ਭਾਵੇਂ ਸੂਬਾ ਸਰਕਾਰ ਵੱਲੋਂ ਅਮਨ ਕਾ-ਨੂੰ-ਨ ਦੀ ਸਥਿਤੀ ਨੂੰ ਕਾਇਮ ਰੱਖਣ ਦੀ ਹਰ ਕੋ-ਸ਼ਿ-ਸ਼ ਕੀਤੀ ਜਾਂਦੀ ਹੈ ਅਤੇ ਪੁਲੀਸ ਅਧਿਕਾਰੀ ਗ-ਲ-ਤ ਅਨਸਰਾਂ ਤੇ ਹਰ ਸਮੇਂ ਤਿੱ-ਖੀ ਨਜ਼ਰ ਰੱਖਦੇ ਹਨ ਪਰ ਫੇਰ ਵੀ ਕਿਤੇ ਨਾ ਕਿਤੇ ਇਹ ਵਿਅਕਤੀ ਆਪਣੇ ਇਰਾਦਿਆਂ ਵਿੱਚ ਕਿਸੇ ਹੱਦ ਤਕ ਕਾਮਯਾਬ ਹੋ ਜਾਂਦੇ ਹਨ। ਅਜਿਹੀਆਂ ਘਟ-ਨਾ-ਵਾਂ ਦਾ ਵਾਪਰਨਾ ਸਾਡੇ ਸਮਾਜ ਲਈ ਨੁ-ਕ-ਸਾ-ਨ-ਦੇ-ਹ ਮੰਨਿਆ ਜਾਂਦਾ ਹੈ।
ਕਿਉਂਕਿ ਜਿ-ਊ-ਣ ਦਾ ਹਰ ਕਿਸੇ ਨੂੰ ਅਧਿਕਾਰ ਹੈ। ਜੇਕਰ ਕੋਈ ਇਹ ਅਧਿਕਾਰ ਵੀ ਖੋ-ਹ ਲਵੇ, ਫੇਰ ਤਾਂ ਜੰਗਲ ਰਾਜ਼ ਹੀ ਬਣ ਜਾਵੇਗਾ। ਫਿਰੋਜ਼ਪੁਰ ਤੋਂ ਪ੍ਰਾਪਤ ਹੋਈ ਖ਼ਬਰ ਅਨੁਸਾਰ ਕਾਰ ਵਿਚ ਸਵਾਰ ਇਕ ਵਿਅਕਤੀ ਦੀ ਗੰ-ਨ ਦੀ ਮ-ਦ-ਦ ਨਾਲ ਇੱਕ ਹੋਰ ਕਾਰ ਵਿੱਚ ਸਵਾਰ 2-3 ਨੌਜਵਾਨਾਂ ਨੇ ਜਾਨ ਲੈ ਲਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੋਨਾ ਰਾਣੀ ਰਾਮ ਦੀ ਔਰਤ ਨੇ ਦੱਸਿਆ ਹੈ ਕਿ ਉਹ ਕਾਰ ਵਿੱਚ ਸਵਾਰ ਹੋ ਕੇ ਆਪਣੀ ਭੈਣ ਨੂੰ ਛੱਡਣ ਗਏ ਸਨ।
ਉਹ ਆਪਣੇ ਘਰ ਦੇ ਨੇੜੇ ਹੀ ਪਹੁੰਚ ਗਏ ਸਨ ਅਤੇ ਗੱਡੀ ਗੈਰੇਜ ਵਿਚ ਲਗਾਉਣ ਲੱਗੇ ਸਨ। ਉਹ ਆਪਣੇ ਪਤੀ ਦੇ ਨਾਲ ਅੱਗੇ ਬੈਠੀ ਸੀ। ਜਦ ਕਿ ਉਨ੍ਹਾਂ ਦਾ ਬੱਚਾ ਪਿਛਲੀ ਸੀਟ ਉੱਤੇ ਸੀ। ਮੋਨਾ ਰਾਣੀ ਦੇ ਦੱਸਣ ਮੁਤਾਬਿਕ ਐਨ ਉਸ ਸਮੇਂ ਇਕ ਹੋਰ ਕਾਰ ਆਈ। ਜਿਸ ਵਿੱਚ 2-3 ਮੁੰਡੇ ਸਵਾਰ ਸਨ। ਉਨ੍ਹਾਂ ਨੇ ਕਾਰ ਉਨ੍ਹਾਂ ਦੀ ਕਾਰ ਦੇ ਬਿਲਕੁਲ ਨਾਲ ਲਗਾ ਲਈ। ਉਨ੍ਹਾਂ ਨੂੰ 5 ਆਵਾਜ਼ਾਂ ਸੁਣਾਈ ਦਿੱਤੀਆਂ।
ਉਨ੍ਹਾਂ ਨੂੰ ਕੋਈ ਸਮਝ ਨਾ ਲੱਗੀ ਕਿ ਕੀ ਹੋਇਆ ਹੈ। ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਟੁੱ-ਟ ਗਿਆ। ਉਹ ਇਹ ਹੀ ਸਮਝਦੀ ਰਹੀ ਕਿ ਕਿਸੇ ਨੇ ਪ-ਟਾ-ਕੇ ਚਲਾਏ ਹਨ। ਜਦ ਕਿ ਮਾਮਲੇ ਦੀ ਉਸ ਨੂੰ ਬਾਅਦ ਵਿਚ ਸਮਝ ਆਈ। ਮੋਨਾ ਰਾਣੀ ਨੇ ਦੱਸਿਆ ਹੈ ਕਿ ਜਦੋਂ ਉਸ ਦੇ ਪਤੀ ਚੇਤਨ ਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
