Breaking News
Home / ਤਾਜ਼ਾ ਖਬਰਾਂ / ਗੋਲਡਨ ਹੱਟ ਵਾਲੇ ਰਾਣਾ ਜੀ ਦਾ ਵੱਡਾ ਐਲਾਨ

ਗੋਲਡਨ ਹੱਟ ਵਾਲੇ ਰਾਣਾ ਜੀ ਦਾ ਵੱਡਾ ਐਲਾਨ

ਆ ਰਹੀ ਵੱਡੀ ਖ਼ਬਰ ਜੋ ਕੇ ਤੁਹਾਨੂੰ ਪਤਾ ਈ ਆ ਜੋ ਕਿਸਾਨ ਭਰਾਵਾਂ ਵਲੋਂ ਕਾਫੀ ਲੰਮੇ ਸਮੇ ਤੋਂ ਜੋ ਕ ਅੰਦੋਲਨ ਚਲ ਰਿਹਾ ਜਿਸ ਵਿਚ ਸਿੰਘੂ ਤੇ ਟਿਕਰੀ ਬਾਡਰ ਤੇ ਜੋ ਧਰਨਾ ਚਲ ਰਿਹਾ ਉਸ ਵਿਚ ਜੋ ਵੀਰ ਭਰਾ ਸੇਵਾ ਕਰ ਰਹੇ ਆ ਓਹਨਾ ਵਿਚ ਰਾਮ ਸਿੰਘ ਰਾਣਾ ਵਲੋਂ ਇਕ ਬਹੁਤ ਵੱਡੀ ਸੇਵਾ ਕੀਤੀ ਗਈ ਪਰ ਕੁਝ ਦਿਨਾਂ ਤੋਂ ਪ੍ਰਸ਼ਾਸਨ ਵਲੋਂ ਓਹਨਾ ਦੇ ਹੋਟਲ ਅਗੇ ਰੋਡ ਤੇ ਪੱਕੇ ਪੱਥਰ ਲਗਵਾ ਦਿਤੇ ਜੋ ਕ ਪ੍ਰਸਾਸ਼ਨ ਵਲੋਂ ਇਹ ਸੋਚ ਕੇ ਲਗਵਾਏ ਸੀ ਕੇ ਕੋਈ ਵੀ ਓਹਨਾ ਦੇ ਢਾਬੇ ਤੇ ਨਾ ਸਕੇ |

ਹਰਿਆਣਾ ਸਰਕਾਰ ਦੇ ਵਲੋਂ ਜੋ ਕੇ ਰਾਮ ਸਿੰਘ ਰਾਣਾ ਢਾਬੇ ਤੇ ਪੱਥਰ ਲਗਵਾਏ ਸੀ ਸਰਕਾਰ ਉਹ ਇਹ ਸੋਚ ਕ ਲਗਵਾਏ ਸੀ ਤਾ ਜੋ ਕਿਸਾਨ ਮੋਰਚੇ ਦੇ ਵੀਰ ਬੈਠੇ ਆ ਓਹਨਾ ਤਕ ਰਾਣਾ ਦੀ ਕੋਈ ਵੀ ਮੱਦਦ ਨਾ ਪਹੁੰਚ ਸਕੇ | ਪਰ ਹੁਣ ਸਬ ਦੇਖਣ ਤੋਂ ਬਾਅਦ ਵੀ ਜੋ ਵਦੇਸ਼ ਵਿਚ ਬੈਠੇ ਵੀਰ ਜੋ ਮੱਦਦ ਭੇਜ ਦੇ ਸਨ ਸਰਕਾਰ ਵਲੋਂ ਇਹ ਸੀ ਕੋਈ ਓਹਨਾ ਤਕ ਮੱਦਦ ਨਾ ਪਹੁੰਚ ਸਕੇ ਕਿਉਂਕਿ ਉਸ ਰੋਡ ਜੋ ਕੱਟ ਆਓ 8 km ਦੂਰ ਤੇ ਆ ਤਾਂ ਜੋ ਉਸ ਵੀਰ ਦੇ ਢਾਬੇ ਤੇ ਕੋਈ ਆ ਨਾ ਸਕੇ |

ਸਰਕਾਰ ਵਲੋ ਇਹ ਬਹੁਤ ਈ ਮਾੜੀ ਗੱਲ ਆ |ਬੀਤੇ ਦਿਨ ਰਾਣਾ ਜੀ ਨਾਲ ਗੱਲਬਾਤ ਕਰਦਿਆਂ ਇਹ ਪਤਾ ਲਗਿਆ ਆ ਕ ਜਦੋ ਦੇ ਰੋਡ ਤੇ ਪੱਥਰ ਲਾਏ ਗਏ ਨੇ ਓਦੋ ਤੋਂ ਕੋਈ ਵੀ ਗਾਹਕ ਨਹੀਂ ਆ ਰਿਹਾ ਤੇ ਨਾ ਏ ਢਾਬੇ ਦਾ ਕੰਮ ਚਲ ਰਿਹਾ ਪਰ ਓਹਨਾ ਵਲੋਂ ਇਹ ਕਿਹਾ ਗਿਆ ਆ ਕ ਜੋ ਕਿਸਾਨ ਭਰਾ ਨੇ ਓਹਨਾ ਵਲੋਂ ਸਾਡੀ ਬਹੁਤ ਮਦਦ ਕੀਤੀ ਜਾ ਰਹੀ ਆ ਤੇ ਉਹ ਸਾਡੇ ਮੋਢੇ ਦੇ ਮੋਢੇ ਨਾਲ ਜੋੜ ਕੇ ਖੜ੍ਹੇ ਨੇ |

ਕਿਸਾਨ ਭਰਾਵਾਂ ਦਾ ਵੀ ਹੀ ਕਹਿਣਾ ਹੈ ਕਿ ਉਹ ਰਾਣਾ ਜੀ ਦੇ ਨਾਲ ਖੇਡ ਹਨ ਤੇ ਓਹਨਾ ਨਾਲ ਕੋਈ ਵੀ ਨਜਾਇਜ ਕਮ ਨਹੀਂ ਹੋਣ ਦੇਣਗੇ |ਓਹਨਾ ਕਿਹਾ ਜੇ ਉਹ ਕਿਸਾਨ ਮੋਰਚੇ ਕਰਕੇ ਬਾਰਡਰ ਤੇ ਬੈਠੇ ਹਨ ਤਾ ਉਹ ਏਥੇ ਵੀ ਬੈਠ ਸਕਦੇ ਹਨ |ਹੇਠਾਂ ਦੇਖੋ ਮੌਕੇ ਦੀ ਵੀਡੀਓ

About Jagjit Singh

Leave a Reply

Your email address will not be published. Required fields are marked *