Home / ਤਾਜ਼ਾ ਖਬਰਾਂ / ਘਰ ਦੀ ਛੱਤ ਤੇ ਕਰ ਰਿਹਾ ਸੀ ਸੈਰ-ਹੇਠਾਂ ਪਲਾਟ ਚ ਦੇਖੀ ਅਜਿਹੀ ਚੀਜ ਪੈਰਾਂ ਹੇਠੋਂ ਨਿਕਲਗੀ ਜਮੀਨ

ਘਰ ਦੀ ਛੱਤ ਤੇ ਕਰ ਰਿਹਾ ਸੀ ਸੈਰ-ਹੇਠਾਂ ਪਲਾਟ ਚ ਦੇਖੀ ਅਜਿਹੀ ਚੀਜ ਪੈਰਾਂ ਹੇਠੋਂ ਨਿਕਲਗੀ ਜਮੀਨ

ਅੰਮ੍ਰਿਤਸਰ ਦੇ ਲੱਛਮੀ ਵਿਹਾਰ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਰਵੀ ਕੁਮਾਰ ਉਰਫ਼ ਤੇਜੂ ਦੀ ਮ੍ਰਤਕ ਦੇਹ ਝਾ ੜੀ ਆਂ ਵਿੱਚੋਂ ਮਿਲੀ ਹੈ। ਮ੍ਰਤਕ ਦੀ ਮਾਂ ਨੇ ਤੇਜੂ ਦੇ ਦੋਸਤ ਮਨਜੀਤ ਸਿੰਘ ਉਰਫ ਮੀਤਾ ਅਤੇ ਸੋਨਾ ਨਾਮ ਦੇ ਨੌਜਵਾਨਾਂ ਤੇ ਤੇਜੂ ਦੀ ਜਾਨ ਲੈਣ ਦੇ ਦੋ-ਸ਼ ਲਾਏ ਹਨ। ਮ੍ਰਤਕ ਵਿਆਹਿਆ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਜਿਨ੍ਹਾਂ ਵਿੱਚ ਦੋ ਪੁੱਤਰ ਅਤੇ ਇੱਕ ਧੀ ਹੈ। ਪੁਲੀਸ ਨੇ ਮ੍ਰਤਕ ਦੇਹ ਕ-ਬ-ਜ਼ੇ ਵਿੱਚ ਲੈ ਲਈ ਹੈ ਅਤੇ ਮ੍ਰਤਕ ਦੇ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲਿਖੇ ਜਾ ਰਹੇ ਹਨ ਤਾਂ ਕਿ ਕਾ-ਨੂੰ-ਨੀ ਕਾਰਵਾਈ ਕੀਤੀ ਜਾ ਸਕੇ।ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਤਕ ਦੀ ਮਾਂ ਦਾ ਕਹਿਣਾ ਹੈ ਕਿ ਨਿਹੰਗ ਦਾ ਪੁੱਤਰ ਮੀਤਾ ਅਤੇ ਉਸ ਦਾ ਦੋਸਤ ਸੋਨਾ ਇਸ ਮਾਮਲੇ ਲਈ ਜ਼ਿੰ-ਮੇ-ਵਾ-ਰ ਹਨ। ਮੀਤਾ ਪਹਿਲਾਂ ਵੀ ਤੇਜੂ ਨੂੰ ਬੁਲਾ ਕੇ ਲੈ ਜਾਂਦਾ ਸੀ। ਇਹ ਤਿੰਨੇ ਜਣੇ ਮਿਲ ਕੇ ਦਾ-ਰੂ ਪੀਂਦੇ ਸਨ। ਦਾ-ਰੂ ਪੀ ਕੇ ਇਹ ਉ-ਲ-ਝ ਵੀ ਜਾਂਦੇ ਸਨ। ਮੀਤਾ ਪਹਿਲਾਂ ਵੀ ਇਨ੍ਹਾਂ ਦੇ ਘਰ ਆਕੇ ਤੇਜੂ ਦੀ ਖਿੱ-ਚ ਧੂ-ਹ ਕਰ ਚੁੱਕਾ ਹੈ।

ਮ੍ਰਤਕ ਦੀ ਮਾਂ ਦੇ ਦੱਸਣ ਮੁਤਾਬਿਕ ਮ੍ਰਤਕ ਆਪਣੀ ਭੈਣ ਦੇ ਘਰ ਸੌਂ-ਦਾ ਸੀ। ਉਨ੍ਹਾਂ ਨੇ ਦੋ-ਸ਼ੀ-ਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਕੇਵਲ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਲੱਛਮੀ ਵਿਹਾਰ ਵਿੱਚ ਰਹਿੰਦੇ ਹਨ। ਜਦੋਂ ਉਹ ਸਵੇਰੇ ਉੱਠ ਕੇ ਆਪਣੇ ਘਰ ਦੀ ਛੱਤ ਤੇ ਸੈਰ ਕਰ ਰਿਹਾ ਸੀ ਤਾਂ ਉਸ ਨੇ ਨਾਲ ਵਾਲੇ ਖਾਲੀ ਪਲਾਟ ਵਿੱਚ ਕੋਈ ਮਿ੍ਤਕ ਦੇਹ ਦੇਖੀ। ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਉਸ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ।

ਪੁਲਿਸ ਅਧਿਕਾਰੀ ਅਨੁਸਾਰ ਪੱਛਮੀ ਵਿਹਾਰ ਵਿੱਚ ਉਨ੍ਹਾਂ ਨੂੰ ਮ੍ਰਤਕ ਦੇ ਮਿਲਣ ਦੀ ਜਾਣਕਾਰੀ ਮਿਲੀ ਸੀ। ਮ੍ਰਤਕ ਦੇਹ ਦੀ ਸ਼-ਨਾ-ਖ਼-ਤ ਹੋ ਚੁੱਕੀ ਹੈ। ਇਹ ਰਵੀ ਕੁਮਾਰ ਦੀ ਮ੍ਰਤਕ ਦੀ ਦੇਹ ਹੈ। ਜੋ ਕਾਲੀ ਮਾਤਾ ਮੰਦਰ ਨੇੜੇ ਕਿਰਾਏ ਤੇ ਰਹਿੰਦਾ ਸੀ। ਮ੍ਰਤਕ ਵਿਆਹਿਆ ਹੋਇਆ ਸੀ ਅਤੇ ਉਸ ਦੇ ਬੱਚੇ ਵੀ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਤਕ ਦੀ ਪਤਨੀ ਅਤੇ ਭਰਾ ਪਹੁੰਚ ਗਏ ਹਨ। ਉਨ੍ਹਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾਵੇਗਾ।

About admin

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.