ਹੁਣ ਪੰਜਾਬੀ ਗੋਰੀਆਂ ਵੀ ਪੰਜਾਬ ਆਂ ਕੇ ਇਥੋਂ ਦੇ ਲੜਕਿਆਂ ਨਾਲ ਵਿਆਹ ਕਰਾਉਣ ਆ ਰਹੀਆਂ ਹਨ। ਅਜਿਹੇ ਕਈ ਮਾਮਲੇ ਤੁਸੀਂ ਹੁਣ ਅਕਸਰ ਹੀ ਦੇਖ ਰਹੇ ਹੋ ਅਜਿਹਾ ਹੀ ਇਕ ਹੋਰ ਮਾਮਲਾ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬੀ ਮੁੰਡੇ ਨਾਲ ਵਿਆਹ ਕਰਾਉਣ ਲਈ ਸਪੇਨ ਦੀ ਗੋਰੀ ਆ ਹੈ ਅਤੇ ਦੋਹਾਂ ਜਾਣਿਆਂ ਨੇ ਸਿੱਖ ਮਰਿਆਦਾ ਅਨੁਸਾਰ ਅਨੰਦ ਕਾਰਜ ਕਰਵਾਇਆ ਹੈ। ਪਵਿੱਤਰ ਨਗਰੀ ਵਜੋਂ ਜਾਣੀ ਜਾਂਦੀ ਅੰਮ੍ਰਿਤਸਰ ਨਗਰੀ ਵਿਚ ਅ ਨੋਖਾ ਵਿਆਹ ਹੋਇਆ ਹੈ |ਜਿਸ ਦੇ ਵਿਚ ਸਪੇਨ ਦੀ ਗੋਰੀ ਨੇ ਪੰਜਾਬੀ ਹਮਸਫ਼ਰ ਚੁਣਿਆ ਹੈ |ਤੇ ਇਹ ਵਿਆਹ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਗੁਰਦਵਾਰਾ ਸਾਹਿਬ ਦੇ ਵਿਚ ਹੋਇਆ |ਪਹਿਲਾ ਵੀ ਅਜਿਹੇ ਮਾ ਮਲੇ ਦੇਖਣ ਨੂੰ ਮਿਲਦੇ ਹਨ ਜਿਸ ਦੇ ਵਿਚ ਵਿਦੇਸ਼ੀ ਲੜਕੀ ਭਾਰਤ ਵਿਚ ਆ ਕੇ ਵਿਆਹ ਕਰਾਉਂਦੀ ਹੈ |
ਪਰ ਇਹ ਆਪਣੇ ਆਪ ਵਿਚ ਇਕ ਅਨੋਖਾ ਵਿਆਹ ਹੈ ਜੋ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਹੋਇਆ ਹੈ |ਵਿਆਹ ਵਾਲੇ ਮੁੰਡੇ ਨੇ ਦਸਿਆ ਕਿ ਇਕ ਸਾਲ ਪਹਿਲਾ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਹੀ ਮਿਲੇ ਤੇ ਓਥੇ ਹੀ ਓਹਨਾ ਨੇ ਇਕ ਦੂਜੇ ਦਾ ਨੰਬਰ ਵਟਾ ਲਿਆ ਸੀ |ਇਸ ਤੋਂ ਬਾਅਦ ਓਹਨਾ ਦੀ ਫੋਨ ਤੇ ਗੱਲ ਹੋਣੀ ਸ਼ੁਰੂ ਹੋਈ ਤੇ ਇਕ ਦੂਜੇ ਨਾਲ ਪਿਆਰ ਹੋ ਗਿਆ |ਕਰੀਬ ਇਕ ਸਾਲ ਬਾਅਦ ਦੋਨਾਂ ਨੇ ਵਿਆਹ ਕਰਵਾ ਲਿਆ |
ਲੜਕੀ ਨੇ ਅੰਮ੍ਰਿਤਸਰ ਵਿਖੇ ਆ ਕੇ ਵਿਆਹ ਕਰਵਾਇਆ |ਤੇ ਇਹ ਵਿਆਹ ਧਾਰਮਿਕ ਰਸਮ ਰਿਵਾਜ ਦੇ ਨਾਲ ਸੰ ਪਨ ਹੋ ਗਿਆ |ਮੁੰਡੇ ਨੇ ਦਸਿਆ ਕਿ ਕੁੜੀ ਅੰਮ੍ਰਿਤਸਰ ਵਿਖੇ ਕਿਸੇ ਟੂ ਰ ਦੌਰਾਨ ਆਈ ਸੀ ਤੇ ਉਹ ਦਰਬਾਰ ਸਾਹਿਬ ਵਿਖੇ ਹੀ ਮਿਲੇ ਸੀ |ਜਦੋ ਵਿਆਹ ਵਾਲੀ ਕੁੜੀ ਨੂੰ ਪੁਸ਼ਿਆ ਗਿਆ ਤਾ ਓਹਨਾ ਨੇ ਵੀ ਪੰਜਾਬੀ ਵਿਚ ਹੀ ਗੱਲ ਕੀਤੀ ਹਾਲਾਂਕਿ ਉਹ ਜਿਆਦਾ ਪੰਜਾਬੀ ਨਹੀਂ ਸੀ ਜਾਣਦੀ |ਪਰ ਫਿਰ ਵੀ ਉਸਨੇ ਪੰਜਾਬੀ ਨੂੰ ਹੀ ਮੁਖ ਰੱਖ ਕ ਗੱਲ ਕੀਤੀ |
