ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਜਸਪਾਲ ਨਗਰ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਪੁੱਤਰ ਗੁਰਮੇਜ ਸਿੰਘ ਦੀ ਇੱਕ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ। ਉਹ 8ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਪੇਪਰ ਦੇਣ ਗਿਆ ਸੀ। ਅੱਜ ਉਸ ਦਾ ਅਖੀਰਲਾ ਪੇਪਰ ਸੀ। ਉਸ ਦੀ ਐਕਟਿਵਾ ਇਕ ਆਟੋ ਨਾਲ ਟ-ਕ-ਰਾ ਗਈ। ਜਿਸ ਕਰਕੇ ਇਹ ਹਾ-ਦ-ਸਾ ਵਾਪਰ ਗਿਆ। ਦਿਲ ਪ੍ਰੀਤ ਦੇ ਸਿਰ ਵਿੱਚ ਸੱ-ਟ ਲੱਗਣ ਕਾਰਨ ਉਸ ਨੇ ਮੌਕੇ ਤੇ ਹੀ ਦਮ ਤੋ-ੜ ਦਿੱਤਾ। ਪੁਲਿਸ ਨੇ ਮਾਮਲਾ ਦਰ ਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀ-ੜ-ਤ ਪਰਿ ਵਾਰ ਨੇ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰ ਤਕ ਦਿਲ ਪ੍ਰੀਤ ਸਿੰਘ ਦੇ ਤਾਈ ਦੇ ਦੱਸਣ ਮੁਤਾਬਿਕ ਦਿਲਪ੍ਰੀਤ ਸਕੂਲ ਵਿੱਚ ਪੇਪਰ ਦੇਣ ਗਿਆ ਸੀ।ਸ ਦਾ ਅਖੀਰਲਾ ਪੇਪਰ ਸੀ। ਉਹ ਅੱਠਵੀਂ ਜਮਾਤ ਦੇ ਪੇਪਰ ਦੇ ਰਿਹਾ ਸੀ। ਉਸ ਦੀ ਤਾਈ ਦੇ ਦੱਸਣ ਮੁਤਾਬਿਕ ਦਿਲ ਪ੍ਰੀਤ ਬਹੁਤ ਖੁ-ਸ਼ ਸੀ। ਕਿਉਂਕਿ ਉਸ ਦੇ ਅੱਜ ਪੇਪਰ ਖ਼-ਤ-ਮ ਹੋ ਜਾਣੇ ਸਨ। ਉਹ ਕਹਿੰਦਾ ਸੀ ਕਿ ਸਕੂਲ ਤੋਂ ਵਾਪਸ ਆਉਂਦੇ ਸਮੇਂ ਉਹ ਭੰ-ਗ-ੜਾ ਪਾਉਂਦਾ ਆਵੇਗਾ।
ਸ ਦਾ ਅਖੀਰਲਾ ਪੇਪਰ ਸੀ। ਉਹ ਅੱਠਵੀਂ ਜਮਾਤ ਦੇ ਪੇਪਰ ਦੇ ਰਿਹਾ ਸੀ। ਉਸ ਦੀ ਤਾਈ ਦੇ ਦੱਸਣ ਮੁਤਾਬਿਕ ਦਿਲਪ੍ਰੀਤ ਬਹੁਤ ਖੁ-ਸ਼ ਸੀ। ਕਿਉਂਕਿ ਉਸ ਦੇ ਅੱਜ ਪੇਪਰ ਖ਼-ਤ-ਮ ਹੋ ਜਾਣੇ ਸਨ। ਉਹ ਕਹਿੰਦਾ ਸੀ ਕਿ ਸਕੂਲ ਤੋਂ ਵਾਪਸ ਆਉਂਦੇ ਸਮੇਂ ਉਹ ਭੰ-ਗ-ੜਾ ਪਾਉਂਦਾ ਆਵੇਗਾ।ਉਸ ਨੇ ਮੌਕੇ ਤੇ ਦਮ ਤੋੜ ਦਿੱਤਾ। ਉਨ੍ਹਾਂ ਨੇ ਆਟੋ ਚਾਲਕ ਤੇ ਕਾ-ਨੂੰ-ਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਦਿਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਸੁਲਤਾਨਵਿੰਡ ਰੋਡ ਤੇ ਸੜਕ ਹਾ-ਦ-ਸਾ ਵਾਪਰ ਗਿਆ। ਉਹ ਜਸਪਾਲ ਨਗਰ ਦਾ ਰਹਿਣ ਵਾਲਾ ਸੀ
ਅਤੇ ਐਕਟਿਵਾ ਤੇ ਪੇਪਰ ਦੇਣ ਜਾ ਰਿਹਾ ਸੀ। ਹਾਦਸੇ ਵਿੱਚ ਉਸ ਦੇ ਸਿਰ ਵਿੱਚ ਸੱ-ਟ ਲੱਗਣ ਕਾਰਨ ਉਸ ਨੇ ਦਮ ਤੋ-ੜ ਦਿੱਤਾ ਹੈ। ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰਨ ਵਿਚ ਜੁੱ-ਟ ਗਈ। ਉਹ ਸੀਸੀਟੀਵੀ ਕੈਮਰੇ ਦੀ ਫੁ-ਟੇ-ਜ ਦੇਖ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਕਾ-ਨੂੰ-ਨ ਮੁਤਾਬਿਕ ਬਣਦੀ ਕਾਰਵਾਈ ਕਰਨਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ