹੈ। ਇੱਥੇ ਕਈ ਜਣੇ ਇਕੱਠੇ ਬੈਠੇ ਸਨ। ਰਣਦੀਪ ਗਿੱਲ ਨੇ ਆ ਕੇ ਪ-ਸ-ਤੌ-ਲ ਚਲਾ ਦਿੱਤਾ। ਜਿਸ ਕਰਕੇ ਪ੍ਰਿੰਸ ਦੀ ਜਾਨ ਚਲੀ ਗਈ ਅਤੇ ਮਨੋਜ ਦੇ ਸੱ-ਟਾਂ ਲੱਗੀਆਂ ਹਨ। 2 ਜਣਿਆਂ ਦਾ ਨਾਮ ਲਿਆ ਜਾ ਰਿਹਾ ਹੈ। ਪੁਲੀਸ ਬਿਆਨ ਦਰਜ ਕਰ ਰਹੀ ਹੈ ਤਾਂ ਕਿ ਕਾਰਵਾਈ ਕੀਤੀ ਜਾ ਸਕੇ।
